ਇੰਗਲੈਂਡ ਦੇ ਕ੍ਰਿਸ ਵੋਕਸ ਆਈਪੀਐਲ ਤੋਂ ਹਟੇ
ਦਿੱਲੀ ਕੈਪੀਟਲਸ ਨੇ ਨੋਤਰਜੇ ਨੂੰ ਲਿਆ
ਨਵੀਂ ਦਿੱਲੀ। ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ ਆਲਰਾਊਂਡਰ ਕ੍ਰਿਸ ਵੋਕਸ ਦੀ ਜਗ੍ਹਾ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਐਨੀਰਿਕ ਨੌਰਟਜੇ ਨੂੰ ਸ਼ਾਮਲ ਕੀਤਾ ਹੈ। ਇਸ ਸਾਲ ਆਈ ਪੀ ਐਲ ਦੀ ਸ਼ੁਰੂਆਤ 19 ਸਤੰਬਰ ਤੋਂ 10 ਨਵੰਬਰ ਤੱਕ ਸੰਯੁਕਤ ਅਰਬ ਅਮੀਰ...
ਸੀਰੀਆ ਨੇ 71 ਮਿਜ਼ਾਈਲਾਂ ਢੇਰ ਕੀਤੀਆਂ : ਰੂਸ
ਮਾਸਕੋ (ਏਜੰਸੀ)। ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਸੀਰੀਆ ਦੀ ਫੌਜ ਨੇ ਪੱਛਮੀ ਦੇਸ਼ਾਂ ਵੱਲੋਂ ਹਾਲ 'ਚ ਕੀਤੇ ਗਏ ਹਮਲੇ ਦੌਰਾਨ 103 'ਚੋਂ 71 ਕਰੂਜ਼ ਮਿਜ਼ਾਈਲਾਂ ਨੂੰ ਮਾਰ ਸੁੱਟਣ 'ਚ ਸਫਲਤਾ ਹਾਸਲ ਕੀਤੀ ਰੂਸੀ ਨਿਊਜ਼ ਏਜੰਸੀ ਰੀਆ ਅਨੁਸਾਰ ਸ਼ਨਿੱਚਰਵਾਰ ਨੂੰ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਸੀਰੀਆ 'ਚ ਹ...
ਆਯੂਸ਼ਮਾਨ ਲਈ ਤਰਸਿਆ ਪੰਜਾਬ
ਸਰਕਾਰ ਨਹੀਂ ਲਾਗੂ ਕਰ ਸਕੀ ਬੀਮਾ ਯੋਜਨਾ
ਚੰਡੀਗੜ੍ਹ | ਦੇਸ਼ ਭਰ ਵਿੱਚ ਲਾਗੂ ਹੋਈ ਆਯੂਸਮਾਨ ਸਿਹਤ ਬੀਮਾ ਯੋਜਨਾ ਲਈ ਪੰਜਾਬ ਦੇ 45 ਲੱਖ ਤੋਂ ਜ਼ਿਆਦਾ ਪਰਿਵਾਰ ਤਰਸ ਗਏ ਹਨ। ਪੰਜਾਬ ਦਾ ਸਿਹਤ ਵਿਭਾਗ ਇਸ ਬੀਮਾ ਯੋਜਨਾ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਨਾ ਸਿਰਫ਼ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ, ਸਗੋਂ ਇਸ 'ਚ ਬੇਲੋੜੀ...
ਮੋਦੀ ਮੰਤਰੀ ਮੰਡਲ-2 ‘ਤੇ ਚਰਚਾ ਸ਼ੁਰੂ
ਭਾਜਪਾ ਨੇ ਜੇਤੂ ਸਾਂਸਦਾਂ ਨੂੰ ਦਿੱਲੀ ਸੱਦਿਆ, ਮੋਦੀ ਨੇ ਅਸਤੀਫ਼ਾ ਰਾਸ਼ਟਰਪਤੀ ਨੂੰ ਸੌਂਪਿਆ
ਨਵੀਂ ਦਿੱਲੀ | ਲੋਕ ਸਭਾ ਚੋਣਾਂ 'ਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੀ ਰਿਕਾਰਡ ਜਿੱਤ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸ ਸਬੰਧ 'ਚ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਸ਼ਨਿੱਚਰਵਾਰ ਨੂ...
ਸਿਆਸੀ ਧਿਰਾਂ ਗਠਜੋੜ ‘ਚ ਰੁੱਝੀਆਂ, ਲੋਕਾਂ ‘ਚ ਭਾਈਚਾਰਕ ਸਾਂਝਾਂ ਟੁੱਟੀਆਂ
ਮਾਨਸਾ (ਸੁਖਜੀਤ ਮਾਨ) | ਸਿਆਸਤ ਦੇ ਗੰਧਲੇ ਹੋਏ ਪੱਧਰ ਨੇ ਪਿੰਡਾਂ ਨੂੰ ਧੜਿਆਂ 'ਚ ਵੰਡ ਦਿੱਤਾ ਹੈ। ਪਾਰਟੀਬਾਜ਼ੀ 'ਚ ਪਏ ਸਕੇ ਭਰਾ ਅਤੇ ਆਂਢੀ-ਗੁਆਂਢੀ ਸਿਆਸੀ ਸ਼ਰੀਕ ਬਣ ਗਏ। ਪੰਚਾਇਤੀ ਚੋਣਾਂ ਵੀ ਸਿਆਸੀ ਧਿਰਾਂ ਵੱਲੋਂ ਆਪਣੇ ਦਾਅ 'ਤੇ ਲੜੀਆਂ ਗਈਆਂ ਜਿਸ ਕਾਰਨ ਪਿੰਡਾਂ 'ਚ ਫੁੱਟ ਜਿਆਦਾ ਵਧ ਗਈ। ਹੁਣ ਲੋਕ ਸਭਾ ਚੋ...
ਸਨਾਈਪਰ ਨੇ 3.5 ਕਿਮੀ ਦੂਰ ਤੋਂ ਉਡਾਇਆ ਆਈਐੱਸ ਅੱਤਵਾਦੀ ਦਾ ਸਿਰ
ਬਣਿਆ ਵਿਸ਼ਵ ਰਿਕਾਰਡ
ਏਜੰਸੀ,ਲੰਦਨ: ਕੈਨੇਡਾ ਦੀ ਸਪੈਸ਼ਲ ਫੋਰਸ ਦੇ ਇੱਕ ਸਨਾਈਪਰ ਨੇ ਸਾਢੇ ਤਿੰਨ ਕਿਲੋਮੀਟਰ (11,319 ਫੁੱਟ) ਦੀ ਦੂਰੀ ਤੋਂ ਸਟੀਕ ਨਿਸ਼ਾਨਾ ਲਾ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ ਕੌਮਾਂਤਰੀ ਇਤਿਹਾਸ 'ਚ ਹਾਲੇ ਤੱਕ ਕਿਸੇ ਨੇ ਵੀ ਢਾਈ ਕਿਲੋਮੀਟਰ ਤੋਂ ਜ਼ਿਆਦਾ ਦੂਰੀ ਦਾ ਸਟੀਕ ਨਿਸ਼ਾਨਾ ਨਹੀਂ ਲਾਇਆ ਹੈ...
ਅੱਖਾਂ ਵਿੱਚ ਮਿਰਚਾਂ ਪਾ ਕੇ ਡੇਢ ਕਿੱਲੋ ਸੋਨਾ ਤੇ 470 ਚਾਂਦੀ ਲੁੱਟੀ
ਰਾਜ ਵਿੱਚ ਨਾਕਾਬੰਦੀ, ਟੋਲ ਨਾਕਿਆਂ 'ਤੇ ਫੜੋਫੜੀ
ਜੈਪੁਰ: ਰਾਜਕੋਟ ਤੋਂ ਸੋਨਾ-ਚਾਂਦੀ ਲੈਕੇ ਆਗਰਾ ਜਾ ਰਹੇ ਸਰਾਫ਼ ਕੰਪਨੀ ਦੇ ਕਰਮਚਾਰੀਆਂ ਨੂੰ ਵੀਰਵਾਰ ਰਾਤ ਨੂੰ ਉਦੈਪੁਰ ਦੇਟੀਡੀ ਦੀ ਨਾਲ ਖੇਤਰ ਵਿੱਚ ਕਾਰ ਸਵਾਰ ਲੁਟੇਰਿਆਂ ਨੇ ਫਿਲਮੀ ਅੰਦਾਜ਼ ਵਿੱਚ ਤਿੰਨ ਕਰੋੜ ਦਾ ਸੋਨਾ-ਚਾਂਦੀ ਲੁੱਟ ਕੇ ਲੈ ਗਏ। ਦੋ ਵੱਖ-ਵੱਖ ...
ਸੁਖਬੀਰ ਬਾਦਲ ਵਿਦੇਸ਼ ਭੱਜਣ ਦੀ ਫਿਰਾਕ ‘ਚ : ਭਗਵੰਤ ਮਾਨ
'ਬਾਦਲ ਪਿਓ-ਪੁੱਤਰਾਂ ਤੇ ਸੁਮੇਧ ਸੈਣੀ ਦਾ ਪਾਸਪੋਰਟ ਜ਼ਬਤ ਹੋਵੇ'
ਸੰਗਰੂਰ (ਗੁਰਪ੍ਰੀਤ ਸਿੰਘ) | ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ 'ਤੇ ਸ਼ਿਕੰਜਾ ਪੂਰੀ ਤਰ੍ਹਾਂ ਕਸਿਆ ਜਾ ਚੁੱਕਿਆ ਹੈ। ਹੁਣ ਸੁਖਬੀਰ ਬਾਦਲ ਦੇਸ਼ ਛੱਡ ਕੇ ਭੱਜਣ ਦੀ ਫ਼ਿਰ...
ਸਪੇਨਿਸ਼ ਲੀਗ : ਬਾਰਸਿਲੋਨਾ ਨੇ ਜਿੱਤਿਆ ਮੁਕਾਬਲਾ, ਮੇਸੀ ਜਖ਼ਮੀ
ਬਾਰਸਿਲੋਨਾ। ਮੌਜ਼ੂਦਾ ਚੈਂਪੀਅਨ ਐਫ਼ਸੀ ਬਾਰਸਿਲੋਨਾ ਨੇ ਸਪੇਨਿਸ਼ ਲੀਗ (ਲਾ-ਲੀਗਾ) ਦੇ ਛੇਵੇਂ ਦੌਰ 'ਚ ਮੈਚ 'ਚ ਬਿਲਾਰਿਅਲ ਨੂੰ 2-1 ਨਾਲ ਹਰਾ ਦਿੱਤਾ ਮੈਚ ਦੌਰਾਨ ਪਹਿਲੇ ਹਾਫ਼ 'ਚ ਸਟਾਰ ਖਿਡਾਰੀ ਲਿਯੋਨੇਲ ਮੇਸੀ ਦੇ ਪੈਰ 'ਤੇ ਸੱਟ ਲੱਗ ਗਈ ਅਤੇ ਉਨ੍ਹਾਂ ਨੂੰ ਦੂਜੇ ਹਾਫ਼ 'ਚ ਮੈਦਾਨ ਤੋਂ ਬਾਹਰ ਜਾਣਾ ਪਿਆ ਮੇਸੀ ਮੈਚ ...
ਮਾਲੇਰਕੋਟਲਾ ‘ਚ ਨਾਮੀ ਗੈਂਗਸਟਰ ਦਾ ਕਤਲ, ਮਾਪਿਆਂ ਨੇ ਕੀਤੀ ਸੀ.ਬੀ.ਆਈ ਜਾਂਚ ਦੀ ਮੰਗ
ਵਿਆਹ ਸਮਾਗ਼ਮ 'ਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ
ਮਾਲੇਰਕੋਟਲਾ (ਗੁਰਤੇਜ ਜੋਸੀ) ਲੰਘੀ ਰਾਤ ਕਰੀਬ 8 ਵਜੇ ਸ਼ਹਿਰ ਮਾਲੇਰਕੋਟਲਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਲਾਕੇ ਦੇ ਨਾਮੀ ਗੈਂਗਸਟਰ ਅਬਦੁਰ ਰਸ਼ੀਦ ਉਰਫ ਘੁੱਦੂ ਨੂੰ ਉਸ ਦੇ ਹੀ ਭਰਾ ਦੇ ਸਥਾਨਕ ਰਾਣੀ ਪੈਲੇਸ ਵਿਖੇ ਚੱਲ ਰਹੇ ਵਿਆਹ ਸ...