Syria Airstrike News

Syria Airstrike News: ਜਾਰਡਨ ਦਾ ਸੀਰੀਆ ’ਚ ਹਮਲਾ, ਘੱਟੋ-ਘੱਟ ਨੌਂ ਮੌਤਾਂ

ਦੇਸ਼ ਦੀਆਂ ਹਥਿਆਰਬੰਦ ਫੌਜਾਂ ਨੇ ਕਿਹਾ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣੇ ਕਰਾਕ ਸੂਬੇ ਵਿੱਚ ਇੱਕ ਚਰਚ ’ਤੇ ਗੋਲੀਬਾਰੀ ਹਮਲੇ ਦੇ ਜਵਾਬ ’ਚ ਦੱਖਣ-ਪੂਰਬੀ ਸੀਰੀਆ ’ਚ ਹਥਿਆਰਬੰਦ ਸਮੂਹਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।
ਕੁੱਲ ਜਹਾਨ  ਖਾਸ ਖਬਰ