ਕਾਰਵਾਈ : ਜਜਪਾ ਦੇ ਦਫ਼ਤਰ ‘ਤੇ ਖ਼ਤਰੇ ਦੇ ਬੱਦਲ
ਨੈਨਾ ਚੌਟਾਲਾ ਦੀ ਬਰਖਾਸਤਗੀ ਤੋਂ ਬਾਅਦ ਹੁਣ ਖਾਲੀ ਕਰਨਾ ਪਵੇਗਾ ਦਫ਼ਤਰ
ਹਰਿਆਣਾ ਵਿਧਾਨ ਸਭਾ ਨੇ ਦਿੱਤਾ ਇੱਕ ਮਹੀਨੇ ਦਾ ਸਮਾਂ, 10 ਅਕਤੂਬਰ ਤੱਕ ਖਾਲੀ ਕਰਨਾ ਪਵੇਗਾ ਫਲੈਟ
ਇਨੈਲੋ ਕਈ ਦਹਾਕਿਆਂ ਤੋਂ ਚਲਾ ਰਹੀ ਸੀ ਫਲੈਟ ਨੰ. 17 'ਚ ਦਫ਼ਤਰ, ਹੁਣ ਚੱਲ ਰਿਹਾ ਹੈ ਇੱਥੇ ਜਜਪਾ ਦਾ ਦਫ਼ਤਰ
ਨਿਯਮਾਂ ਅਨੁਸਾਰ ...
ਵਿਵਾਦਿਤ ਟਿੱਪਣੀ: ਆਜ਼ਮ ਖਾਂ ਖਿਲਾਫ਼ ਦੇਸ਼ ਧਰੋਹ ਦਾ ਮਾਮਲਾ ਦਰਜ਼
ਰਾਮਪੁਰ: ਫੌਜ ਤੇ ਵਿਵਾਦਿਤ ਬਿਆਨ ਦੇਣ ਵਾਲੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਆਜ਼ਮਾ ਖਾਂ ਖਿਲਾਫ਼ ਦੇਸ਼ ਧਰੋਹ ਦਾ ਮਾਮਲਾ ਦਰਜ਼ ਕਰਵਾਇਆ ਹੈ। ਉਨ੍ਹਾਂ ਖਿਲਾਫ਼ ਪੁਲਿਸ ਨੇ ਆਈਪੀਸੀ ਦੀ ਧਾਰਾ 153 ਏ ਅਤੇ 505 ਤਹਿਤ ਮਾਮਲਾ ਦਰਜ਼ ਕੀਤਾ ਹੈ।
ਯੂਪੀ ਦੇ ਸਾਬਕਾ ਮੰਤਰੀ ਸ਼ਿਵ ਬਹਾਦੁਰ ਸਕਸੈਨਾ ਦੇ ਪੁੱਤਰ ਅਤੇ ਭਾਜਪਾ ਨ...
ਸਿਹਤ ਮਸਲਿਆਂ ‘ਤੇ ਸਰਕਾਰ ਚੁੱਪ ਕਿਉਂ?
ਦੁਨੀਆਂ ਦੀ ਪ੍ਰਸਿੱਧ ਫ਼ਾਰਮਾਸਿਊਟੀਕਲ ਤੇ ਸਮੱਗਰੀ ਤਿਆਰ ਕਰਨ ਵਾਲੀ ਕੰਪਨੀ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ 'ਚ ਹੈ ਵਿਵਾਦ ਅਮਰੀਕਾ ਨਾਲ ਸਬੰਧਤ ਹਨ ਜਿੱਥੇ ਵੱਡੀ ਗਿਣਤੀ 'ਚ ਔਰਤਾਂ ਨੇ ਕੰਪਨੀ ਵਿਸ਼ੇਸ਼ ਦੇ ਪਾਊਡਰ ਦੀ ਵਰਤੋਂ ਨਾਲ ਕੈਂਸਰ ਹੋਣ ਦੇ ਦੋਸ਼ ਲਾਏ ਹਨ ਇਹ ਕੰਪਨੀ ਬੱਚਿਆਂ ਲਈ ਵੀ ਪਾਊਡਰ ਬਣਾਉਂਦੀ ਹੈ ਅਮਰੀ...
ਅੱਖਾਂ ਖੋਲ੍ਹਤੀਆਂ
ਅੱਖਾਂ ਖੋਲ੍ਹਤੀਆਂ
ਬਹੁਤ ਹੁਸ਼ਿਆਰ, ਬੇਹੱਦ ਪ੍ਰਭਾਵਸ਼ਾਲੀ ਵਿਅਕਤੀਤਵ ਦੇ ਮਾਲਕ ਸਨ ਮਦਨ ਮੋਹਨ ਮਾਲਵੀਯ ਜਿੱਥੇ ਵੀ ਉਹ ਜਾਂਦੇ, ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਭੀੜ ਇਕੱਠੀ ਹੋ ਜਾਂਦੀ ਕੁਝ ਉਹਨਾਂ ਨੂੰ ਆਪਣੇ ਘਰ ਕਦਮ ਰੱਖਣ ਦੀ ਵੀ ਬੇਨਤੀ ਕਰਿਆ ਕਰਦੇ ਸਨ ਇੱਕ ਯਾਤਰਾ ਤੋਂ ਬਾਅਦ ਉਹਨਾਂ ਨੂੰ ਮਿਲਣ ਇੱਕ ਸੇਠ ਵੀ ਆਏ...
ਧੀਆਂ ਨੂੰ ਮੁਫ਼ਤ ਕਾਲਜ ਸਿੱਖਿਆ ਦੇ ਵਾਅਦੇ ਤੋਂ ਮੁੱਕਰਦੀ ਨਜ਼ਰ ਆ ਰਹੀ ਐ ਸਰਕਾਰ
ਪਿਛਲੇ 3 ਸੈਸ਼ਨ ਦੌਰਾਨ ਨਹੀਂ ਕੀਤਾ ਗਿਆ ਨੋਟੀਫਿਕੇਸ਼ਨ, ਇਸ ਸਾਲ ਵੀ ਭਰਨੀ ਪਵੇਗੀ ਮੋਟੀ ਫੀਸ
ਕਾਂਗਰਸ ਨੇ ਚੋਣ ਮਨੋਰਥ ਪੱਤਰ 'ਚ ਹਰ ਡਿਗਰੀ ਤੋਂ ਲੈ ਕੇ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ ਦੇਣ ਦਾ ਕੀਤਾ ਸੀ ਵਾਅਦਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੀਆਂ ਧੀਆਂ ਨੂੰ ਇਸ ਵਿਦਿਅਕ ਸੈਸ਼ਨ ਵਿੱਚ ਵੀ ਮੁਫ਼ਤ ਕਾਲਜ ਸਿੱ...
ਸ੍ਰੀ ਮੁਕਤਸਰ ਸਾਹਿਬ ਦੇ ਨਵਦੀਪ ਨੇ ਨੀਟ ‘ਚ ਕੀਤਾ ਟਾਪ
ਦਿਨ-ਰਾਤ ਦੀ ਸਖਤ ਮਿਹਨਤ ਨਾਲ ਹਾਸਲ ਹੋਇਆ ਮੁਕਾਮ: ਨਵਦੀਪ
ਭਜਨ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ: ਸੀ. ਬੀ. ਐੱਸ. ਈ. ਨੀਟ 2017 ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਇਸ ਨਤੀਜੇ 'ਚ ਮੁਕਤਸਰ ਦੇ ਨਵਦੀਪ ਸਿੰਘ ਪੁੱਤਰ ਪ੍ਰਿੰਸੀਪਲ ਗੋਪਾਲ ਸਿੰਘ ਨੇ ਨੀਟ 2017 ਦੀ ਪ੍ਰੀਖਿਆ 'ਚ ਪਹਿਲਾ ਸਥਾਨ ਹਾ...
ਅਫਸਰਸ਼ਾਹੀ ਤੋਂ ਨਰਾਜ਼ ਪੰਜਾਬ ਦੇ ਕਾਂਗਰਸੀ ਵਿਧਾਇਕ ਰਾਹੁਲ ਦਰਬਾਰ ਪੁੱਜੇ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਨਾਲ ਸਬੰਧਿਤ ਹਨ ਵਿਧਾਇਕ
ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਦੀ ਸੱਤਾਧਾਰੀ££ਕਾਂਗਰਸ ਸਰਕਾਰ ਵਿੱਚ ਲਗਾਤਾਰ ਪਿਛਲੇ 3 ਮਹੀਨੇ ਤੋਂ ਆਪਣੀ ਨਰਾਜ਼ਗੀ ਜ਼ਾਹਿਰ ਕਰਨ ਤੋਂ ਬਾਅਦ ਵੀ ਕੋਈ ਸੁਧਾਰ ਨਾ ਹੁੰਦੇ ਦੇਖ ਹੁਣ ਪੰਜਾਬ ਦੀ ਅਫ਼ਸਰਸਾਹੀ ਦੇ ਖ਼ਿਲਾਫ਼ ਕਈ ਕਾਂਗਰਸੀ ਵਿਧ...
ਚੇਅਰਮੈਨੀਆਂ ਦੇ ਲੰਮੇ ਇੰਤਜ਼ਾਰ ਨੇ ਜਿੱਤੇ ਹੋਏ ਮੈਂਬਰਾਂ ਦੇ ਚਾਅ ਫਿੱਕੇ ਪਾਏ
ਕਈ ਮਹੀਨੇ ਬੀਤ ਜਾਣ ਕਰਕੇ ਕਾਂਗਰਸੀ ਆਗੂਆਂ 'ਚ ਨਿਰਾਸ਼ਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਨੌਂ ਮਹੀਨੇ ਪਹਿਲਾਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਜਿੱਤੇ ਹੋਏ ਮੈਂਬਰਾਂ ਦੇ ਚਾਅ ਫਿੱਕੇ ਪੈਣ ਲੱਗੇ ਹਨ। ਇਨ੍ਹਾਂ ਚੁਣੇ ਹੋਏ ਮੈਂਬਰਾਂ 'ਚੋਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀਆਂ ਦੇ ਚੇਅਰ...
ਸਚਿਨ ਪਾਇਲਟ ਅਤੇ ਦੋ ਮੰਤਰੀ ਬਰਖਾਸਤ
ਸਚਿਨ ਪਾਇਲਟ ਅਤੇ ਦੋ ਮੰਤਰੀ ਬਰਖਾਸਤ
ਜੈਪੁਰ। ਉਪ ਮੁੱਖ ਮੰਤਰੀ ਸਚਿਨ ਪਾਇਲਟ ਤੇ ਖੁਰਾਕ ਮੰਤਰੀ ਰਮੇਸ਼ ਮੀਨਾ ਅਤੇ ਸੈਰ ਸਪਾਟਾ ਮੰਤਰੀ ਵਿਸ਼ਵੇਂਦਰ ਸਿੰਘ ਨੂੰ ਰਾਜਸਥਾਨ ਵਿਚ ਕਾਂਗਰਸ ਵਿਚ ਲੜਾਈ ਦੇ ਵਿਚਕਾਰ ਮੰਤਰੀ ਮੰਡਲ ਅਤੇ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਬੁਲਾਰ...
ਗੁਰੂਗ੍ਰਾਮ: ਚਲਦੀ ਕਾਰ ‘ਚ ਗੈਂਗਰੇਪ
ਔਰਤ ਨੂੰ ਸੜਕ 'ਤੇ ਸੁੱਟਿਆ
ਗੁਰੂਗ੍ਰਾਮ/ਨੋਇਡਾ: ਗ੍ਰੇਟਰ ਨੋਇਡਾ ਵਿੱਚ ਸਵਿਫ਼ਟ ਸਵਾਰ ਬਦਮਾਸ਼ ਗੈਂਗਰੇਪ ਤੋਂ ਬਾਅਦ ਪੀੜਤ ਔਰਤ ਨੂੰ ਕਾਸਨਾ ਵਿੱਚ ਸੁੱਟ ਕੇ ਫਰਾਰ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਗੈਂਗਰੇਪ ਦੀ ਘਟਨਾ ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਅੰਜ਼ਾਮ ਦਿੱਤਾ । ਗੈਂਗਰੇਪ ਦੀ ਸ਼ਿ...