Trending News

Trending News: ਪਤੀ ਦੇ ਜਾਣ ਬਾਅਦ ਨਹੀਂ ਮੰਨੀ ਹਾਰ, ਪੂਨਮ ਨੇ ਹੁਨਰ ਨਾਲ ਸੰਭਾਲਿਆ ਘਰ, ਪੜ੍ਹੋ ਪੂਰੀ ਖਬਰ

ਪੂਨਮ ਦੇ ਪਤੀ ਦੀ ਹੋਈ ਹੈ ਕੈਂਸਰ ਕਾਰਨ ਮੌਤ ਆਪਣੇ ਜੇਠ ਤੋਂ ਪ੍ਰੇਰਨਾ ਲੈ, ਬੱਚਿਆਂ ਨੂੰ ਕਰਵਾ ਰਹੀ ਹੈ ਪੜ੍ਹਾਈ ਜੁਲਾਨਾ (ਸੱਚ ਕਹੂੰ ਨਿਊਜ਼/ਕਰਮਵੀਰ)। Trending News: ਜੇਕਰ ਤੁਸੀਂ ਸਖ਼ਤ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਹੋ, ਤਾਂ ਸਫਲਤਾ ਦਾ ਰਸਤਾ ਆਪਣੇ ਆਪ ਖੁੱਲ੍ਹ ਜਾਂਦਾ ਹੈ। ਇਸ ਦੀ ਹੀ ਇੱਕ ਜ਼ਿੰਦਾ ਉਦਾਹਰਣ ਮਾਲਵੀ ਪਿੰਡ ਦੀ ਨੂੰਹ […]
Breaking News  ਹਰਿਆਣਾ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Trending News: ਲਾਪਰਵਾਹੀ ! ਜ਼ਿੰਦਾ ਔਰਤ ਦਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਜਾਰੀ, ਪੁਲਿਸ ਪਹੁੰਚੀ ਤਾਂ ਹੋਇਆ ਖੁਲਾਸਾ

Trending News: ਅਰਰੀਆ (ਸੱਚ ਕਹੂੰ ਨਿਊਜ਼)। ਬਿਹਾਰ ਦੇ ਅਰਰੀਆ ਜ਼ਿਲ੍ਹੇ ਤੋਂ ਰੇਲਵੇ ਸਟੇਸ਼ਨ ਪ੍ਰਬੰਧਨ ਦੀ ਲਾਪਰਵਾਹੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਬਿਨਾਂ ਕਿਸੇ ਜਾਂਚ ਦੇ ਰੇਲਵੇ ਸਟੇਸ਼ਨ ਪ੍ਰਬੰਧਨ ਨੇ ਜ਼ਿੰਦਾ ਔਰਤ ਨੂੰ ਮ੍ਰਿਤਕ ਮੰਨਿਆ ਤੇ ਪੋਸਟਮਾਰਟਮ ਲਈ ਆਰਪੀਐਫ-ਜੀਆਰਪੀ ਨੂੰ ਇੱਕ ਮੈਮੋ ਭੇਜਿਆ। ਹਾਸਲ ਹੋਈ ਜਾਣਕਾਰੀ ਅਨੁਸਾਰ ਪੂਰਾ ਮਾਮਲਾ ਬਿਹਾਰ ਦੇ ਅਰਰੀਆ ਜ਼ਿਲ੍ਹੇ […]
ਦੇਸ਼  Breaking News  ਖਾਸ ਖਬਰ 

Trending News: ਭਾਰਤੀ ਅਮੀਰਾਂ ’ਚ ਦਾਨ ਦੇਣ ’ਚ ਸਭ ਤੋਂ ਅੱਗੇ ਹੈ ਇਹ ਸਖਸ਼

203 ਤੋਂ ਵੱਧ ਲੋਕਾਂ ਨੇ ਚੈਰਿਟੀ ’ਤੇ 5 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਅੰਬਾਨੀ ਦੂਜੇ ਸਥਾਨ ’ਤੇ ਹਨ ਜਦਕਿ ਅਡਾਨੀ ਪੰਜਵੇਂ ਸਥਾਨ ’ਤੇ ਹੈ। ਮੁੰਬਈ (ਏਜੰਸੀ)। ਐਚਸੀਐਲ ਟੈਕਨਾਲੋਜੀਜ਼ ਦੇ ਸ਼ਿਵ ਨਾਦਰ ਨੇ ਵਿੱਤੀ ਸਾਲ 2023-24 ’ਚ ਪਰਉਪਕਾਰ ਦੇ ਮਾਮਲੇ ’ਚ ਇੱਕ ਵਾਰ ਫਿਰ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ। […]
ਦੇਸ਼  Breaking News  ਬਿਜਨਸ  ਖਾਸ ਖਬਰ 

Trending News: ਰੋਜ਼ਾਨਾ 400 ਰੁਪਏ ਕਮਾਉਣ ਵਾਲੇ ਫੂਲ ਮੀਆਂ ਨੂੰ 114 ਕਰੋੜ ਦਾ ਆਇਆ ਨੋਟਿਸ, ਹੈਰਾਨ ਕਰਨ ਵਾਲਾ ਹੈ ਇਹ ਮਾਮਲਾ

Trending News: ਬਰੇਲੀ। ਬਰੇਲੀ ਦੇ ਕਿਲਾ ਥਾਣਾ ਖੇਤਰ ਦੇ ਕਾਂਘੀ ਟੋਲਾ ਦੇ ਵਸਨੀਕ ਜ਼ਰੀ ਕਾਰੀਗਰ ਫੂਲ ਮੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਦੋਂ ਉਸ ਨੂੰ 114 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਦਾ ਇਨਕਮ ਟੈਕਸ ਨੋਟਿਸ ਮਿਲਿਆ। ਇੰਨਾ ਹੀ ਨਹੀਂ ਦਿੱਲੀ ’ਚ ਫੂਲ ਮੀਆਂ ਦੇ ਨਾਂ ’ਤੇ ਚੱਲ ਰਹੀ ਫਰਮ, ਜੋ ਰੋਜ਼ਾਨਾ ਤਿੰਨ ਸੌ […]
ਦੇਸ਼  Breaking News  ਖਾਸ ਖਬਰ  ਉੱਤਰ ਪ੍ਰਦੇਸ਼  Fraud Alert 

Trending News: ਆਪਣੇ ਵਾਂਗ ਧਰਤੀ ਵੀ ਲੈਂਦੀ ਹੈ ‘ਸਾਹ’, ਵੇਖੋ ਇਹ ਕਮਾਲ ਦੀ ਵੀਡੀਓ ਨੂੰ, ਜਿਸ ਨੂੰ ਵੇਖ ਡਰੇ ਤੇ ਹੈਰਾਨ ਹਨ ਲੋਕ…

Trending News: ਜਿਸ ਧਰਤੀ ’ਤੇ ਅਸੀਂ ਪੈਦਾ ਹੋਏ ਹਾਂ, ਉਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਤੇ ਇਹੀ ਕਾਰਨ ਹੈ ਕਿ ਅਸੀਂ ਭਾਰਤੀ ਧਰਤੀ ਨੂੰ ਮਾਂ ਦਾ ਦਰਜਾ ਦਿੰਦੇ ਹਾਂ, ਇਸ ਨੂੰ ਜੀਵਤ ਤੱਤ ਸਮਝਦੇ ਹਾਂ, ਪਰ ਇਹ ਵੱਖਰੀ ਗੱਲ ਹੈ ਕਿ ਧਰਤੀ ਸਾਹ ਨਹੀਂ ਲੈਂਦੀ, ਜੋ ਸਾਨੂੰ ਜਿੰਦਾ ਹੋਣ ਦਾ ਸਬੂਤ ਦੇਵੇ। ਹਾਲਾਂਕਿ, ਸੋਸ਼ਲ ਮੀਡੀਆ […]
ਦੇਸ਼  Breaking News  ਖਾਸ ਖਬਰ  ਸਾਹਿਤ 

Viral News : ਸਾਰੀ ਧਰਤੀ ਦਾ ਭਾਰ ਕਿਨਾਂ ਹੈ? ਜਾਣੋ ਵਿਗਿਆਨੀਆਂ ਦੀ ਰਾਏ!

ਨਵੀਂ ਦਿੱਲੀ। ਧਰਤੀ ਦੇ ਭਾਰ ਬਾਰੇ ਵੱਖ-ਵੱਖ ਵਿਗਿਆਨੀਆਂ ਦੇ ਵੱਖੋ-ਵੱਖਰੇ ਵਿਚਾਰ ਹਨ! ਧਰਤੀ ਦਾ ਭਾਰ ਲਗਭਗ 13,170,000,000,000,000,000,000,000 ਪੌਂਡ (ਜਾਂ 5,974,000,000,000,000,000,000,000 ਕਿਲੋਗ੍ਰਾਮ) ਹੈ। ਕਿਹਾ ਜਾਂਦਾ ਹੈ ਕਿ ਧਰਤੀ ਇੰਨੀ ਵੱਡੀ ਹੈ ਕਿ ਇਸ ਨੂੰ ਕਿਸੇ ਵੀ ਪੈਮਾਨੇ ’ਤੇ ਨਹੀਂ ਰੱਖਿਆ ਜਾ ਸਕਦਾ, ਵਿਗਿਆਨੀ ਧਰਤੀ ਦੇ ਭਾਰ ਦਾ ਪਤਾ ਲਾਉਣ ਲਈ ਗਣਿਤ ਤੇ ਗੁਰੂਤਾ ਦੇ ਨਿਯਮਾਂ ਦੀ […]
ਦੇਸ਼  Breaking News  ਖਾਸ ਖਬਰ 

Trending News : ਬਾਂਦਰ ਦੀ ਗੁਸਤਾਖੀ, ਬੱਚਿਆਂ ’ਤੇ ਪਈ ਭਾਰੀ, ਤਿੰਨ ਬੱਚੇ ਹੋਏ ਸ਼ਿਕਾਰ

Trending News : ਬੰਦਾਯੂੰ (Budaun) ਜ਼ਿਲ੍ਹੇ ਦੇ ਵਜੀਰਜੰਗ ਥਾਣਾ ਖੇਤਰ ’ਚ ਇੱਕ ਬਾਂਦਰ ਦੀ ਗਲਤੀ ਦੀ ਸਜ਼ਾ ਤਿੰਨ ਬੱਚਿਆਂ ਨੂੰ ਭੁਗਤਣੀ ਪੲ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਸ਼ਨਿੱਚਰਵਾਰ ਨੂੰ ਵਜੀਰਗੰਜ ਥਾਣਾ ਖੇਤਰ ਦੇ ਕਸਬੇ ਬਗਰੈਨ ’ਚ ਇੱਕ ਬਾਂਦਰ ਵੱਲੋਂ ਸੁੱਟੀ ਗਈ ਜ਼ਹਿਰੀ ਪੁੜੀ ਚੂਰਣ ਸਮਝ ਕੇ ਖਾਣ ਨਾਲ ਇੱਕ ਬੱਚੇ ਦੀ ਮੌਤ ਹੋ […]
ਦੇਸ਼  Breaking News  ਖਾਸ ਖਬਰ  ਉੱਤਰ ਪ੍ਰਦੇਸ਼ 

ਇਸ ਦੇਸ਼ ’ਚ ਬੱਚੇ ਪੈਦਾ ਹੋਣੇ ਹੋਏ ਬੰਦ, ਪਿਛਲੇ ਤਿੰਨ ਮਹੀਨਿਆਂ ’ਚ ਜ਼ੀਰੋ ਡਿਲੀਵਰੀ!

ਇਟਲੀ ਇਨ੍ਹੀਂ ਦਿਨੀਂ ਇੱਕ ਨਵੀਂ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ, ਮਾਮਲਾ ਇੰਨ੍ਹਾ ਗੰਭੀਰ ਹੈ ਕਿ ਇਟਲੀ ਦੀਆਂ ਦਿੱਕਤਾਂ ਵਧਦੀਆਂ ਜਾ ਰਹੀਆਂ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਇਸ ਗੰਭੀਰ ਮਾਮਲੇ ਨੂੰ ਰਾਸ਼ਟਰੀ ਐਮਰਜੈਂਸੀ ਦੀ ਤਰ੍ਹਾਂ ਵੇਖ ਰਹੀ ਹੈ। ਉਨ੍ਹਾਂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਵੀ ਇਸ ਬਾਰੇ ਚਿੰਤਾ ਪ੍ਰਗਟਾਈ ਸੀ। ਇੱਕ ਪਾਸੇ ਦੁਨੀਆ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 
Ad Ad Ad