Tanvi Sharma
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Tanvi Sharma: ਤਨਵੀ ਸ਼ਰਮਾ ਨੇ ਤਾਈਪੇ ਓਪਨ ਸੁਪਰ-300 ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤ ਰਚਿਆ ਇਤਿਹਾਸ
Published On
By Khushdeep Singh
ਐਤਵਾਰ ਨੂੰ ਖੇਡੇ ਗਏ ਫਾਈਨਲ ਵਿੱਚ, ਤਨਵੀ ਨੇ ਵੀਅਤਨਾਮ ਦੀ ਥੂਏ ਲਿਨਹ ਨਗੁਏਨ ਨੂੰ ਸਿੱਧੇ ਗੇਮਾਂ ’ਚ 21-16, 21-16 ਨਾਲ ਹਰਾ ਕੇ ਆਪਣਾ ਪਹਿਲਾ ਬੀਡਬਲਯੂਐਫ ਵਰਲਡ ਟੂਰ ਖਿਤਾਬ ਜਿੱਤਿਆ।