Tennis

AO2024 : ਐਂਡੀ ਮਰੇ ਆਸਟਰੇਲੀਅਨ ਓਪਨ 2024 ਤੋਂ ਬਾਹਰ, ਅਰਜਨਟੀਨਾ ਦੇ ਟਾਮਸ ਨੇ ਸਿੱਧੇ ਸੈੱਟਾਂ ’ਚ ਹਰਾਇਆ

ਮੇਦਵੇਦੇਵ ਦੂਜੇ ਦੌਰ ’ਚ ਪਹੁੰਚੇ | AO2024 ਸਾਲ ਦਾ ਪਹਿਲਾ ਗ੍ਰੈਂਡ ਸਲੈਮ ਹੈ ਆਸਟਰੇਲੀਅਨ ਓਪਨ | AO2024 ਮੈਲਬੌਰਨ (ਏਜੰਸੀ)। ਟੈਨਿਸ ’ਚ ਸਾਲ ਦਾ ਪਹਿਲਾ ਗਰੈਂਡ ਸਲੈਮ ਸ਼ੁਰੂ ਹੋ ਗਿਆ ਹੈ। ਇਹ ਆਸਟਰੇਲੀਅਨ ਓਪਨ ਹੈ। ਜਿਹੜਾ ਕਿ ਅਸਟਰੇਲੀਆ ਦੇ ਮੈਲਬੌਰਨ ’ਚ ਖੇਡਿਆ ਜਾ ਰਿਹਾ ਹੈ। ਅਸਟਰੇਲੀਅਨ ਓਪਨ ’ਚ ਇੰਗਲੈਂਡ ਦੇ ਸਟਾਰ ਟੈਨਿਸ ਖਿਡਾਰੀ ਐਂਡੀ ਮਰੇ ਅਸਟਰੇਲੀਆਨ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਜੋਕੋਵਿਚ ਨੇ ਪ੍ਰਿਜ਼ਮਿਕ ਨੂੰ ਚਾਰ ਸੈੱਟਾਂ ’ਚ ਹਰਾ ਆਸਟਰੇਲੀਆ ਓਪਨ ਦਾ ਪਹਿਲਾ ਮੁਕਾਬਲਾ ਜਿੱਤਿਆ

ਦੂਜਾ ਸੈੱਟ ਹਾਰਨ ਤੋਂ ਬਾਅਦ ਕੀਤੀ ਵਾਪਸੀ | AusOpen ਮੈਲਬੌਰਨ (ਏਜੰਸੀ)। ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟਰੇਲੀਆ ਓਪਨ 2024 ’ਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਐਤਵਾਰ ਨੂੰ 36 ਸਾਲਾ ਜੋਕੋਵਿਚ ਨੇ ਕ੍ਰੋਏਸ਼ੀਆ ਦੇ 178ਵੀਂ ਰੈਂਕਿੰਗ ਦੇ 18 ਸਾਲਾਂ ਦੇ ਡਿਨੋ ਪ੍ਰਿਜਮਿਕ ਨੂੰ ਚਾਰ ਸੈੱਟਾਂ (6-2, 6-7 (5), 6-3, 6-4) ਨਾਲ ਹਰਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Rafael Nadal ਦੀਆਂ ਮਾਸਪੇਸ਼ੀਆਂ ’ਚ ਖਿਚਾਅ, ਅਸਟਰੇਲੀਆ ਓਪਨ ਤੋਂ ਨਾਂਅ ਲਿਆ ਵਾਪਸ

ਸੱਟ ਦੀ ਵਜ੍ਹਾ ਨਾਲ ਚੁੱਕਿਆ ਕਦਮ, 1 ਸਾਲ ਬਾਅਦ ਹੋਈ ਸੀ ਵਾਪਸੀ | Rafael Nadal ਪਿਛਲੇ ਸਾਲ ਇਹ ਹੀ ਟੂਰਨਾਮੈਂਟ ’ਚ ਹੋਏ ਸਨ ਜ਼ਖਮੀ | Rafael Nadal ਮੈਲਬੌਰਨ (ਏਜੰਸੀ)। ਸਪੇਨ ਦੇ ਸਟਾਰ ਟੈਨਿਸ ਖਿਡਾਰੀ ਰਾਫੇਲ ਨਡਾਲ ਸੱਟ ਕਾਰਨ 2024 ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਆ ਓਪਨ ’ਚ ਨਹੀਂ ਖੇਡਣਗੇ। ਕਰੀਬ ਇੱਕ ਸਾਲ ਬਾਅਦ ਟੈਨਿਸ ਕੋਰਟ ’ਤੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਟੈਨਿਸ : ਨਡਾਲ ਯੂਐਸ ਓਪਨ ਦੇ ਸੈਮੀਫਾਈਨਲ ‘ਚ

ਸੈਮੀਫਾਈਨਲ ‘ਚ ਵਿਸ਼ਵ ਦੇ ਨੰਬਰ ਦੋ ਖਿਡਾਰੀ ਨਡਾਲ ਬੇਰੇਟਿਨੀ ਨਾਲ ਭਿੜਨਗੇ ਬੇਰੇਟਿਨੀ ਨੇ ਮੋਂਫਿਲਸ ਨੂੰ 3-6, 6-3, 6-2, 3-6, 7-6 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਨਿਊਯਾਰਕ (ਏਜੰਸੀ)। ਤਿੰਨ ਵਾਰ ਦੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਅਰਜਨਟੀਨਾ ਦੇ ਡਿਏਗੋ ਸਵਾਰਟਜਮੈਨ ਨੂੰ ਕੁਆਰਟਰਫਾਈਨਲ ਮੁਕਾਬਲੇ ‘ਚ 6-4,7-5, 6-2 ਨਾਲ ਹਰਾ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ […]
ਖੇਡ ਮੈਦਾਨ 

ਧੋਨੀ ਬਣੇ ਝਾਰਖੰਡ ਦੇ ਨੰਬਰ 1 ਕਰਦਾਤਾ,ਅਵਾਰਡ ਦੀ ਬਜਾਏ ਪਹੁੰਚੇ ਖਿ਼ਤਾਬ ਲਈ

12 ਕਰੋੜ  ਰੁਪਏ ਦੀ ਭਰੀ ਰਿਟਰਨ AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar   ਰਾਂਚੀ, 1 ਦਸੰਬਰ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਖਿਡਾਰੀ ਐਮਐਸ ਧੋਨੀ ਇਸ ਸਾਲ ਝਾਰਖੰਡ ਦੇ ਸਭ ਤੋਂ ਵੱਡੇ ਕਰਦਾਤਾ ਬਣ ਗਏ ਹਨ ਇਨਕਮ ਟੈਕਸ ਵਿਭਾਗ ਨੇ ਕਰਦਾਤਾਵਾਂ ਨੂੰ ਸਨਮਾਨਤ ਕਰਨ ਵਾਲੇ ਇੱਕ ਪ੍ਰੋਗਰਾਮ ‘ਚ ਇਹ ਐਲਾਨ ਕੀਤਾ ਹਾਲਾਂਕਿ ਇਸ ਦੌਰਾਨ ਧੋਨੀ ਟੈਨਿਸ ਟੂਰਨਾਮੈਂਟ ਖੇਡਣ ਕਾਰਨ […]
Breaking News  ਖੇਡ ਮੈਦਾਨ 

ਟੈਨਿਸ ‘ਚ ਫਿਕਸਿੰਗ ਮਾਮਲਾ;ਬ੍ਰਾਸਿਆਲੀ ‘ਤੇ ਜ਼ਿੰਦਗੀ ਭਰ ਦੀ ਪਾਬੰਦੀ

ਢਾਈ ਲੱਖ ਡਾਲਰ ਦਾ ਜੁਰਮਾਨਾ ਬਾਰਸੀਲੋਨਾ ਓਪਨ ਦੇ ਮੈਚਾਂ ‘ਚ ਸੱਟੇਬਾਜ਼ੀ ‘ਚ ਕੀਤੀ ਸੀ ਮੱਦਦ ਬਾਰਸੀਲੋਨਾ, 23 ਨਵੰਬਰ ਵਿਸ਼ਵ ‘ਚ 95ਵੀਂ ਰੈਂਕਿੰਗ ਦੇ ਪੁਰਸ਼ ਡਬਲਜ਼ ਖਿਡਾਰੀ ਇਟਲੀ ਦੇ ਡੇਨਿਅਲ ਬ੍ਰਾਸਿਆਲੀ ਨੂੰ ਟੈਨਿਸ ਮੈਚਾਂ ‘ਚ ਫਿਕਸਿੰਗ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਖੇਡ ਤੋਂ ਜ਼ਿੰਦਗੀ ਭਰ ਦੀ ਪਾਬੰਦੀ ਲਾਉਣ ਅਤੇ ਢਾਈ ਲੱਖ ਡਾਲਰ ਦੇ ਜੁਰਮਾਨੇ ਦੀ […]
Breaking News  ਖੇਡ ਮੈਦਾਨ 

ਜੋਕੋਵਿਚ ਨੂੰ ਨੌਜਵਾਨ ਖਿਡਾਰੀ ਹੱਥੋਂ ਉਲਟਫੇਰ

19 ਸਾਲ ਦੇ ਸਟੇਫਾਨੋਸ ਨੇ ਕੀਤਾ ਉਲਟਫੇਰ ਟੋਰਾਂਟੋ, 10 ਅਗਸਤ ਯੂਨਾਨ ਦੇ ਨੌਜਵਾਨ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਰੋਜ਼ਰਸ ਕੱਪ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ ‘ਚ 6-3, 6-7, 6-3 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਲਿਆ ਚੋਟੀ ਦਾ ਦਰਜਾ ਪ੍ਰਾਪਤ […]
Breaking News  ਖੇਡ ਮੈਦਾਨ 

11ਵੀਂ ਵਾਰ ‘ਕਲੇਅ ਕੋਰਟ ਕਿੰਗ’ ਬਣਨ ਉੱਤਰੇਗਾ ਨਾਡਾਲ

ਪੈਰਿਸ (ਏਜੰਸੀ) ਸਾਲ 2005 ‘ਚ 19 ਸਾਲ ਦੀ ਉਮਰ ‘ਚ ਰੋਲਾਂ ਗੈਰੋਂ ‘ਚ ਚੈਂਪੀਅਨ ਬਣੇ ਸਪੇਨ ਦੇ ਰਾਫੇਲ ਨਡਾਲ ਦਾ 32 ਸਾਲ ਦੀ ਉਮਰ ‘ਚ ਵੀ ਕਲੇਅ ਕੋਰਟ ਦਾ ਜਲਵਾ ਬਰਕਰਾਰ ਹੈ ਜਿੱਥੇ ਉਹ ਐਤਵਾਰ ਨੂੰ ਰਿਕਾਰਡ 11ਵੀਂ ਵਾਰ ਫਰੈਂਚ ਓਪਨ ਖ਼ਿਤਾਬ ਜਿੱਤਣ ਲਈ ਖੇਡੇਗਾ ਨਡਾਲ ਨੂੰ ਇੱਥੇ ਪਹਿਲਾਂ ਹੀ ਖ਼ਿਤਾਬ ਦਾ ਦਾਅਵੇਦਾਰ ਮੰਨਿਆ ਜਾ […]
Breaking News  ਖੇਡ ਮੈਦਾਨ 

 ਫਰੈਂਚ ਓਪਨ ਟੈਨਿਸ : ਵੋਜ਼ਨਿਆਕੀ,ਜਵੇਰੇਵ ਤੀਸਰੇ ਗੇੜ ‘ਚ

ਪੈਰਿਸ (ਏਜੰਸੀ)। ਦੂਸਰਾ ਦਰਜਾ ਪ੍ਰਾਪਤ ਡੈਨਮਾਰਕ ਦੀ ਕੌਰੋਲਿਨ ਵੋਜ਼ਨਿਆਕੀ ਨੇ ਸਪੇਨ ਦੀ ਜਾਰਜੀਨਾ ਗਾਰਸੀਆ ਪੇਰੇਜ਼ ਨੂੰ ਲਗਾਤਾਰ ਸੈੱਟਾਂ ‘ਚ 6-1, 6-0 ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ ‘ਚ ਪ੍ਰਵੇਸ਼ ਕਰ ਲਿਆ ਹੈ ਜਦੋਂਕਿ ਅੱਠਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੇ ਖਿਡਾਰੀ ਅਲੇਕਸੈਂਦਰ ਜਵੇਰੇਵ ਨੇ ਵੀ ਦੂਸਰੇ ਗੇੜ […]
Breaking News  ਖੇਡ ਮੈਦਾਨ 

ਫਰੈਂਚ ਓਪਨ ਟੈਨਿਸ : ਗੋਫਿਨ, ਨਿਸ਼ੀਕੋਰੀ ਜਿੱਤੇ

ਪੈਰਿਸ (ਏਜੰਸੀ)। ਵਿਸ਼ਵ ਦੀ ਸਾਬਦਾ ਨੰਬਰ ਇੱਕ ਖਿਡਾਰਨ ਅਮਰੀਕਾ ਦੀ ਵੀਨਸ ਵਿਲਿਅਮਜ਼ ਨੂੰ ਸਾਲ ਦੇ ਦੂਸਰੇ ਗਰੈਂਡ ਸਲੈਮ ਫਰੈਂਚ (French Open Tennis) ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਗੇੜ ‘ਚ ਹਾਰ ਕੇ ਬਾਹਰ ਹੋਣਾ ਪਿਆ ਹੈ ਪਰ ਪੁਰਸ਼ਾਂ ‘ਚ ਅੱਠਵਾਂ ਦਰਜਾ ਡੇਵਿਡ ਗੋਫਿਨ ਅਤੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਜਿੱਤ ਨਾਲ ਪੁਰਸ਼ ਸਿੰਗਲ ਦੇ ਦੂਸਰੇ […]
Breaking News  ਖੇਡ ਮੈਦਾਨ