ਭਾਰਤ ਨੂੰ ਮਿਲਣਗੇ 22 ਅਮਰੀਕੀ ਨਿਗਰਾਨੀ ਡਰੋਨ
ਟਰੰਪ ਪ੍ਰਸ਼ਾਸਨ ਨੇ ਸੌਦੇ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਮਿੱਤਰਤਾ ਪੂਰਨ ਰੁਖ ਦਰਸਾਉਂਦੇ ਹੋਏ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਨਿਗਰਾਨੀ ਕਰਨ ਵਾਲੇ 22 ਅਮਰੀਕੀ ਗਾਰਜੀਅਨ ਡਰੋਨ ਦੇਣ ਦਾ ਫੇਸਲਾ ਲਿਆ ਹੈ
ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਗੱਲ ਦ...
ਏਅਰ ਇੰਡੀਆਂ ਬਣੀ ਦੁਨੀਆਂ ਦੀ ਪਹਿਲੀ ਟੈਕਸੀਬੋਟ ਨਾਲ ਵਿਮਾਨ ਨੂੰ ਰਨਵੇ ‘ਤੇ ਲਿਆਉਣ ਵਾਲੀ ਪਹਿਲੀ ਕੰਪਨੀ
ਨਵੀਂ ਦਿੱਲੀ। ਏਅਰ ਇੰਡੀਆ ਮੰਗਲਵਾਰ ਨੂੰ ਕੈਕਸੀਬੋਟ ਦੇ ਜ਼ਰੀਏ ਯਾਤਰੀਆਂ ਨਾਲ ਵਿਮਾਨ ਨੂੰ ਰਨਵੇ 'ਤੇ ਲਿਆਉਣ ਵਾਲੀ ਦੁਨੀਆਂ ਦੀ ਪਹਿਲੀ ਏਅਰਲਾਈਨ ਬਣ ਗਈ। ਟੈਕਸੀਬੋਟ ਦਾ ਇਸਤੇਮਾਲ ਵਿਮਾਨ ਨੂੰ ਪਾਰਕਿੰਗ-ਬੇ ਤੋਂ ਰਨਵੇ ਤੱਕ ਲੈ ਜਾਣ 'ਚ ਕੀਤਾ ਜਾਂਦਾ ਹੈ।
ਇਹ ਇੱਕ ਪਾਇਲਟ ਨਿਯੰਰਿਤ ਸੈਮੀ-ਰੋਬੋਟਿਕ ਏਅਰਕ੍ਰਾਫਟ ਟ੍...
ਟੀ-20 ‘ਚ ਪਹਿਲਾ 10 ਹਜ਼ਾਰੀ ਬਣਨਾ ਵੱਡੀ ਗੱਲ : ਗੇਲ
ਰਾਜਕੋਟ (ਏਜੰਸੀ) । ਰਾਇਲ ਚੈਲੰਜਰਜ਼ ਬੰਗਲੌਰ ਦੇ ਧਮਾਕੇਦਾਰ ਕੈਰੇਬੀਆਈ ਬੱਲੇਬਾਜ਼ ਕ੍ਰਿਸ ਗੇਲ ਨੇ ਕਿਹਾ ਕਿ ਮੈਚ ਤੋਂ ਪਹਿਲਾਂ ਹੀ ਉਨ੍ਹਾਂ ਦੇ ਦਿਮਾਗ 'ਚ ਇਹ ਗੱਲ ਲਗਾਤਾਰ ਘੁੰਮ ਰਹੀ ਸੀ ਕਿ ਉਹ ਆਪਣੇ 10 ਹਜ਼ਾਰੀ ਬਣਨ ਦੇ ਅੰਕੜੇ ਦੇ ਬੇਹੱਦ ਕਰੀਬ ਹਨ ਅਤੇ ਇਸ ਲਈ ਉਹ ਇਹ ਪਾਰੀ ਖੇਡ ਸਕੇ ਗੇਲ ਨੇ 38 ਗੇਂਦਾਂ 'ਚ 7...
ਸਿੰਧੂ ਦੂਜੇ ਗੇੜ ‘ਚ, ਸਾਇਨਾ ਪਹਿਲੇ ਗੇੜ ‘ਚ ਹੀ ਬਾਹਰ
ਚਾਂਗਝੂ (ਏਜੰਸੀ) ਭਾਰਤ ਦੀ ਦੋ ਓਲੰਪਿਕ ਤਮਗਾ ਜੇਤੂ ਸਟਾਰ ਮਹਿਲਾ ਸ਼ਟਲਰਾਂ ਦੀ ਚਾਈਨਾ ਓਪਨ-2019 ਬੈਡਮਿੰਟਨ ਟੂਰਨਾਮੈਂਟ 'ਚ ਬੁੱਧਵਾਰ ਨੂੰ ਸਿੰਗਲ ਦੇ ਪਹਿਲੇ ਗੇੜ 'ਚ ਰਲੀ-ਮਿਲੀ ਸ਼ੁਰੂਆਤ ਰਹੀ, ਜਿੱਥੇ ਪੀਵੀ ਸਿੰਧੂ ਨੇ ਜਿੱਤ ਦੇ ਦੂਜੇ ਗੇੜ 'ਚ ਜਗ੍ਹਾ ਬਣਾਈ ਉੱਥੇ ਅੱਠਵਾਂ ਦਰਜਾ ਸਾਇਨਾ ਨੇਹਵਾਲ ਪਹਿਲੇ ਹੀ ਗੇੜ ...
ਰਾਸ਼ਟਰਪਤੀ ਚੋਣ: ਭਾਜਪਾ ਪਾਰਲੀਮੈਂਟ ਬੋਰਡ ਦੀ ਮੀਟਿੰਗ ਅੱਜ
ਸਪੀਕਰ ਸੁਮਿਤਰਾ ਮਹਾਜਨ ਦੇ ਨਾਂਅ 'ਤੇ ਹੋ ਸਕਦੀ ਐ ਸਹਿਮਤੀ
ਨਵੀਂ ਦਿੱਲੀ: ਰਾਸ਼ਟਰਪਤੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਭਾਜਪਾ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ। ਇਸ ਦਰਮਿਆਨ ਰਾਸ਼ਟਰਪਤੀ ਅਹੁਦੇ ਲਈ ਸ਼ਿਵਸੈਨਾ ਦੇ ਸਖ਼ਤ ਰੁਖ ਤੋਂ ਬਾਅਦ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੇ ਨਾਂਅ 'ਤੇ ਸਹਿਮਤੀ ਹੋ ਸਕਦੀ ਹੈ। ਇੰ...
ਖਿਡਾਰੀਆਂ ਦੀ ਆਮਦਨ ਦਾ ਹਿੱਸਾ ਮੰਗਣਾ ਸਹੀ ਨਹੀਂ
ਹਰਿਆਣਾ ਸਰਕਾਰ ਨੇ ਪੇਸ਼ੇਵਰ ਖਿਡਾਰੀਆਂ ਤੋਂ ਉਨ੍ਹਾਂ ਦੀ ਇਸ਼ਤਿਹਾਰਾਂ ਤੇ ਨਿੱਜੀ ਪ੍ਰੋਗਰਾਮਾਂ ਦੀ ਆਮਦਨ ਤੋਂ ਇੱਕ ਤਿਹਾਈ ਹਿੱਸਾ ਮੰਗਿਆ ਹੈ, ਹਾਲਾਂਕਿ ਖਿਡਾਰੀਆਂ ਤੇ ਮੀਡੀਆ ਤੋਂ ਇਸ 'ਤੇ ਤਿੱਖੀ ਪ੍ਰਤੀਕਿਰਿਆ ਆਉਣ ਨਾਲ ਫਿਲਹਾਲ ਸੂਚਨਾ ਨੂੰ ਰੋਕ ਲਿਆ ਗਿਆ ਹੈ ਪਰ ਇੱਥੇ ਸਰਕਾਰ ਦੀ ਨੀਤੀ 'ਤੇ ਕਈ ਸਵਾਲ ਉੱਠ ਖੜ੍ਹ...
ਮਜ਼ਦੂਰ ਸੰਘ ਦੀਆਂ 60 ਯੂਨੀਅਨਾਂ ਨੇ ਘੇਰਿਆ ਡੀਸੀ ਦਫ਼ਤਰ
ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ, 22 ਜੂਨ:
ਭਾਰਤੀ ਮਜ਼ਦੂਰ ਸੰਘ ਦੀਆਂ 60 ਯੂਨੀਅਨਾਂ ਵੱਲੋਂ ਮਿੰਨੀ ਸਕੱਤਰੇਤ ਡੀ.ਸੀ. ਦਫ਼ਤਰ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਵਿਸ਼ਾਲ ਧਰਨਾ ਲਗਾਇਆ ਗਿਆ। ਇਹ ਧਰਨਾ ਭਾਰਤੀਯ ਮਜ਼ਦੂਰ ਸੰਘ ਜਿਲ੍ਹਾ ਪ੍ਰਧ...
ਹੁਣ ਸ਼ਹਿਰਾਂ ਦੀ ਇੱਕੋ ਜਿਹੀ ਹੋਵੇਗੀ ਫੱਬ
ਇਸ਼ਤਿਹਾਰ ਨੀਤੀ ਦਾ ਖਰੜਾ ਤਿਆਰ
ਸ਼ਹਿਰਾਂ 'ਚ ਇੱਕੋ ਅਕਾਰ ਦੇ ਹੀ ਲਾਏ ਜਾ ਸਕਣਗੇ ਇਸ਼ਤਿਹਾਰ
ਬਹੁ ਮੰਜ਼ਲੀ ਦੁਕਾਨਾਂ 'ਤੇ ਪ੍ਰਤੀ ਮੰਜ਼ਲ ਸਿਰਫ ਇੱਕ ਹੀ ਲੱਗ ਸਕੇਗਾ ਇਸ਼ਤਿਹਾਰ
ਦੋ ਮਹੀਨਿਆਂ 'ਚ ਉਤਾਰਨੇ ਪੈਣਗੇ ਪੁਰਾਣੇ ਇਸ਼ਤਿਹਾਰ-ਨਵੀਂ ਨੀਤੀ 'ਚ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ੁਰਮਾਨੇ ਤਜਵੀਜ਼ ਵੀ ਦਿੱਤੀ
...
ਕਾਂਗਰਸ ਨੇ ਮੀਰਾ ਕੁਮਾਰ ਨੂੰ ਬਣਾਇਆ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ
27 ਜੂਨ ਨੂੰ ਕਰੇਗੀ ਨਾਮਜ਼ਦਗੀ ਕਾਗਜ਼ ਦਾਖਲ
ਨਵੀਂ ਦਿੱਲੀ: ਯੂਪੀਏ ਨੇ ਰਾਸ਼ਟਰਪਤੀ ਅਹੁਦੇ ਲਈ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਰਾਸ਼ਟਰਪਤੀ ਉਮੀਦਵਾਰ ਚੁਣਨ ਲਈ ਸੰਸਦ ਭਵਨ ਵਿੱਚ ਵਿਰੋਧੀ ਧਿਰ ਦੀ ਹੋਈ ਬੈਠਕ ਵਿੱਚ ਮੀਰਾ ਕੁਮਾਰ ਦਾ ਨਾਂਅ ਤੈਅ ਹੋਇਆ। ਬੈਠਕ ਵਿੱਚ 17 ਵਿਰੋਧੀ ਪਾਰਟੀਆ...
ਗੱਫਿਆਂ ਨਾਲ ਲੱਦਿਆ ਲੱਖ ਕਰੋੜੀ ਬਜਟ
ਮਨਪ੍ਰੀਤ ਦੀ ਕਪਤਾਨੀ ਪਾਰੀ ਸ਼ੁਰੂ, ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਪੇਸ਼ ਕੀਤਾ
ਅਸ਼ਵਨੀ ਚਾਵਲਾ, ਚੰਡੀਗੜ੍ਹ, 20 ਜੂਨ:ਅਮਰਿੰਦਰ ਸਰਕਾਰ ਵਿੱਚ ਮਨਪ੍ਰੀਤ ਬਾਦਲ ਨੇ ਵੀ ਬਤੌਰ ਖਜਾਨਾ ਮੰਤਰੀ ਆਪਣੀ 'ਕਪਤਾਨੀ ਪਾਰੀ' ਸ਼ੁਰੂ ਕਰ ਕਰਕੇ ਬਜਟ ਦਰਮਿਆਨ ਵੱਡੇ ਵੱਡੇ ਐਲਾਨ ਕਰਦੇ ਹੋਏ ਹਰ ਵਰਗ ਨੂੰ ਕੁਝ ਨਾ ਕੁਝ ਦੇ ਦਿੱਤਾ ਹ...