Tamil Nadu Assembly Bypolls

Tamil Nadu Assembly Bypolls: ਤਾਮਿਲਨਾਡੂ ’ਚ ਮਦੁਰੰਤਕਮ, ਧਾਰਾਪੁਰਮ ਵਿਧਾਨ ਸਭਾ ਉਪ ਚੋਣਾਂ ਲਈ ਵੋਟਿੰਗ ਸ਼ੁਰੂ

ਤਾਮਿਲਨਾਡੂ ਦੇ ਮਦੁਰੰਤਕਮ ਤੇ ਧਾਰਾਪੁਰਮ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਲਈ ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਪਿਛਲੀਆਂ ਚੋਣਾਂ ’ਚ ਦੋਵੇਂ ਸੀਟਾਂ ਜਿੱਤਣ ਵਾਲੇ ਏਆਈਏਡੀਐਮਕੇ ਉਮੀਦਵਾਰਾਂ ਨੇ ਕੁਝ ਦਿਨਾਂ ਬਾਅਦ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਦੇਸ਼  ਖਾਸ ਖਬਰ