ਅਨੋਖਾ ਮੁਕਾਬਲਾ : ਸਿਮਰਨ ਮੁਕਾਬਲੇ ‘ਚ ਛਾਏ ਪੰਜਾਬ ਦੇ ਚਾਰ ਬਲਾਕ
ਬਠੋਈ-ਡਕਾਲਾ, ਪਟਿਆਲਾ, ਭਵਾਨੀਗੜ੍ਹ, ਮਹਿਮਾ-ਗੋਨਿਆਣਾ ਟਾਪ-10 'ਚ
ਸਰਸਾ (ਸੱਚ ਕਹੂੰ ਨਿਊਜ਼) | ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ 'ਚ ਇਸ ਵਾਰ ਹਰਿਆਣਾ ਦੇ 6 ਤੇ ਪੰਜਾਬ ਦੇ 4 ਬਲਾਕਾਂ ਨੇ ਟਾਪ-ਟੈੱਨ 'ਚ ਜਗ੍ਹਾ ਬਣਾਈ ਹੈ ਹਰਿਆਣਾ ਦੇ ਬਲਾਕ ਕੈਥਲ ਨੇ ਇਸ ਵਾਰ ਪ...
ਕਿਸਾਨਾਂ ਤੇ ਮਜ਼ਦੂਰਾਂ ਫੂਕਿਆ ਸਰਕਾਰ ਦਾ ਪੁਤਲਾ
ਸੱਚ ਕਹੂੰ ਨਿਊਜ, ਤਰਨਤਾਰਨ 22 ਜੂਨ: ਕਿਸਾਨ ਜਥੇਬੰਦੀ ਦੀ ਜੋਨ ਮੀਟਿੰਗ ਸੀਤੋਂ ਨੌਂ ਅਬਾਦ ਵਿਖੈ ਜੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ, ਪੂਰਨ ਸਿੰਘ ਅਤੇ ਗੁਰਸਾਹਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਥੇਬੰਧਕ ਸਕੱਤਰ ਸੁਖਵਿੰਦਰ ਸਿੰਘ ਸਭਰਾਂ ਤੇ ਸੁਖਦੇਵ ਸ...
ਜਹਿਰੀਲੀ ਗੈਸ ਦੀ ਚਪੇਟ ਵਿੰਚ ਆਉਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ
ਜਹਿਰੀਲੀ ਗੈਸ ਦੀ ਚਪੇਟ ਵਿੰਚ ਆਉਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ
ਤਿਰੂਵਨੰਤਪੁਰਮ (ਏਜੰਸੀ)। ਕੇਰਲ ਦੇ ਕੋਲੱਮ ਜ਼ਿਲੇ ਦੇ ਕੁੰਦਰਾ ਵਿਖੇ ਇਕ ਖੂਹ ਅੰਦਰ ਜ਼ਹਿਰੀਲੀ ਗੈਸ ਸਾਹ ਲੈਣ ਨਾਲ ਚਾਰ ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਖੂਹ ਨੂੰ ਸਾਫ਼ ਕਰਨ ਲਈ ਦੋ ਵਿਅਕਤੀ ਖੂਹ ਵਿੱਚ ਦਾਖਲ...
ਪਾਵਰਕਾਮ ਸੀਐੱਚਬੀ ਠੇਕਾ ਕਾਮਿਆਂ ਦੇ 3 ਜੂਨ ਦੇ ਧਰਨੇ ਦੀ ਹਮਾਇਤ ਦਾ ਐਲਾਨ – ਵਰਿੰਦਰ ਸਿੰਘ ਮੋਮੀ
ਬਿਨਾਂ ਸ਼ਰਤ ਠੇਕਾ ਕਾਮਿਆ ਦੀਆਂ ਮੰਗਾਂ ਦਾ ਹੱਲ ਕਰੇ ਪੰਜਾਬ ਸਰਕਾਰ ਕੁਲਦੀਪ ਸਿੰਘ ਬੁੱਢੇਵਾਲ
ਫਾਜ਼ਿਲਕਾ (ਰਜਨੀਸ਼ ਰਵੀ)| ਜਲ ਸਪਲਾਈ ਅਤੇ ਸੈਨੀਟੇਸਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਜਰਨਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਪ੍ਰੈਸ ਸਕੱਤਰ ਸਤਨਾਮ ਸਿੰਘ ਫ...
ਗਾਵਾਂ ਨਾਲ ਭਰਿਆ ਬੇਕਾਬੂ ਟਰੱਕ ਡਿਵਾਈਡਰ ‘ਤੇ ਚੜ੍ਹਿਆ, ਡੀਜ਼ਲ ਟੈਂਕ ਫਟਣ ਕਾਰਨ ਲੱਗੀ ਅੱਗ
ਅਬੋਹਰ/ਸ੍ਰੀਗੰਗਾਨਗਰ | ਅਬੋਹਰ ਇਲਾਕੇ ਤੋਂ ਭਰੇ ਗੌਵੰਸ਼ ਦੇ ਟਰੱਕ 'ਚ ਸ੍ਰੀ ਗੰਗਾਨਗਰ 'ਚ ਹਨੂਮਾਨਗੜ੍ਹ ਰੋਡ 'ਤੇ ਸ਼ਨਿੱਚਰਵਾਰ ਸਵੇਰੇ ਅੱਗ ਲੱਗ ਗਈ ਇਸ ਦੌਰਾਨ ਕਰੀਬ ਅੱਧਾ ਦਰਜਨ ਗੌਵੰਸ਼ ਦੀ ਮੌਤ ਹੋ ਗਈ, ਜਦੋਂ ਕਿ ਅਨੇਕਾਂ ਸਾਨ੍ਹ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ 3-4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਹਾਦਸਾ ...
ਫੈਡਰਰ ਬਣੇ ਮਿਆਮੀ ਚੈਂਪੀਅਨ
ਮਿਆਮੀ, (ਏਜੰਸੀ) ਇਸ ਸਾਲ ਅਸਟਰੇਲੀਅਨ ਓਪਨ ਜਿੱਤ ਚੁੱਕੇ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਸਪੇਨ ਦੇ ਦਿੱਗਜ਼ ਖਿਡਾਰੀ ਰਾਫੇਲ ਨਡਾਲ 'ਤੇ ਇੱਕ ਵਾਰ ਫਿਰ ਸ੍ਰੇਸ਼ਠਤਾ ਸਾਬਤ ਕੀਤੀ ਅਤੇ ਉਨ੍ਹਾਂ ਨੂੰ ਇੱਥੇ ਫਾਈਨਲ 'ਚ ਲਗਾਤਾਰ ਸੈੱਟਾਂ 'ਚ 6-3,6-4 ਨਾਲ ਹਰਾ ਕੇ ਮਿਆਮੀ ਓਪਨ ਟੈ...
ਗੈਸ ਸਿਲੰਡਰ ਨੂੰ ਅੱਗ ਲੱਗਣ ਨਾਲ ਪੰਜ ਝੁਲਸੇ, ਇੱਕ ਦੀ ਮੌਤ
ਸੱਚ ਕਹੂੰ ਨਿਊਜ਼, ਕੁਰੂਕਸ਼ੇਤਰ, 22 ਜੂਨ: ਵੀਰਵਾਰ ਸਵੇਰ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ 'ਚ ਅੱਗ ਲੱਗਣ ਨਾਲ 4 ਬੱਚੇ ਬੁਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਵਿੱਚੋਂ ਇੱਕ ਬੱਚੀ ਦੀ ਮੌਤ ਹੋ ਗਈ। ਜ਼ਿਗਰ ਦੇ ਟੁਕੜਿਆਂ ਨੂੰ ਝੁਲਸਦਾ ਵੇਖ ਕੇ ਉਨ੍ਹਾਂ ਨੂੰ ਬਚਾਉਣ ਦੇ ਯਤਨ ਵਿੱਚ ਅੱਗ ਨੇ ਮਾਂ ਨੂੰ ਵੀ ਲਪੇਟ ਵਿੱਚ ਲੈ ਗ...
ਕਸ਼ਮੀਰ: 24 ਘੰਟਿਆਂ ‘ਚ ਫੌਜ ਦਾ ਚੌਥਾ ਆਪ੍ਰੇਸ਼ਨ
ਸ੍ਰੀ ਨਗਰ: ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਫੌਜ ਨੇ ਲਸ਼ਕਰ-ਏ-ਤੈਅਬਾ ਦੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ। ਕਾਕਪੋਰਾ ਇਲਾਕੇ ਵਿੱਚ ਰਾਤ ਭਰ ਚੱਲੇ ਮੁਕਾਬਲੇ ਵਿੱਚ ਅੱਤਵਾਦੀਆਂ ਤੋਂ ਤਿੰਨ ਏਕੇ 47 ਰਾਈਫ਼ਲਜ਼ ਸਮੇਤ ਗੋਲਾ ਬਾਰੂਦ ਵੀ ਬਰਾਮਦ ਕੀਤੇ। ਇਸ ਤੋਂ ਪਹਿਲਾਂ ਫੌਜ ਨੇ ਪੱਲਨਵਾਲਾ ਸੇਕਟਰ ਵਿੱਚ ਐਲਓਸੀ...
ਪਰਮਿੰਦਰ ਢੀਂਡਸਾ ਨੂੰ ਟਿਕਟ ਦਿੱਤੇ ਜਾਣ ਤੇ ਬੋਲੇ ਭਗਵੰਤ ਮਾਨ
ਖੰਨਾ। ਸ਼੍ਰੋਮਣੀ ਅਕਾਲੀ ਦੱਲ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਵਿਧਾਇਕ ਪਰਮਿੰਦਰ ਢੀਂਡਸਾ ਨੂੰ ਟਿਕਟ ਦਿੱਤੇ ਜਾਣ 'ਤੇ ਭਗਵੰਤ ਮਾਨ ਨੇ ਕਿਹਾ ਕਿ ਸੁਖਦੇਵ ਢੀਂਡਸਾ ਨੇ ਪਹਿਲਾਂ ਹੀ ਚੋਣ ਲੜਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਪਰਮਿੰਦਰ ਢੀਂਡਸਾ...
ਫਿਲੀਪੀਂਸ ਦੀ ਮੱਦਦ ਲਈ ਅਸਟਰੇਲੀਆ ਭੇਜੇਗਾ ਨਿਗਰਾਨੀ ਜਹਾਜ਼
ਏਜੰਸੀ, ਸਿਡਨੀ: ਇਸਲਾਮਿਕ ਅੱਤਵਾਦੀਆਂ ਨਾਲ ਲੜ ਰਹੇ ਫਿਲੀਪੀਂਸ ਦੀ ਮੱਦਦ ਲਈ ਅਸਟਰੇਲੀਆ ਦੋ ਫੌਜ ਨਿਗਰਾਨੀ ਜਹਾਜ਼ ਭੇਜੇਗਾ ਅਸਟਰੇਲੀਆ ਦੇ ਰੱਖਿਆ ਮੰਤਰੀ ਮੈਰਿਸ ਪਾਅਨੇ ਨੇ ਕਿਹਾ ਕਿ ਫਿਲੀਪੀਂਸ ਸਰਕਾਰ ਨੇ ਆਪਣੇ ਹਥਿਆਰਬੰਦ ਫੋਰਸਾਂ ਨੂੰ ਨਿਗਰਾਨੀ ਸਹਾਇਤਾ ਪ੍ਰਦਾਨ ਕਰਨ ਲਈ ਦੋ ਅਸਟਰੇਲਿਆਈ ਏਪੀ-3 ਸੀ ਓਰੀਅਨ ਜਹਾਜ਼...