Talks

ਕਰਤਾਰਪੁਰ ਸਾਹਿਬ ਲਾਂਘਾ : ਭਾਰਤ-ਪਾਕਿ ਵਿਚਕਾਰ ਗੱਲ ਬਾਤ ਸ਼ੁਰੂ

ਬਾਘਾ, (ਏਜੰਸੀ)। ਪਾਕਿਸਤਾਨ ਸਥਿਤ ਡੇਰਾ ਬਾਬਾ ਨਾਨਕ ਸਾਹਿਬ ਤੱਕ ਜਾਣ ਵਾਲੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਐਤਵਾਰ ਦੀ ਸਵੇਰੇ ਇੱਥੇ ਗੱਲਬਾਤ ਸ਼ੁਰੂ ਹੋਈ। ਇਸ ਬੈਠਕ ਵਿੱਚ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਹੋਵੇਗੀ ਅਤੇ ਕਰਤਾਰਪੁਰ ਸਾਹਿਬ ਲਾਂਘਾ ਦਾ ਤੇਜੀ ਨਾਲ ਨਿਰਮਾਣ ਕਰਨ ਨੂੰ ਲੈਕੇ ਦੋਵਾਂ ਦੇਸ਼ਾਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦੀ ਤਰੱਕੀ […]
ਦੇਸ਼  Breaking News  ਕੁੱਲ ਜਹਾਨ 

ਯਮਨ ਦੀ ਸ਼ਾਂਤੀ ਵਾਰਤਾ ਦਾ ਸਮੱਰਥਨ ਕਰਦਾ ਹੈ ਇਰਾਨ

ਸੰਕਟ ਨੂੰ ਹੱਲ ਕਰਨ ਦਾ ਇਹੀ ਇੱਕ ਰਸਤਾ ਹੈ ਤੇਹਰਾਨ (ਏਜੰਸੀ)। ਇਰਾਨ ਨੇ ਕਿਹਾ ਹੈ ਕਿ ਉਹ ਯਮਨ ਸੰਕਟ ਦੇ ਰਾਜਨੀਤਿਕ ਹੱਲ ਲਈ ਸੰਯੁਕਤ ਰਾਸ਼ਟਰ ਮਿਸ਼ਨ ਦਾ ਸਮੱਰਥਨ ਕਰਦਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਕਾਸਮੀ ਨੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਕਿਹਾ ਕਿ ਯਮਨ ‘ਚ ਜਦੋਂ ਤੋਂ ਸੰਕਟ ਸ਼ੁਰੂ ਹੋਇਆ ਹੈ ਉਦੋਂ […]
Breaking News  ਕੁੱਲ ਜਹਾਨ 

ਸਿੱਧੂ ਖ਼ਿਲਾਫ਼ ਹੋਏ ਮਨਪ੍ਰੀਤ, ਕਿਹਾ ਗੱਲਬਾਤ ਤੱਕ ਹੀ ਸੀਮਤ ਐ ਲਾਂਘਾ

ਚੰਡੀਗੜ੍ਹ , (ਸੱਚ ਕਹੂੰ ਨਿਊਜ਼)। ਹਮੇਸ਼ਾ ਹੀ ਆਪਣੇ ਤੱਕ ਸੀਮਤ ਰਹਿਣ ਵਾਲੇ ਮਨਪ੍ਰੀਤ ਬਾਦਲ ਨੇ ਇਸ ਵਾਰ ਨਵਜੋਤ ਸਿੱਧੂ ‘ਤੇ ਹਮਲਾ ਬੋਲ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ਨਵਜੋਤ ਸਿੱਧੂ ਦਾ ਨਾਂਅ ਨਾ ਲਏ ਬਗੈਰ ਇਸ਼ਾਰੇ ਵਿੱਚ ਕਿਹਾ ਕਿ ਪਾਕਿਸਤਾਨ ਪਹਿਲਾਂ ਵੀ ਕਈ ਵਾਰ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰ ਚੁੱਕਾ ਹੈ, ਅਜਿਹਾ ਪਹਿਲੀ ਵਾਰ ਨਹੀਂ ਹੋਇਆ […]
ਪੰਜਾਬ  Breaking News 

ਮੋਦੀ ਦਾ ਇਮਰਾਨ ਨੂੰ ਗੱਲਬਾਤ ਲਈ ਸੱਦਾ?

ਪਾਕਿ ਦਾ ਨਵਾਂ ਪੈਂਤਰਾ : ਨਵੀਂ ਸਰਕਾਰ ਨੇ ਫਿਰ ਅਲਾਪਿਆ ਕਸ਼ਮੀਰ ਰਾਗ | Narendra Modi ਭਾਰਤ ਨੇ ਰੱਦ ਕੀਤਾ ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਦਾਅਵਾ | Narendra Modi ਭਾਰਤ-ਪਾਕਿਸਤਾਨ ਦਰਮਿਆਨ ਗੱਲਬਾਤ ਤੋਂ ਇਲਾਵਾ ਦੂਜਾ ਬਦਲ ਨਹੀਂ : ਕੁਰੈਸ਼ੀ | Narendra Modi ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਕਿਹਾ ਕਿ ਭਾਰਤ […]
ਦੇਸ਼ 

‘ਲੀਡਰ ਆ ਰਹੇ ਨੇ ਤੇ ਜਾ ਰਹੇ ਨੇ, ਇਨਸਾਫ਼ ਦੇਣ ਦੀ ਗੱਲ ਕੋਈ ਨ੍ਹੀਂ ਕਰਦਾ’

ਮੁਅੱਤਲ ਕੀਤੇ ਏਐੱਸਆਈ ‘ਤੇ ਹੋਏ ਪਰਚੇ ਨੂੰ ਪਰਿਵਾਰ ਨੇ ਨਕਾਰਿਆ ਸਿਆਸੀ ਰੋਟੀਆਂ ਸੇਕ ਰਹੇ ਨੇ ਸਾਰੇ ਹੀ ਸਿਆਸੀ ਆਗੂ : ਪੀੜਤ ਦੀ ਮਾਂ ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਅਮਰਦੀਪ ਸਿੰਘ ਦਾ ਪਰਿਵਾਰ ਸਿਆਸੀ ਆਗੂਆਂ ਵੱਲੋਂ ਮਾਰੇ ਜਾ ਰਹੇ ਗੇੜਿਆਂ ਨੇ ਹੰਭਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ […]
ਪੰਜਾਬ 

ਗੱਲਬਾਤ ਖਤਮ ਕਰਨ ਲਈ ਅਮਰੀਕਾ ਜਿੰਮੇਵਾਰ: ਜ਼ਰੀਫ

ਪ੍ਰਮਾਣੂ ਸਮਝੋਤੇ ‘ਤੇ ਅਮਰੀਕਾ ਨੂੰ ਕੀਤਾ ਅਲੱਗ (Zarif) ਕਿਹਾ ਗੱਲਬਾਤ ਖਤਮ ਕਰਕੇ ਖੁਦ ਨੂੰ ਠਹਿਰਾਉਣਾ ਚਾਹੁੰਦਾ ਦੋਸ਼ੀ ਲੰਦਨ, ਏਜੰਸੀ। ਇਰਾਨ ਦੇ ਵਿਦੇਸ਼ ਮੰਤਰੀ ਮੁਹੱਮਦ ਜਾਵੇਦ ਜ਼ਰੀਫ (Zarif) ਨੇ ਮੰਗਲਵਾਰ ਨੂੰ ਟਵੀਟ ਕਰਕੇ ਕਿਹਾਕਿ ਅੰਤਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਅਲੱਗ ਹੋ ਕੇ ਅਮਰੀਕਾ ਨੇ ਗੱਲਬਾਤ ਖਤਮ ਕੀਤੀ ਹੈ ਜਿਸ ਲਈ ਉਸ ਨੂੰ ਖੁਦ ਦੋਸ਼ੀ ਠਹਿਰਾਉਣਾ ਚਾਹੀਦਾ। ਜ਼ਰੀਫ […]
Breaking News  ਕੁੱਲ ਜਹਾਨ 

ਟਰੰਪ ਨੇ ਕਿਮ ਜੋਂਗ ਨਾਲ ਕੀਤੀ ਗੱਲਬਾਤ

ਕਿਮ ਜੋਂਗ ਉਨ ਤੇ ਡੋਨਾਲਡ (Trump) ਟਰੰਪ ਦਰਮਿਆਨ ਮਈ ਜਾਂ ਜੂਨ ‘ਚ ਹੋ ਸਕਦੀ ਹੈ ਮੁਲਾਕਾਤ ਉੱਤਰੀ ਕੋਰੀਆ ਦੇ ਤਾਨਾਸ਼ਾਹ ਨਾਲ ਸੀਆਈਏ ਦੇ ਡਾਇਰੈਕਟਰ ਨੇ ਕੀਤੀ ਮੁਲਾਕਾਤ | Trump ਵਾਸ਼ਿੰਗਟਨ (ਏਜੰਸੀ)। ਵਾਸ਼ਿੰਗਟਨ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੇ ਡਾਇਰੈਕਟਰ ਮਾਈਕ ਪੋਮਪੀਓ ਨੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ। ਮੀਡੀਆ ਮੁਤਾਬਕ ਪੋਮਪੀਓ ਹਾਲ […]
ਦੇਸ਼  Breaking News  ਕੁੱਲ ਜਹਾਨ