ਗਹਿਲੋਤ ਨੇ ਕੀਤਾ ਇੰਦਰਾ ਰਸੋਈ ਯੋਜਨਾ ਦਾ ਸ਼ੁੱਭ ਆਰੰਭ
(Indira Rasoi Yojana) | 358 ਰਸੋਈਆਂ ਰਾਹੀਂ ਅੱਠ ਰੁਪਏ 'ਚ ਮਿਲੇਗਾ ਭੋਜਨ
ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੀ ਜੈਅੰਤੀ 'ਤੇ 'ਇੰਦਰਾ ਰਸੋਈ ਯੋਜਨਾ' (Indira Rasoi Yojana) ਦਾ ਸ਼ੁੱਭ ਆਰੰਭ ਕੀਤਾ।
ਗਹਿਲੋਤ ਨੇ ਇਸ ਨੂੰ ਸੂਬੇ 'ਚ...
ਆਈਪੀਐੱਲ-10 ਉਦਘਾਟਨੀ ਮੈਚ ਅੱਜ ਤੋਂ
ਵਿਰਾਟ ਬਿਨਾਂ ਚੈਂਪੀਅਨ ਹੈਦਰਾਬਾਦ ਨੂੰ ਚੈਲੰਜ ਦੇਵੇਗਾ ਬੰਗਲੌਰ
ਹੈਦਰਾਬਾਦ, (ਏਜੰਸੀ) । ਆਈਪੀਐੱਲ-10 ਦੇ ਉਦਘਾਟਨ ਮੈਚ 'ਚ ਪਿਛਲੇ ਚੈਂਪੀਅਨ ਸਨਰਾਇਜਰਜ਼ ਹੈਦਰਾਬਾਦ ਤੇ ਉਪ ਜੇਤੂ ਰਾਇਲ ਚੈਲੰਜਰਜ਼ ਬੰਗਲੌਰ ਦਰਮਿਆਨ ਬੁੱਧਵਾਰ ਨੂੰ ਧਮਾਕੇਦਾਰ ਮੁਕਾਬਲਾ ਹੋਵੇਗਾ ਇਸ ਮੈਚ 'ਚ ਬੰਗਲੌਰ ਦੇ ਰੈਗੂਲਰ ਕਪਤਾਨ ਤੇ ਸਟਾਰ ਬ...
ਫਿਰੋਜ਼ਪੁਰ ਜੇਲ ‘ਚੋਂ 5 ਮੋਬਾਈਲ ਫੋਨ ਹੋਏ ਬਰਾਮਦ
Ferozepur jail | ਕੁੱਝ ਨਸ਼ੀਲੇ ਪਦਾਰਥ ਵੀ ਹੋਏ ਬਰਾਮਦ
ਫਿਰੋਜ਼ਪੁਰ। ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚੋਂ ਚੈਕਿੰਗ ਦੌਰਾਨ 5 ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਥਾਣਾ ਸਿਟੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ...
ਕਪੂਰਥਲਾ ‘ਚ ਜ਼ਹਿਰੀਲੀ ਚੀਜ਼ ਨਿਗਲ ਕੇ ਪੰਜ ਬੱਚਿਆਂ ਨੇ ਕੀਤੀ ਖੁਦਕੁਸ਼ੀ
ਕਪੂਰਥਲਾ, 21 ਜੂਨ।ਸ਼ਹਿਰ ਵਿੱਚ ਗਰੀਬ ਤੋਂ ਤੰਗ ਆਏ ਇੱਕ ਪਰਿਵਾਰ ਦੇ 7 ਬੱਚਿਆਂ ਵਿੱਚੋਂ 6 ਨੇ ਜਹਿਰੀਲੀ ਚੀਜ਼ ਨਿਗਲ ਲਈ। ਇਸ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ।ਇੱਕ ਜਣੇ ਦੀ ਹਾਲਤ ਗੰਭੀਰ ਹੈ, ਜਿਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੁਲਸ ਨੂੰ ਸੁਸਾਇਡ ਨੋਟ ਮਿਲਿਆ
ਜਾਣਕਾਰੀ ਮੁਤਾਬਕ ਕਪੂਰਥਲ...
ਆਪ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਸਰਕਾਰੀ ਕੋਠੀ ‘ਚ ਕੀਤੀ ਪ੍ਰੈਸ ਕਾਨਫਰੰਸ
ਚੰਡੀਗੜ੍ਹ ਵਿਖੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਦੀ ਰਿਹਾਇਸ਼ 'ਚ ਹੋਈ ਸਿਆਸੀ ਕਾਨਫਰੰਸ
ਵਿਧਾਇਕ ਅਮਨ ਅਰੋੜਾ ਅਤੇ ਕੁਲਤਾਰ ਸੰਧਵਾਂ ਨੇ ਕੀਤਾ ਪ੍ਰੈਸ ਨੂੰ ਸੰਬੋਧਨ
ਚੋਣ ਜ਼ਾਬਤੇ ਕਾਰਨ ਨਹੀਂ ਕੀਤੀ ਜਾ ਸਕਦੀ ਐ ਸਰਕਾਰੀ ਕੋਠੀ ਤੋਂ ਕੋਈ ਸਿਆਸੀ ਕਾਰਵਾਈ
ਚੰਡੀਗੜ੍ਹ, ਅਸ਼ਵਨੀ ਚਾਵਲਾ
ਆਮ ਆਦਮੀ ਪਾਰਟੀ ਨੇ ਚੰਡੀ...
ਫੌਜ ਨੇ ਨਾਥੂਲਾ ਦਰੇ ‘ਚ ਫਸੇ 2500 ਸੈਲਾਨਿਆਂ ਨੂੰ ਬਚਾਇਆ
ਏਜੰਸੀ
ਨਵੀਂ ਦਿੱਲੀ/ਗੰਗਟੋਕ, 29 ਦਸੰਬਰ
ਸਿੱਕਮ 'ਚ ਭਾਰਤ ਚੀਨ ਹੱਦ 'ਤੇ ਨਾਥੂ ਲਾ ਦਰੇ 'ਚ ਫਸੇ 2500 ਸੈਲਾਨੀਆਂ ਨੂੰ ਫੌਜ ਨੇ ਬਚਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ ਭਾਰਤੀ ਬਰਫ਼ਬਾਰੀ ਤੋਂ ਬਾਅਦ ਇਹ ਵਿਅਕਤੀ ਉੱਥੇ ਫਸ ਗਏ ਸਨ ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ 400 ਵਾਹਨਾਂ 'ਚ ਲਗਭਗ 2500 ਸੈਲਾਨੀ ਨਾਥੂ ਲ...
ਖਿਡਾਰੀਆਂ ਦੀ ‘ਆਰਥਿਕ ਖੁਸ਼ਕੀ’ ਦੂਰ ਕਰਦੇ ਨੇ ਲੀਗ ਮੁਕਾਬਲੇ
ਤਿਰੰਗਾ 'ਰੁਮਾਲ ਛੂਹ' ਲੀਗ ਨਾਲ ਵੀ ਖਿਡਾਰੀ ਛੂਹਣਗੇ ਅਸਮਾਨ
ਸਰਸਾ ( ਸੁਖਜੀਤ ਸਿੰਘ) ਹੁਣ ਸਿਰਫ ਕ੍ਰਿਕਟ, ਫੁੱਟਬਾਲ ਜਾਂ ਕਬੱਡੀ ਆਦਿ ਹੀ ਨਹੀਂ ਸਗੋਂ ਰੁਮਾਲ ਛੂਹ ਖੇਡ ਵੀ ਖੇਡਾਂ ਦੇ ਖੇਤਰ 'ਚ ਲੀਗ ਮੁਕਾਬਲਿਆਂ ਦੀ ਸ੍ਰੇਣੀ 'ਚ ਸ਼ਾਮਲ ਹੋ ਗਈ ਹੈ ਲੀਗ ਮੁਕਾਬਲਿਆਂ ਦੀ ਸ਼ੁਰੂਆਤ ਕਾਰਨ ਖੇਡਾਂ ਮਨੋਰੰਜਨ ਤੇ ਸਰੀਰਕ ...
ਛੇ ਜਿਲਿਆਂ ਦੇ ਕਿਸਾਨਾਂ ਨੂੰ 485 ਕਰੋੜ ਰੁਪਏ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਵੰਡੇ
ਹੈਲੀਕਾਪਟਰ ਦੀ ਖਰਾਬੀ ਕਾਰਨ Amarinder Singh ਰਹੇ ਗੈਰ ਹਾਜ਼ਰ | Amarinder Singh
ਸੁਨੀਲ ਜਾਖੜ ਨੇ ਇਸ਼ਾਰਿਆ 'ਚ ਅਮਰਿੰਦਰ ਸਿੰਘ ਨੂੰ ਲਾਏ ਰਗੜੇ | Amarinder Singh
ਭਵਾਨੀਗੜ (ਗੁਰਪ੍ਰੀਤ ਸਿੰਘ/ਵਿਜੈ ਸਿੰਗਲਾ)। ਨੇੜਲੇ ਪਿੰਡ ਰਾਮਪੁਰਾ ਦੀ ਅਨਾਜ ਮੰਡੀ 'ਚ ਅੱਜ ਪੰਜਾਬ ਸਰਕਾਰ ਵੱਲੋਂ ਰੱਖੇ ਗਏ ਸ...
ਈਰਖਾ ਦਾ ਫ਼ਲ
ਈਰਖਾ ਦਾ ਫ਼ਲ
ਇੱਕ ਵਿਦੇਸ਼ੀ ਨੂੰ ਅਪਰਾਧੀ ਸਮਝ ਕੇ ਜਦੋਂ ਰਾਜੇ ਨੇ ਫਾਂਸੀ ਦਾ ਹੁਕਮ ਸੁਣਾਇਆ ਤਾਂ ਉਸਨੇ ਅਪਸ਼ਬਦ ਕਹਿੰਦੇ ਹੋਏ ਰਾਜੇ ਦੇ ਵਿਨਾਸ਼ ਦੀ ਕਾਮਨਾ ਕੀਤੀ ਰਾਜੇ ਨੇ ਆਪਣੇ ਮੰਤਰੀ ਤੋਂ, ਜੋ ਕਈ ਭਾਸ਼ਾਵਾਂ ਦਾ ਜਾਣਕਾਰ ਸੀ, ਪੁੱਛਿਆ, 'ਇਹ ਕੀ ਕਹਿ ਰਿਹਾ ਹੈ?' ਮੰਤਰੀ ਨੇ ਕਿਹਾ, 'ਮਹਾਰਾਜ' ਤੁਹਾਨੂੰ ਦੁਆਵਾਂ ਦ...
ਮੈਰੀਕਾਮ ਬਾਹਰ, ਅੰਕੁਸ਼ ਸੈਮੀਫਾਈਨਲ ‘ਚ
ਅੰਕੁਸ਼ ਨੇ ਮੰਗੋਲੀਆ ਦੇ ਦੁਲਗੁਨ ਨੂੰ ਹਰਾਇਆ
ਏਜੰਸੀ, ਨਵੀਂ ਦਿੱਲੀ:ਭਾਰਤ ਦੀ ਸਟਾਰ ਮੁੱਕੇਬਾਜ਼ ਐੱਮਸੀ ਮੈਰੀਕਾਮ (51 ਕਿਗ੍ਰਾ.) ਦੀ ਵਾਪਸੀ ਨਿਰਾਸ਼ਾਜਨਕ ਤਰੀਕੇ ਨਾਲ ਸਮਾਪਤ ਹੋਈ ਤੇ ਉਹ ਮੰਗੋਲੀਆ ਦੇ ਉਲਾਨਬਟੋਰ 'ਚ ਚੱਲ ਰਹੇ ਉਲਾਨਬਟੋਰ ਕੱਪ ਦੇ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ ਹੋ ਗਈ ਜਦੋਂ ਕਿ ਅੰਕੁਸ਼ ਦਹ...