Thousands

ਮਾਲੇਰਕੋਟਲਾ ‘ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹਜ਼ਾਰਾਂ ਲੋਕ ਸੜਕਾਂ ‘ਤੇ

ਮਾਲੇਰਕੋਟਲਾ ਰਿਹਾ ਮੁਕੰਮਲ ਬੰਦ, ਘਰਾਂ ਦੁਕਾਨਾਂ ‘ਤੇ ਲੱਗੀਆਂ ਕਾਲੀਆਂ ਝੰਡੀਆਂ ਪੰਜਾਬੀਆਂ ਨੂੰ ਕੋਈ ਡਰਾ ਨਹੀਂ ਸਕਦਾ: ਉਮਰ ਖਾਲਿਦ ਗੁਰਤੇਜ ਜੋਸ਼ੀ/ਮਾਲੇਰਕੋਟਲਾ। ਮੋਦੀ ਸਰਕਾਰ ਵੱਲੋਂ ਸੀ.ਏ.ਏ\ਐਨ.ਆਰ.ਸੀ ਐਕਟ ਲਾਗੂ ਕਰਨ ‘ਤੇ ਜਿੱਥੇ ਅੱਜ ਪੂਰੇ ਪੰਜਾਬ ਵਿੱਚ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ, ਉਥੇ ਹੀ ਅੱਜ ਮਾਲੇਰਕੋਟਲਾ ਵਿਖੇ ਵੀ ਸਥਾਨਕ ਕਮਲ ਸਿਨੇਮਾ ਰੋਡ ‘ਤੇ ਹੋਈ ਇੱਕ ਵਿਸ਼ਾਲ ਰੈਲੀ […]
Breaking News  ਪੰਜਾਬ 

ਪਾਤੜਾਂ ਪੁਲਿਸ ਨੇ ਹਜ਼ਾਰ ਤੋਂ ਵੱਧ ਚੋਰੀ ਹੋਈਆਂ ਝੋਨੇ ਦੀਆਂ ਬੋਰੀਆਂ ਕੀਤੀਆਂ ਬਰਾਮਦ

ਭੂਸ਼ਣ ਸਿੰਗਲਾ/ਪਾਤੜਾਂ । ਪਾਤੜਾਂ ਦੇ ਉਪ ਪੁਲਿਸ ਕਪਤਾਨ ਦਲਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਮਿਤੀ 10 ਅਕਤੂਬਰ 2019 ਨੂੰ ਦਰਸ਼ਨ ਸਿੰਘ ਨੇ ਇੱਕ ਟਰਾਲਾ ਟਰਾਂਸਪੋਰਟ ਸੰਤ ਬਾਬਾ ਰਾਮ ਸਿੰਘ ਟਰੇਡ ਕੈਰੀਅਰ ਜੀਟੀ ਰੋਡ ਜਡਿਆਲਾ ਤੋਂ ਕਟਵਾਇਆ ਸੀ ਇਸ ਵਿੱਚ 1044 ਬੋਰੀਆਂ ਝੋਨਾ ਪਰਮਲ ਬਟਾਲਾ ਤੋਂ ਲੋਡ ਕਰਵਾਕੇ ਪੰਜਾਬ ਰਾਈਸ ਮਿੱਲ ਮੂਨਕ ਲਈ ਭੇਜਿਆ ਗਿਆ।  Pathan Police […]
ਸੂਬੇ  ਪੰਜਾਬ 

ਫਤਹਿਵੀਰ ਸਿੰਘ ਦੇ ਭੋਗ ਸਮਾਗਮ ‘ਚ ਹਜ਼ਾਰਾਂ ਲੋਕਾਂ ਨੇ ਲਗਵਾਈ ਹਾਜ਼ਰੀ

ਵੱਖ-ਵੱਖ ਧਾਰਮਿਕ, ਰਾਜਸੀ ਤੇ ਸਮਾਜਿਕ ਆਗੂਆਂ ਵੱਲੋਂ ਸ਼ਮੂਲੀਅਤ ਨੌਜਵਾਨਾਂ ਵੱਲੋਂ ਫਤਹਿਵੀਰ ਹਰਿਆਵਲ ਲਹਿਰ ਚਲਾਉਣ ਦਾ ਐਲਾਨ ਕਰਮ ਥਿੰਦ, ਸੁਨਾਮ, ਊਧਮ ਸਿੰਘ ਵਾਲਾ ਸਥਾਨਕ ਨਵੀ ਅਨਾਜ ਮੰਡੀ ਵਿਖੇ ਫਤਹਿਵੀਰ ਸਿੰਘ ਨਮਿੱਤ ਪਾਠ ਦਾ ਭੋਗ ਪਾਇਆ ਗਿਆ, ਜਿਸ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕਾ ਨੇ ਉਸ ਮਾਸੂਮ ਫਤਹਿਵੀਰ ਨੂੰ ਸ਼ਰਧਾਂਜਲੀ ਦਿੱਤੀ. ਭੋਗ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ […]
ਪੰਜਾਬ 

ਟਰੈਂਡ ਜ਼ੋਨ ਦਾ ਸ਼ਟਰ ਤੋੜ ਕੇ ਚੋਰਾਂ ਨੇ ਲੱਖਾਂ ਦਾ ਮਾਲ ਉਡਾਇਆ

ਪਟਿਆਲਾ । ਸਥਾਨਕ ਢਿੱਲੋਂ ਹੋਟਲ ਦੇ ਨੇੜੇ ਸਥਿਤ ਟਰੈਂਡ ਜ਼ੋਨ ਵਿਖੇ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅਤੇ ਦਰਵਾਜੇ ਦਾ ਸ਼ੀਸ਼ਾ ਭੰਨ ਤੇ ਲੱਖਾਂ ਦਾ ਮਾਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਜਾਂਦੇ ਸਮੇਂ ਕੋਈ ਸਬੂਤ ਨਾ ਰਹੇ, ਇਸ ਲਈ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਵੀ ਨਾਲ […]
ਪੰਜਾਬ 

ਲੱਖਾਂ ਸ਼ਰਧਾਲੂਆਂ ਨੇ ਕੀਤਾ ਸਾਈਂ ਜੀ ਨੂੰ ਸਜਦਾ

ਮਾਨਵਤਾ ਨੂੰ ਸਮਰਪਿਤ ਰਿਹਾ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ 4307 ਯੂਨਿਟ ਖੂਨਦਾਨ, 4414 ਮਰੀਜ਼ਾਂ ਦੀ ਜਾਂਚ, 15 ਅਪਾਹਿਜ਼ਾਂ ਨੂੰ ਮਿਲੀ ਟਰਾਈ ਸਾਈਕਲ ਸੱਚ ਕਹੂੰ ਨਿਊਜ਼, ਸਰਸਾ ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ […]
ਦੇਸ਼  ਪੰਜਾਬ  ਹਰਿਆਣਾ 

ਰਾਹਤ ਤੇ ਬਚਾਅ ਮੁਹਿੰਮ ‘ਚ ਜੁਟੇ ਹਜ਼ਾਰਾਂ ਸੇਵਾਦਾਰ

ਤਿਰੂਵਨੰਤਪੁਰਮ (ਏਜੰਸੀ)। ਕੇਰਲ ‘ਚ ਹੜ੍ਹ ਦੇ ਕਹਿਰ ਨਾਲ ਤਬਾਹੀ ਤੋਂ ਬਾਅਦ ਪੀੜਤਾਂ ਦੇ ਹੰਝੂ ਪੂੰਝਣ ਲਈ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਗਿਆ ਹੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਥਾਪਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ ਪਿਛਲੇ ਤਿੰਨ ਦਿਨਾਂ […]
ਦੇਸ਼  Breaking News 

ਹਜ਼ਾਰਾ ਰੁਪਿਆ ਦੀ ਨਕਦੀ ਵੀ ਨਹੀਂ ਡੁਲਾ ਸਕੀ ‘ਇਮਾਨ’

ਸੱਤ ਹਜ਼ਾਰ ਦੀ ਨਕਦੀ ਕੀਤੀ ਵਾਪਸ ਸੰਗਤ ਮੰਡੀ (ਸੱਚ ਕਹੂੰ ਨਿਊਜ਼)। ਕਲਯੁੱਗ ਦੇ ਸਮੇਂ ‘ਚ ਜਿਥੇ ਹੱਥ ਨੂੰ ਹੱਥ ਖਾ ਰਿਹਾ ਹੈ ਅਤੇ ਥੋੜ¤ਜਿਹੇ ਪੈਸਿਆ ਪਿੱਛੇ ਇਕ ਵਿਅਕਤੀ ਦੂਸਰੇ ਵਿਅਕਤੀ ਦੀ ਜਾਨ ਤੱਕ ਲੈ ਲੈਦਾ ਹੈ ਉਥੇ ਡੇਰਾ ਸੱਚਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਂਲੂ ਨੂੰ ਪਰਸ ‘ਚੋਂ ਮਿਲੀ ਹਜ਼ਾਰਾ ਰੁਪਿਆ ਦੀ ਨਕਦੀ ਵੀ ‘ਇਮਾਨ’ ਨਹੀਂ […]
Breaking News  ਪੰਜਾਬ 

ਪੰਚਾਇਤੀ ਜ਼ਮੀਨ ‘ਚ ਰਿਜ਼ਰਵ ਕੋਟੇ ਸਬੰਧੀ ਹਜ਼ਾਰਾਂ ਦਲਿਤਾਂ ਨੇ ਕੀਤਾ ਰੋਸ ਪ੍ਰਦਰਸ਼ਨ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਦਿੱਤਾ ਧਰਨਾ ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ ਤੇ ਲੈਣ ਅਤੇ ਪਲਾਟਾਂ ਦੀ ਮੰਗ ਲਈ ਹਜ਼ਾਰਾਂ ਦਲਿਤਾਂ ਵੱਲੋਂ ਪ੍ਰਸ਼ਾਸਨ ਦੀਆਂ ਰੋਕਾਂ ਦੇ ਬਾਵਜੂਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸ਼ਹਿਰ ਅੰਦਰ ਮੁਜ਼ਾਹਰਾ ਕਰਕੇ ਡੀਸੀ ਦਫ਼ਤਰ ਸੰਗਰੂਰ ਦਾ ਘਿਰਾਓ ਕਰਦਿਆਂ ਐਲਾਨ ਕੀਤਾ ਕਿ ਜੇ ਸਾਡੀਆਂ […]
Breaking News  ਪੰਜਾਬ 

ਸ੍ਰੀਦੇਵੀ ਨੂੰ ਹਜ਼ਾਰਾਂ ਪ੍ਰਸੰਸਕਾਂ ਵੱਲੋਂ ਅੰਤਿਮ ਵਿਦਾਈ

ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ ਮੁੰਬਈ (ਏਜੰਸੀ)। ਸ੍ਰੀਦੇਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਪੰਜ ਤੱਤਾਂ ‘ਚ ਵਿਲੀਨ ਹੋ ਗਈ ਉਨ੍ਹਾਂ ਦਾ ਅੰਤਿਮ ਸੰਸਕਾਰ ਵਿਲੇ ਪਾਰਲੇ ਸਥਿੱਤ ਸ਼ਮਸ਼ਾਨ ਭੂਮੀ ‘ਚ ਹੋਇਆ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਵਿਸ਼ੇਸ਼ ਤੌਰ ‘ਤੇ ਤਾਮਿਲਨਾਡੂ ਤੋਂ ਪੰਡਿਤ ਸੱਦੇ ਗਏ ਸਨ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਤੀ ਬੋਨੀ […]
ਦੇਸ਼  Breaking News 

ਸਰਸਾ ‘ਚ ਚੱਲਿਆ ‘ਜੱਟੂ ਇੰਜੀਨੀਅਰ’ ਦਾ ਜਾਦੂ

ਹਜ਼ਾਰਾਂ ਦਰਸ਼ਕਾਂ ਨੇ ਇਕੱਠੀ ਵੇਖੀ ਫਿਲਮ ਸੱਚ ਕਹੂੰ ਨਿਊਜ਼,ਸਰਸਾ: ਫਿਲਮਾਂ ਰਾਹੀਂ ਸਮਾਜ ਸੁਧਾਰ ਦਾ ਸੰਦੇਸ਼ ਦੇਣ ਵਾਲੇ ਸੁਪਰ ਸਟਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਜੱਟੂ ਇੰਜੀਨੀਅਰ’ ਸਫ਼ਲਤਾ ਦੇ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ। ਸ਼ਨਿੱਚਰਵਾਰ ਨੂੰ ਰਾਤੀ ਸਰਸਾ ਦੀ ਅਨਾਜ […]
ਮਨੋਰੰਜਨ