ਹਰੇ-ਚਾਰੇ ਦਾ ਹੀ ਨਹੀਂ ਬਲਕਿ ਬੇਜ਼ੁਬਾਨਾਂ ਦਾ ਇਲਾਜ਼ ਵੀ ਕਰ ਰਹੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Dera Sacha Sauda

ਡੇਰਾ ਪ੍ਰੇਮੀਆਂ ਦੇ ਇਸ ਕਾਰਜ ਹੋ ਰਹੀ ਪ੍ਰਸੰਸ਼ਾ | Dera Sacha Sauda

ਗੁਰੂਹਰਸਹਾਏ (ਸਤਪਾਲ ਥਿੰਦ)। ਬਾਰਡਰ ਪੱਟੀ ਦੇ ਪਿੰਡਾਂ ’ਚ ਸਤਲੁਜ ਦਰਿਆ ਦੇ ਵਾਪਰੇ ਕਹਿਰ ਕਾਰਣ ਲੋਕਾਂ ਦੀ ਖੇਤਾਂ ’ਚ ਖੜ੍ਹੀ ਫਸਲਾਂ ਹਰਾ-ਚਾਰਾ ਅਤੇ ਤੂੜੀ ਦੀਆਂ ਧੜਾਂ ਰੁੜ੍ਹ ਗਈਆਂ ਹਨ। ਚਾਹੇ ਲੋਕਾਂ ਦੇ ਪਸ਼ੂ ਹਰੇ-ਚਾਰੇ ਬਿਨ੍ਹਾਂ ਭੁੱਖੇ ਹਨ ਪਰ ਡੇਰਾ ਪ੍ਰੇਮੀ ਆਪਣੇ ਸਤਿਗੁਰੂ ਦੇ ਬਚਨਾਂ ਨੂੰ ਪੂਰਾ ਕਰਦਿਆਂ ਮਾਨਵਤਾ ਹਿੱਤ ਲਈ ਬੇਜੁਬਾਨ ਪਸ਼ੂ ਜੋ ਬਿਮਾਰ ਹਨ। ਉਨ੍ਹਾਂ ਲਈ ਹਰੇ-ਚਾਰੇ ਦਾ ਪ੍ਰਬੰਧ ਤੋਂ ਇਲਾਵਾ ਦਵਾਈਆਂ ਟੀਕੇ ਲਾ ਰਹੇ ਹਨ। ਜਾਣਕਾਰੀ ਸਾਝੀ ਕਰਦਿਆਂ ਪ੍ਰੇਮੀ ਪੂਰਨ ਸਿੰਘ ,ਬੱਬੂ ਇੰਸਾ ਆਦਿ ਨੇ ਦੱਸਿਆ ਕਿ ਇਹ ਪਸ਼ੂ ਗਰਮੀ ਕਾਰਨ ਬੇਹੋਸ਼ ਹੋ ਗਏ ਅਤੇ ਸਿੰਗ ਟੁੱਟਣ ਕਾਰਨ ਕੀੜੇ ਪੈ ਗਏ ਸਨ। ਜਿਨ੍ਹਾਂ ਨੂੰ ਦਵਾਈਆਂ ਤੇ ਟੀਕੇ ਲਾਏ ਜਾ ਰਹੇ ਹਨ। ਇਸ ਮੌਕੇ ਕੁਲਵੰਤ ਸਿੰਘ ਗਗਨ ਬੱਬੂ ਸਲਵਿੰਦਰ ਸਿੰਘ ਆਦਿ ਹਾਜਰ ਸਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਤੇ ਵੱਡੀ ਅਪਡੇਟ