ਫਾਜ਼ਿਲਕਾ ਦੀ ਮਨਜੀਤ ਕੈਨੇਡਾ ਦੀ ਪਹਿਲੀ ਮਹਿਲਾ ਵਕੀਲ ਬਣੀ
ਵਿਦੇਸ਼ਾਂ 'ਚ ਕੀਤਾ ਜ਼ਿਲ੍ਹੇ ਦਾ ਨਾਂਅ ਰੋਸ਼ਨ
ਰਜਨੀਸ਼ ਰਵੀ, ਜਲਾਲਾਬਾਦ, 21 ਜੂਨ:ਸਰਹੱਦੀ ਖੇਤਰ ਫਾਜ਼ਿਲਕਾ ਜ਼ਿਲ੍ਹੇ ਦੇ ਵਸਨੀਕ ਵਕੀਲ ਸ੍ਰੀਮਤੀ ਮਨਜੀਤ ਕੌਰ ਵੜਵਾਲ ਨੇ ਕੈਨੇਡਾ ਦੇ ਸੂਬੇ ਮਨਟੋਬਾ ਵਿੱਚ ਪਹਿਲੀ ਪੰਜਾਬੀ ਔਰਤ ਵਕੀਲ ਹੋਣ ਦਾ ਮਾਣ ਹਾਸਲ ਕੀਤਾ ਹੈ। ਫਾਜ਼ਿਲਕਾ ਬਾਰ ਕੌਂਸਿਲ ਦੇ ਮੈਂਬਰ ਰਹਿ ਚੁੱਕੇ ਵਕੀਲ...
ਕੇਂਦਰ ਦੇ ਹਜ਼ਾਰ ਦਿਨਾਂ ‘ਤੇ ਭਾਰੇ ਪਏ ਕਾਂਗਰਸ ਦੇ 100 ਦਿਨ: ਜਾਖੜ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬੋਲੇ: ਹੁਣ ਸਰਕਾਰ ਦਾ ਹੋਇਆ ਕਿਸਾਨਾਂ ਦਾ ਕਰਜ਼ਾ
ਖੁਸ਼ਵੀਰ ਤੂਰ,ਪਟਿਆਲਾ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵੱਲੋਂ ਆਪਣੇ 100 ਦਿਨਾਂ ਅੰਦਰ ਕੀਤੇ ਹੋਏ ਕੰਮ ਕੇਂਦਰ ਸਰਕਾਰ ਦੇ ਇੱਕ ਹਜਾਰ ਦਿਨਾਂ ਤੇ ਵੀ ਭਾਰੂ ਹਨ। ਅਸੀਂ ਆਪਣੇ ਚੋਣ ਮਨੋਰਥ ਪੱਤਰ ...
ਸੋਨੀਆ ਨੂੰ ਮਿਲੀ ਮੀਰਾ ਕੁਮਾਰ, ਮੀਟਿੰਗ ਅੱਜ
ਨਵੀਂ ਦਿੱਲੀ: ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਅੱਜ ਹੋਣੀ ਹੈ। ਇਸ ਦਰਮਿਆਨ, ਬੁੱਧਵਾਰ ਨੂੰ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਦਿੱਲੀ ਵਿੱਚ ਸੋਨਆ ਗਾਂਧੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਉਮੀਦਵਾਰ ਵਜੋਂ ਉਨ੍ਹਾਂ ਦਾ ਨਾਂਅ ਵੀ ਚਰਚਾ ਵਿੱ...
ਕਿਸਾਨਾਂ ਦੀ ਮਿਹਨਤ ‘ਤੇ ਕੁਦਰਤ ਦਾ ਕਹਿਰ
ਚਿੱਟਾ ਸੋਨਾ ਕਾਲਾ ਹੋਣ ਦਾ ਸਤਾ ਰਿਹੈ ਡਰ
ਮਾਨਸਾ (ਸੁਖਜੀਤ ਮਾਨ ) | ਖ਼ਰਾਬ ਮੌਸਮ ਕਾਰਨ ਸਾਉਣੀ ਦੀ ਫਸਲਾਂ 'ਤੇ ਸੰਕਟ ਮੰਡਰਾ ਰਿਹਾ ਹੈ ਆਖਰੀ ਪੜ੍ਹਾਅ 'ਤੇ ਖੜ੍ਹੀ ਝੋਨੇ ਦੀ ਫ਼ਸਲ ਨੂੰ ਹੁਣ ਤੇਜ਼ ਝੱਖੜ ਨੇ ਮਧੋਲ ਦਿੱਤਾ ਚਿੱਟਾ ਸੋਨਾ ਵੀ ਕਾਲਾ ਹੋਣ ਦਾ ਡਰ ਸਤਾ ਰਿਹਾ ਹੈ ਧਰਤੀ 'ਤੇ ਵਿਛੇ ਝੋਨੇ ਦਾ ਜਿੱਥੇ ਝਾੜ ...
ਟਾਈ ਦੀ ‘ਹੈਟ੍ਰਿਕ ਅਤੇ ਪੰਜੇ’ ਨਾਲ ਜਿੱਤੇ ਲਾਇੰਸ
ਰਾਜਕੋਟ (ਏਜੰਸੀ) । ਮੱਧ ਤੇਜ ਗੇਂਦਬਾਜ਼ ਐਂਡਰਿਊ ਟਾਈ (ਹੈਟ੍ਰਿਕ ਸਮੇਤ 17 ਦੌੜਾਂ 'ਤੇ ਪੰਜ ਵਿਕਟਾਂ) ਦੀ ਕਰਿਸ਼ਮਾਈ ਗੇਂਦਬਾਜ਼ੀ ਤੋਂ ਬਾਅਦ ਓਪਨਰ ਡਵੇਨ ਸਮਿੱਥ (47) ਅਤੇ ਬੈਂਡਨ ਮੈਕੁਲਮ (49) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ 'ਤੇ ਗੁਜਰਾਤ ਲਾਇੰਸ ਨੇ ਆਈਪੀਐੱਲ-10 ਦੇ 13ਵੇਂ ਮੈਚ 'ਚ ਰਾਇਜਿੰਗ ਪੂਨੇ ਸੁਪਰਜਾਇੰਟਸ...
ਪ੍ਰਿਥਵੀ, ਅਈਅਰ ਦੇ ਅਰਧ ਸੈਂਕੜੇ : ਭਾਰਤ ਏ ਨੇ ਈਸੀਬੀ ਮਧੋਲਿਆ
125 ਦੌੜਾਂ ਨਾਲ ਜਿੱਤਿਆ ਭਾਰਤ
ਲੀਡਸ (ਏਜੰਸੀ)। ਪ੍ਰਿਥਵੀ ਸ਼ਾੱ (70), ਕਪਤਾਨ ਸ਼ੇਅਸ ਅਈਅਰ (54) ਅਤੇ ਵਿਕਟਕੀਪਰ ਇਸ਼ਾਨ ਕਿਸ਼ਨ(50) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਭਾਰਤ ਏ ਨੇ ਇੰਗਲੈਂਡ ਕ੍ਰਿਕਟ ਬੋਰਡ ਇਕਾਦਸ਼ ਨੂੰ ਇੱਕ ਰੋਜ਼ਾ ਅਭਿਆਸ ਮੈਚ 'ਚ 125 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ ਭਾਰਤ ਏ ਨੇ 50 ਓਵਰਾ...
ਯੋਂਗਬਿਓਨ ਪਰਮਾਣੂ ਪਲਾਂਟ ਦੇ ਨਿਰੀਖਣ ਦੀ ਆਗਿਆ ਦੇ ਸਕਦਾ ਹੈ ਉੱਤਰੀ ਕੋਰੀਆ
ਉੱਤਰੀ ਕੋਰੀਆ ਨੇ ਅਮਰੀਕਾ ਨਾਲ ਕੀਤਾ ਇੱਕ ਇਤਿਹਾਸਿਕ ਸਮਝੌਤਾ
ਮਾਸਕੋ (ਏਜੰਸੀ)। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸੁਰਪਵਾਈਜ਼ਰਾਂ ਦੁਆਰਾ ਯੋਂਗਬਿਓਨ 'ਚ ਪਰਮਾਣੂ ਸਹੂਲਤਾਂ ਦੇ ਨਿਰੀਖਣ ਦੀ ਆਗਿਆ ਦੇਣ ਲਈ ਤਿਆਰੀ ਬਾਰੇ ਬਿਆਨ ਕੀਤੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨੇ ਕੂਟਨੀਤਿਕ ਸੂਤਰਾਂ ਦ...
ਤੁਰਕੀ ‘ਚ ਭਿਆਨਕ ਰੇਲ ਹਾਦਸਾ
ਕਈ ਜਖ਼ਮੀ
ਅੰਕਾਰਾ (ਏਜੰਸੀ)। ਤੁਰਕੀ ਦੀ ਰਾਜਧਾਨੀ ਆਕਰਾ 'ਚ ਵੀਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਵਾਲੀ ਰੇਲ ਇੱਕ ਪੁਲ 'ਤੇ ਹਾਦਸਾਗ੍ਰਸਤ ਹੋ ਗਈ ਜਿਸ 'ਚ ਕਈ ਜਣੇ ਜਖ਼ਮੀ ਹੋ ਗਏ। ਅੰਕਾਰਾ ਦੇ ਗਵਰਨਰ ਵਾਸਿਪ ਸਾਹਿਬ ਨੇ ਹਾਲਾਂਕਿ ਮੀਡੀਆ ਨੂੰ ਕਥਿਤ ਰੂਪ 'ਚ ਕਿਹਾ ਕਿ ਇਸ ਹਾਦਸੇ 'ਚ ਚਾਰ ਜਣਿਆਂ ਦੀ ਮੌਤ ਹੋਈ ਹੈ ਅਤੇ ...
ਕੌਮਾਂਤਰੀ ਯੋਗ ਦਿਵਸ: ਅੱਤਵਾਦੀ ਹਮਲੇ ਦਾ ਅਲਰਟ
ਨਵੀਂ ਦਿੱਲੀ। ਯੋਗ ਦਿਵਸ ਮੌਕੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ, ਯੂਪੀ, ਬਿਹਾਰ, ਹਰਿਆਣਾ ਅਤੇ ਗੁਜਰਾਤ ਦੇ ਕਈ ਮੁੱਖ ਸ਼ਹਿਰ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹਨ। ਲਖਨਊ ਵਿੱਚ ਯੋਗ ਦਿਵਸ 'ਤੇ ਹੋ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਵੀ ਖ਼ਤਰੇ ਵਿੱਚ ਹੈ। ਇਸ ਦੇ ...