Trees

ਹਰੇਕ ਸਕੂਲ ਵਿੱਚ ਘੱਟੋ ਘੱਟ ਦਸ ਰੁੱਖ ਲਗਾਉਣ ਲਈ ਅਧਿਆਪਕਾਂ ਨੂੰ ਕੀਤਾ ਪ੍ਰੇਰਿਤ : ਡਾ. ਮਹਾਜਨ

ਭਾਦਸੋਂ (ਸੁਸ਼ੀਲ ਕੁਮਾਰ) ਜ਼ਿਲ੍ਹਾ ਸਿੱਖਿਆ ਅਫ਼ਸਰ ( ਐਲੀ) ਪਟਿਆਲਾ ਡਾ: ਅਰਚਨਾ ਮਹਾਜਨ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਲੌਟ ਬਲਾਕ ਭਾਦਸੋਂ -2 ਵਿਖੇ ਰੁੱਖ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ।ਇਸ ਸਮੇਂ ਉਨ੍ਹਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪਟਿਆਲੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਦਸ ਹਜ਼ਾਰ ਰੁੱਖਾਂ ਨੂੰ ਲਗਾਉਣ ਦਾ ਟੀਚਾ ਮਿੱਥਿਆ ਗਿਆ। […]
ਪੰਜਾਬ 

ਰੁੱਖਾਂ ਨਾਲ ਸੁੱਖ (ਬਾਲ ਕਵਿਤਾ)

ਰੁੱਖਾਂ ਨਾਲ ਸੁੱਖ | Trees ਜਨਮ ਦਿਨ ਜਦੋਂ ਵੀ ਮਨਾਓ ਬੱਚਿਓ, ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ। ਰੁੱਖਾਂ ਨਾਲ ਮਿਲਦਾ ਹੈ ਸੁੱਖ ਬੱਚਿਓ, ਰੁੱਖਾਂ ਨਾਲ ਲੱਗਦੀ ਨ੍ਹੀਂ ਧੁੱਪ ਬੱਚਿਓ। ਵਾਤਾਵਰਨ ਆਪਣਾ ਬਚਾਓ ਬੱਚਿਓ, ਜਨਮਦਿਨ ਜਦੋਂ ਵੀ ਮਨਾਓ ਬੱਚਿਓ, ਇੱਕ-ਇੱਕ ਰੁੱਖ ਸਾਰੇ ਲਾਓ ਬੱਚਿਓ। ਪ੍ਰਦੂਸ਼ਣ ਹੈ ਸਾਰਾ ਸੋਖ ਲੈਂਦੇ ਰੁੱਖ ਨੇ, ਆਕਸੀਜ਼ਨ ਵੀ ਪੂਰੀ ਕਰ ਦਿੰਦੇ ਰੁੱਖ […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਵਿਤਾ 

ਸ਼ਹਿਰ ਵਾਸੀਆਂ ’ਚ ਰਾਤ ਦੇ ਹਨ੍ਹੇਰੇ ’ਚ ਗੈਰ ਕਾਨੂੰਨੀ ਢੰਗ ਨਾਲ ਸਰਕਾਰੀ ਦਰੱਖ਼ਤ ਪੁੱਟਣ ਵਾਲਿਆਂ ਖ਼ਿਲਾਫ਼ ਰੋਸ ਦੀ ਲਹਿਰ

ਐੱਸ.ਡੀ.ਐਮ ਅਮਲੋਹ ਤੇ ਜੰਗਲਾਤ ਵਿਭਾਗ ਨੇ ਦਰੱਖ਼ਤ ਪੁੱਟਣ ਵਾਲਿਆਂ ਖ਼ਿਲਾਫ਼ ਸ਼ੁਰੂ ਕੀਤੀ ਕਾਰਵਾਈ (ਅਨਿਲ ਲੁਟਾਵਾ) ਅਮਲੋਹ। ਬੀਤੀ ਰਾਤ ਸ਼ਹਿਰ ਅਮਲੋਹ ਵਿਖੇ ਰਾਤ ਸਾਢੇ 10 ਵਜੇ ਉਸ ਸਮੇਂ ਹਫ਼ੜਾ ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁਝ ਲੋਕਾਂ ਵੱਲੋਂ ਰਾਤ ਦੇ ਹਨੇਰੇ ਦਾ ਫ਼ਾਇਦਾ ਚੁੱਕਦੇ ਹੋਏ ਸ਼ਹਿਰ ਅਮਲੋਹ ਦੇ ਖੰਨਾ ਰੋਡ ’ਤੇ ਸੜਕ ਕੰਢੇ ਖੜ੍ਹੇ ਸਰਕਾਰੀ ਦਰੱਖ਼ਤ […]
ਪੰਜਾਬ  Breaking News  ਸੂਬੇ  ਇੱਕ ਨਜ਼ਰ 

ਭੈਣੋ ਤੇ ਭਰਾਵੋ

ਭੈਣੋ ਤੇ ਭਰਾਵੋ ਇੱਕ ਗੱਲ ਨੂੰ ਵਿਚਾਰਿਓ, ਰੁੱਖਾਂ ਨੂੰ ਨਾ ਪੁੱਟਿਓ ਜੀ ਧੀਆਂ ਨੂੰ ਨਾ ਮਾਰਿਓ ਭੈਣੋ ਤੇ ਭਰਾਵੋ…. ਰੁੱਖਾਂ ਬਿਨਾਂ ਕੌਣ ਭਲਾ ਛਾਵਾਂ ਸਾਨੂੰ ਕਰੂਗਾ, ਧੀਆਂ ਬਿਨਾਂ ਜੱਗ ਦਾ ਨਾ ਬੇੜਾ ਕਦੇ ਤਰੂਗਾ ਪਾਣੀ ਨੂੰ ਸੰਭਾਲਿਓ ਤੇ ਨਸ਼ੇ ਦੁਰਕਾਰਿਓ, ਭੈਣੋ ਤੇ ਭਰਾਵੋ…. ਹੱਕ ਦੀ ਕਮਾਈ ਨਾਲ ਸਦਾ ਪੇਟ ਭਰਿਓ, ਤਨੋ-ਮਨੋ ਮਾਪਿਆਂ ਦੀ ਸੇਵਾ ਖੂਬ […]
ਸਾਹਿਤ  ਕਵਿਤਾਵਾਂ 

ਰੁੱਖਾਂ ਦੀ ਨਾਜਾਇਜ਼ ਕਟਾਈ ਗੰਭੀਰ ਚਿੰਤਾ ਦਾ ਵਿਸ਼ਾ

ਪ੍ਰਸ਼ਾਸਨ ਅਤੇ ਵਣ ਵਿਭਾਗ ਸੁੱਤਾ ਕੁੰਭਕਰਨੀ ਨੀਂਦ, ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ ਬਰਨਾਲਾ (ਰਾਜਿੰਦਰ ਸ਼ਰਮਾ) ਵਣ ਰੇਜ ਬਰਨਾਲਾ ਦੀਆਂ ਸੜਕਾਂ, ਨਹਿਰਾਂ, ਡਰੇਨਾਂ, ਬੀੜਾਂ, ਸੂਏ, ਕੱਸੀਆਂ, ਰੇਲਵੇ ਲਾਈਨਾਂ ਤੇ ਰੁੱਖਾਂ ਦੀ ਹੋ ਰਹੀ ਨਾਜਾਇਜ਼ ਕਟਾਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਜੇਕਰ ਬਰਨਾਲਾ ਜ਼ਿਲ੍ਹੇ ਅੰਦਰ ਰੁੱਖਾਂ ਦੀ ਨਾਜਾਇਜ਼ ਕਟਾਈ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਉਹ ਦਿਨ […]
ਦੇਸ਼  ਪੰਜਾਬ  Breaking News 

ਹਨ੍ਹੇਰੀ ਨੇ ਪੁੱਟੇ ਦਰੱਖਤ, ਬਿਜਲੀ ਗੁੱਲ

ਹਨ੍ਹੇਰੀ ਨੇ ਦਰੱਖਤ ਪੁੱਟੇ ਤੇ ਟਰਾਈਸਿਟੀ 4 ਘੰਟੇ ਹਨ੍ਹੇਰੇ ‘ਚ ਡੁੱਬੀ ਰਹੀ ਚੰਡੀਗੜ੍ਹ (ਸੱਚ ਕਹੂੰ ਨਿਊਜ਼) ਮੋਹਾਲੀ ਤੇ ਪੰਚਕੂਲਾ (ਟਰਾਈਸਿਟੀ) ‘ਚ ਕੱਲ੍ਹ ਦੇਰ ਰਾਤ ਨੂੰ ਪੰਜਾਹ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਈ ਹਨ੍ਹੇਰੀ ‘ਚ ਦਰੱਖਤ ਪੁੱਟੇ ਗਏ ਤੇ ਬਿਜਲੀ ਦੀਆਂ ਤਾਰਾਂ ਟੁੱਟਣ ਨਾਲ ਟਰਾਈਸਿਟੀ ‘ਤੇ ਕਰੀਬ ਚਾਰ ਘੰਟੇ ਹਨ੍ਹੇਰਾ ਛਾਇਆ ਰਿਹਾ  ਹਾਲਾਂਕਿ ਤੇਜ਼ ਹਵਾ ਨਾਲ ਪਏ […]
ਪੰਜਾਬ 

ਵਿਕਾਸ ਦੇ ਬਹਾਨੇ ਦਿੱਲੀ ‘ਚ ਰੁੱਖਾਂ ਦੀ ਬਲੀ

ਦਿੱਲੀ ਵਿੱਚ ਨੌਕਰਸ਼ਾਹਾਂ ਲਈ ਆਧੁਨਿਕ ਕਿਸਮ ਦੀਆਂ ਨਵੀਆਂ ਰਿਹਾਇਸ਼ੀ ਕਲੋਨੀਆਂ ਅਤੇ ਵਪਾਰਕ ਕੇਂਦਰ ਬਣਾਉਣ ਲਈ  ਸਰਕਾਰ 16,500 ਰੁੱਖਾਂ ਦੀ ਕੁਰਬਾਨੀ ਦੇਣ ਦੀ ਤਿਆਰੀ ਹੋ ਗਈ ਹੈ। ਦਿੱਲੀ ਹਾਈ ਕੋਰਟ ਨੇ ਫਿਲਹਾਲ ਰੁੱਖਾਂ ਦੀ ਕਟਾਈ ‘ਤੇ ਅੰਦਰਿਮ ਰੋਕ ਜਰੂਰ ਲਾ ਦਿੱਤੀ ਹੈ, ਪਰ ਇਹ ਰੋਕ ਕਦੋਂ ਤੱਕ ਲੱਗੀ ਰਹਿੰਦੀ ਹੈ ਕਹਿਣਾ ਮੁਸ਼ਕਲ ਹੈ। ਛੇ ਅਬਾਦ ਬਸਤੀਆਂ […]
ਲੇਖ 

ਬਠਿੰਡਾ-ਮੁਕਤਸਰ ਸੜਕ ਚੌੜੀ ਕਰਨ ਲਈ ਤਿੰਨ ਹਜ਼ਾਰ ਰੁੱਖਾਂ ‘ਤੇ ਕੁਹਾੜਾ

51 ਕਿਲੋਮੀਟਰ ਮਾਰਗ ਬਣਾਉਣ ਲਈ 47 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਅਸ਼ੋਕ ਵਰਮਾ, ਬਠਿੰਡਾ : ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਕੌਮੀ ਮਾਰਗ ਨੂੰ ਚੌੜਾ ਕਰਨ ਵਾਸਤੇ ਤਿੰਨ ਹਜ਼ਾਰ ਦੇ ਕਰੀਬ ਹਰੇ ਭਰੇ ਰੁੱਖਾਂ ‘ਤੇ ਕੁਹਾੜਾ ਚਲਾ ਦਿੱਤਾ ਗਿਆ ਹੈ ਹਾਲਾਂਕਿ ਇਹ ਅੰਕੜਾ ਜ਼ਿਆਦਾ ਹੋ ਸਕਦਾ ਹੈ ਪਰ ਅਧਿਕਾਰੀ ਇਸ ਨੂੰ ਕਾਫੀ ਘੱਟ ਦੱਸ ਰਹੇ ਹਨ ਵਿਸ਼ੇਸ਼ ਪਹਿਲੂ […]
ਦੇਸ਼  ਪੰਜਾਬ  Breaking News