ਝਿਉਰਹੇੜੀ ਪੰਚਾਇਤ ਵੱਲੋਂ ਖਰੀਦੀ ਜ਼ਮੀਨ ਦੀ ਜਾਂਚ ਦੇ ਹੁਕਮ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਆਦੇਸ਼
ਸੱਚ ਕਹੂੰ ਬਿਊਰੋ, ਚੰਡੀਗੜ੍ਹ, 22 ਜੂਨ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝਿਉਰਹੇੜੀ ਦੀ ਪੰਚਾਇਤ ਵੱਲੋਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਜ਼ਮੀਨ ਖਰੀਦਣ ਵਿੱਚ ਕਥਿਤ ਘਪਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਵਿੱਚ ਕਰੋੜਾਂ ਰੁਪਏ ਖੁਰਦ-...
ਰਾਹੁਲ ਕੇਰਲ ਦੀ ਵਾਇਨਾਡ ਸੀਡ ਤੋਂ ਵੀ ਲੜਨਗੇ ਲੋਕ ਸਭਾ ਚੋਣਾਂ
ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤਰ ਪ੍ਰਦੇਸ਼ 'ਚ ਅਮੇਠੀ ਦੇ ਨਾਲ ਵੀ ਹੁਣ ਕੇਰਲ ਦੇ ਵਾਇਨਾਡ ਲੋਕ ਸਭਾ ਖੇਤਰ 'ਚ ਵੀ ਚੋਣਾਂ ਲੜਨਗੇ। ਕਾਂਗਰਸ ਦੇ ਨੇਤਾ ਏ ਕੇ ਏਟਨੀ ਨੇ ਐਤਵਾਰ ਨੂੰ ਇਥੇ ਵਿਸ਼ੇਸ਼ ਪੱਤਰਕਾਰ ਸਮਾਰੋਹ 'ਚ ਇਹ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗਾਂਧੀ ਆਪਣੀ ਅਮੇਅੀ ਸੀਟ ਤੋਂ ਚੋ...
ਮਜ਼ਬੂਤ ਪਰਿਵਾਰ ਨਾਲ ਹੀ ਨਸ਼ਾਮੁਕਤੀ ਸੰਭਵ
ਕੋਈ ਠੋਸ ਸੱਭਿਆਚਾਰਕ ਨੀਤੀ ਬਣਾਉਣ ਦੀ ਜ਼ਰੂਰਤ ਹੈ ਜੋ ਦੇਸ਼ ਅੰਦਰ ਘਾਤਕ ਰੁਚੀਆਂ?ਦੀ ਆਮਦ ਰੋਕ ਸਕੇ ਸੰਸਕ੍ਰਿਤੀ ਸਿਰਫ਼ ਸਮਾਰੋਹਾਂ?ਦੇ ਸਟੇਜਾਂ 'ਤੇ ਨਜ਼ਰ ਨਹੀਂ ਆਉਣੀ ਚਾਹੀਦੀ ਬਲਕਿ ਲੋਕਾਂ ਦੇ ਅਚਾਰ-ਵਿਹਾਰ 'ਚ ਹੋਣੀ ਚਾਹੀਦੀ ਹੈ ।
26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 'ਤੇ ਸਰਕਾਰੀ ਪੱਧਰ 'ਤੇ ਕਾਫੀ ਸਰ...
ਕੋਹਲੀ ਨੂੰ ਬੀਤਿਆ ਹੋਇਆ ਸਮਝਣਾ ਨਾਦਾਨੀ : ਹਸੀ
ਕਿਹਾ, ਵਰਾਟ ਕੋਹਲੀ Kohli ਤੋਂ ਦੂਜੀ ਟੀਮਾਂ ਨੂੰ ਚੌਕੰਨਾ ਹੋਣ ਦੀ ਜ਼ਰੂਰਤ
(ਏਜੰਸੀ) ਨਵੀਂ ਦਿੱਲੀ। ਵਿਰਾਟ ਕੋਹਲੀ Kohli ਭਾਵੇਂ ਆਈਪੀਐੱਲ ਦੇ ਹਾਲ ਹੀ 'ਚ ਖ਼ਤਮ ਹੋਏ ਟੂਰਨਾਮੈਂਟ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹੋਣ ਪਰ ਅਸਟਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕ ਹਸੀ ਨੇ ਕਿਹਾ ਕਿ ਵਿਰੋਧੀ ਟੀਮਾਂ ਆਪਣ...
ਭਾਰਤ ਨੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ
ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ
ਇਪੋਹ, (ਏਜੰਸੀ) । ਹਰਮਨਪ੍ਰੀਤ ਸਿੰਘ ਦੇ ਸ਼ਾਨਦਾਰ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 26ਵੇਂ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਆਪਣੇ ਦੂਜੇ ਮੁਕਾਬਲੇ 'ਚ ਇੱਥੇ ਐਤਵਾਰ ਨੂੰ ਨਿਊਜ਼ੀਲੈਂਡ ਨੂੰ ਇੱਕਤਰਫਾ ਅੰਦਾਜ਼ 'ਚ 3-0 ਨਾਲ ਹਰਾ ਦਿੱਤਾ ਟੂਰਨਾਮੈਂਟ ਦੇ ਆਪ...
ਬੇਰੁਜ਼ਗਾਰਾਂ ਨੇ ਵਰਦੇ ਮੀਂਹ ’ਚ ਮੰਤਰੀ ਦੇ ਗੇਟ ’ਤੇ ਖਾਲੀ ਬਰਤਨ ਖੜਕਾਏ
ਰੋਸ ਮੀਟਿੰਗ ਮੁਲਤਵੀ ਹੋਣ ਦਾ ਪੱਕਾ ਮੋਰਚਾ 202ਵੇਂ ਦਿਨ ’ਚ
ਸੰਗਰੂਰ, (ਗੁਰਪ੍ਰੀਤ ਸਿੰਘ)। ਵਾਰ-ਵਾਰ ਪੈਨਲ ਮੀਟਿੰਗਾਂ ਰੱਦ ਹੋਣ ਦੇ ਰੋਸ ਵਜੋਂ ਅੱਜ ਫੇਰ ਬੇਰੁਜ਼ਗਾਰਾਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪੱਕੇ ਮੋਰਚੇ ਦੇ 202 ਵੇਂ ਦਿਨ ਖਾਲੀ ਬਰਤਨ ਖੜਕਾ ਕੇ ਰੋਸ ਪ੍ਰਦਰਸਨ ਕੀਤਾ। ਬੇ...
‘ਹਿੰਦੂਸਤਾਨ ਦੀ ਧੀ ਗੀਤਾ’ ਨੂੰ ਲੱਗਾ ਵੱਡਾ ਸਦਮਾ
'ਹਿੰਦੂਸਤਾਨ ਦੀ ਧੀ ਗੀਤਾ' ਨੂੰ ਲੱਗਾ ਵੱਡਾ ਸਦਮਾ
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਤੋਂ ਲਗਭਗ ਚਾਰ ਸਾਲਾ ਪਹਿਲਾਂ ਭਾਰਤ ਵਾਪਸ ਪਹੁੰਚੀ ਬੋਲੀ-ਗੂੰਗੀ ਹਿੰਦੂਸਤਾਨ ਦੀ ਧੀ ਗੀਤਾ ਨੇ ਇਸ਼ਾਰਿਆਂ 'ਚ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ ਹੋਣ ਕਾਰਨ ਉਸ ਨੇ ਆਪਣੀ ਸਰਪ੍ਰਸਤ ਨੂੰ ਗੁਆ ਦਿੱਤਾ,...
ਹਾਕੀ ਲੀਗ : ਭਾਰਤ ਕੁਆਰਟਰ ਫਾਈਨਲ ‘ਚ ਮਲੇਸ਼ੀਆ ਤੋਂ ਹਾਰਿਆ
ਏਜੰਸੀ, ਲੰਦਨ:ਭਾਰਤ ਨੂੰ ਏਐੱਫਆਈਐੱਚ ਵਰਲਡ ਹਾਕੀ ਲੀਗ ਸੈਮੀਫਾਈਨਲ 'ਚ ਮਲੇਸ਼ੀਆ ਦੇ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਹਾਰ ਨਾਲ ਹੀ ਉਹ ਖਿਤਾਬ ਦੀ ਹੋੜ ਤੋਂ ਬਾਹਰ ਹੋ ਗਿਆ
ਮਲੇਸ਼ੀਆ ਨੇ ਇਸ ਜਿੱਤ ਨਾਲ ਸੈਮੀਫਾਈਨਲ 'ਚ ਜਗ੍ਹਾਂ ਬਣਾ ਲਈ ਭਾਰਤ ਦਾ ਹੁਣ ਪੰਜਵੇਂ ਅਤੇ ਛੇਵੇਂ ਸਥਾਨ ਲਈ ਪਾਕਿਸਤਾਨ...
ਸੰਯੁਕਤ ਰਾਸ਼ਟਰ ‘ਚ ਭਾਰਤ ਨੇ ਅੱਤਵਾਦ ਦੇ ਵਿੱਤੀ ਸਰੋਤਾਂ ‘ਤੇ ਚੁੱਕੇ ਸਵਾਲ
ਏਜੰਸੀ, ਸੰਯੁਕਤ ਰਾਸ਼ਟਰ, 22 ਜੂਨ: ਪਾਕਿਸਤਾਨ ਦਾ ਪ੍ਰਤੱਖ ਰੂਪ ਨਾਲ ਜ਼ਿਕਰ ਕੀਤੇ ਬਿਨਾਂ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਉਨ੍ਹਾਂ ਸਰੋਤਾਂ ਦਾ ਪਤਾ ਲਾਉਣ ਲਈ ਕਿਹਾ ਹੈ ਜਿੱਥੋਂ ਅਫਗਾਨਿਸਤਾਨ 'ਚ ਸਰਕਾਰ ਵਿਰੋਧੀ ਤੱਤ ਦੁਨੀਆ 'ਚ ਸਭ ਤੋਂ ਵੱਡੀਆਂ ਸਮੂਹਿਕ ਫੌਜਾਂ ਨਾਲ ਲੜਨ ਲਈ ਹਥਿਆਰ, ਸਿਖਲਾਈ ਅਤ...
ਪੁਲਿਸ ਨੇ ਕਤਲ ਮਾਮਲੇ ਦੀ ਗੁੱਥੀ ਸੁਲਝਾਈ, ਚਾਰ ਕਾਬੂ
ਲਖਵੀਰ ਸਿੰਘ, ਮੋਗਾ, 19 ਜੂਨ:ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਰਾਜਜੀਤ ਸਿੰਘ ਦੇ ਨਿਰਦੇਸ਼ਾ ਤਹਿਤ ਸ੍ਰੀ ਵਜੀਰ ਸਿੰਘ ਪੀ.ਪੀ.ਐਸ.ਐਸ.ਪੀ. (ਆਈ), ਸਰਬਜੀਤ ਸਿੰਘ ਪੀ.ਐਸ.ਪੀ.(ਆਈ) ਤੇ ਡੀਐਸਪੀ ਸਿਟੀ ਗੋਬਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਥਾਣਾ ਚੜਿੱਕ ਦੇ ਮੁੱਖ ਅਫਸਰ ਜਗਦੇਵ ਸਿੰਘ ਵੱਲੋਂ ਜ਼ਿਲ੍ਹੇ ਦੇ ਪਿੰਡ ਘੋਲੀਆ ਕਲਾਂ...