Thalassemia Awareness

Blood Donation: ਥੈਲੇਸੀਮੀਆ ਪੀੜਤ ਬੱਚੇ ਲਈ ਗੁਰਲਾਲ ਇੰਸਾਂ ਤੇ ਗੁਰਨੂਰ ਇੰਸਾਂ ਨੇ ਕੀਤਾ ਖੂਨਦਾਨ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਗੁਰਲਾਲ ਇੰਸਾਂ ਅਤੇ ਗੁਰਨੂਰ ਇੰਸਾਂ ਵੱਲੋਂ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਗੁਰਲਾਲ ਇੰਸਾਂ ਅਤੇ ਗੁਰਨੂਰ ਇੰਸਾਂ ਨੇ ਕਿਹਾ ਕਿ ਲੋੜਵੰਦ ਮਰੀਜ਼ਾਂ ਲਈ
ਦੇਸ਼  ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ