Today Weather
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Today Weather: ਭਾਰਤੀ ਮੌਸਮ ਵਿਭਾਗ ਨੇ ਚੱਕਰਵਾਤ ਸੇਨਯਾਰ ਬਾਰੇ ਜਾਰੀ ਕੀਤੀ ਚੇਤਾਵਨੀ
Published On
By Sach Kahoon Punjabi Desk
ਨਵੀਂ ਦਿੱਲੀ। ਇਸ ਹਫ਼ਤੇ ਦੇਸ਼ ਭਰ ਵਿੱਚ ਮੌਸਮ ਦੀਆਂ ਸਥਿਤੀਆਂ ਬਹੁਤ ਵੱਖਰੀਆਂ ਰਹੀਆਂ ਹਨ। ਉੱਤਰ ਤੋਂ ਦੱਖਣ ਤੱਕ ਮੌਸਮ ਦੇ ਪੈਟਰਨਾਂ ਵਿੱਚ ਬਿਲਕੁਲ ਉਲਟਤਾ ਹੈ – ਕੁਝ ਖੇਤਰਾਂ ਵਿੱਚ ਬਰਫੀਲੀਆਂ ਹਵਾਵਾਂ ਅਤੇ ਜ਼ਹਿਰੀਲੇ ਧੂੰਏਂ ਜਨਜੀਵਨ ਨੂੰ ਵਿਗਾੜ ਰਹੇ ਹਨ, ਜਦੋਂ ਕਿ ਭਾਰੀ ਬਾਰਿਸ਼ ਅਤੇ ਚੱਕਰਵਾਤਾਂ ਦਾ ਖ਼ਤਰਾ ਕਿਤੇ ਹੋਰ ਮੰਡਰਾ ਰਿਹਾ ਹੈ। ਜੰਮੂ ਅਤੇ ਕਸ਼ਮੀਰ […]
Weather: ਕਈ ਸੂਬਿਆਂ ’ਚ ਅੱਜ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਤੁਹਾਡੇ ਇਲਾਕੇ ’ਚ ਕਿਵੇਂ ਰਹੇਗਾ ਮੌਸਮ
Published On
By Sach Kahoon Punjabi Desk
ਨਵੀਂ ਦਿੱਲੀ (ਏਜੰਸੀ)। Weather IMD Update Today: ਭਾਰਤੀ ਮੌਸਮ ਵਿਭਾਗ ਨੇ ਐਤਵਾਰ ਨੂੰ ਦੇਸ਼ ਦੇ ਕਈ ਇਲਾਕਿਆਂ ’ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ, ਪੂਰਬੀ ਰਾਜਸਥਾਨ, ਗੁਜਰਾਤ ਤੇ ਪੱਛਮੀ ਮੱਧ ਪ੍ਰਦੇਸ਼ ਦੇ ਖੇਤਰਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਅੱਜ ਅਰੁਣਾਚਲ ਪ੍ਰਦੇਸ਼, ਅਸਾਮ, […]
Today weather: ਵਰਖਾ ਫਸਲਾਂ ਲਈ ਲਾਭਕਾਰੀ
Published On
By Sach Kahoon Punjabi Desk
Today weather: ਉੱਤਰੀ ਭਾਰਤ ’ਚ ਹੋ ਰਹੀ ਵਰਖਾ ਖੇਤੀ ਸੈਕਟਰ ਕਾਫੀ ਫਾਇਦੇਮੰਦ ਹੈ ਹਾੜ੍ਹੀ (ਰਬੀ) ਦੀਆਂ ਫਸਲਾਂ ਚੰਗੀਆਂ ਹੋਣ ਦਾ ਅਨੁਮਾਨ ਹੈ ਪੰਜਾਬ-ਹਰਿਆਣਾ ਉਤਰ ਪ੍ਰਦੇਸ਼ ਕਣਕ ਦੇ ਉਤਪਾਦਨ ਲਈ ਦੇਸ਼ ਦੇ ਮੋਹਰੀ ਸੂਬੇ ਹਨ ਦੇਸ਼ ਲਈ ਅਨਾਜ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਲਈ ਅਨੁਕੂਲ ਮੌਸਮ ਦਾ ਹੋਣਾ ਬਹੁਤ ਜ਼ਰੂਰੀ ਹੈ ਪਿਛਲੇ ਸਾਲਾਂ ’ਚ ਵਰਖਾ ਦੀ ਕਮੀ […]
Punjab Weather: ਨਵੇਂ ਸਾਲ ਦੀ ਠੰਢ ਨਾਲ ਹੋਈ ਸ਼ੁਰੂਆਤ, ਪੰਜਾਬ ਦਾ ਪਾਰਾ ਡਿੱਗਿਆ, ਇਸ ਦਿਨ ਭਾਰੀ ਮੀਂਹ ਪੈਣ ਦੀ ਚੇਤਾਵਨੀ ਹੋਈ ਜਾਰੀ
Published On
By Sach Kahoon Punjabi Desk
Punjab Weather: ਨਵੇਂ ਸਾਲ ਦੇ ਮੌਕੇ ’ਤੇ ਪੰਜਾਬ ’ਚ ਕਈ ਥਾਵਾਂ ’ਤੇ ਠੰਢਾ ਦਿਨ ਰਿਹਾ। ਪਾਰਾ ਆਮ ਨਾਲੋਂ 5.1 ਡਿਗਰੀ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਨਵੇਂ ਸਾਲ ਦੇ ਮੌਕੇ ’ਤੇ ਬੁੱਧਵਾਰ ਨੂੰ ਕੁਝ ਥਾਵਾਂ ’ਤੇ ਠੰਢੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ 4 ਜਨਵਰੀ ਨੂੰ ਇੱਕ ਨਵੀਂ ਪੱਛਮੀ ਗੜਬੜੀ ਪੰਜਾਬ […]
Weather Punjab: ਪੋਹ ਦੀਆਂ ਕਣੀਆਂ ਕਣਕ ’ਤੇ ਘਿਓ ਬਣ ਵਰ੍ਹੀਆਂ
Published On
By Sach Kahoon Punjabi Desk
ਪੰਜਾਬ ਭਰ ’ਚ ਰਾਤ ਤੋਂ ਪੈ ਰਿਹੈ ਹਲਕਾ-ਹਲਕਾ ਮੀਂਹ | Weather Punjab ਬਠਿੰਡਾ/ਮਾਨਸਾ (ਸੁਖਜੀਤ ਮਾਨ)। Weather Punjab: ਪੰਜਾਬ ਦੇ ਵੱਡੀ ਗਿਣਤੀ ਜ਼ਿਲ੍ਹਿਆਂ ’ਚ ਦੇਰ ਰਾਤ ਤੋਂ ਪੈਣ ਲੱਗਿਆ ਹਲਕਾ-ਹਲਕਾ ਮੀਂਹ ਹਾਲੇ ਤੱਕ ਜ਼ਾਰੀ ਹੈ। ਇਸ ਮੀਂਹ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੇਗੀ। ਕਣਕ ਦੀ ਫਸਲ ’ਤੇ ਡਿੱਗ ਰਹੀਆਂ ਕਣੀਆਂ ਘਿਓ ਬਣ ਕੇ ਵਰ੍ਹ […]
Weather Update : ਮੌਸਮ ਵਿਭਾਗ ਦਾ ਨਵਾਂ ਅਲਰਟ ਜਾਰੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ
Published On
By Sach Kahoon Punjabi Desk
ਚੰਡੀਗੜ੍ਹ। ਮਾਰਚ ਦਾ ਦੂਜਾ ਹਫ਼ਤਾ ਸ਼ੁਰੂ ਹੋ ਗਿਆ ਹੈ ਤੇ ਮੌਸਮ ਰੋਜ਼ਾਨਾ ਨਵੇਂ ਰੂਪ ਲੈ ਰਿਹਾ ਹੈ। ਇਸ ਦੌਰਾਨ ਕਦੇ ਠੰਢ ਤੇ ਕਦੇ ਤਿੱਖੀ ਧੁੱਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਰਮਿਆਨ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ 11 ਤੋਂ 14 ਮਾਰਚ ਤੱਕ […]
