SYL Case

ਪਾਣੀ ਦੀ ਉਲਝੀ ਤਾਣੀ

ਪੰਜਾਬ ਭਾਜਪਾ ਦੀ ਕਾਰਜਕਾਰਨੀ ਦੀ ਅੰਮਿ੍ਰਤਸਰ ਹੋਈ ਮੀਟਿੰਗ ’ਚ ਇਹ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ ਕਿ ਦਰਿਆਈ ਪਾਣੀਆਂ ’ਤੇ ਪੰਜਾਬ ਦਾ ਹੱਕ ਹੈ। ਭਾਜਪਾ ਦੇ ਇਸ ਕਦਮ ਨਾਲ ਪੰਜਾਬ ’ਚ ਇਸ ਮੁੱਦੇ ’ਤੇ ਸਿਆਸੀ ਇੱਕਜੁਟਤਾ ਹੋਰ ਮਜ਼ਬੂਤ ਹੋ ਗਈ ਹੈ। ਦੂਜੇ ਪਾਸੇ ਇਹ ਮਾਮਲਾ ਉਲਝਦਾ ਨਜ਼ਰ ਆ ਰਿਹਾ ਹੈ ਸੁਪਰੀਮ ਕੋਰਟ ਵੱਲੋਂ […]
Breaking News  ਸੰਪਾਦਕੀ  Featured