sugar

ਚੋਰੀ ਕੀਤੇ ਗਏ ਚੀਨੀ ਦੇ 192 ਗੱਟਿਆਂ ਸਮੇਤ ਦੋ ਕਾਬੂ

ਮੁਲਜ਼ਮਾਂ ਕੋਲੋਂ ਪੁੱਛਗਿਛ ਜਾਰੀ, ਟਰੱਕ ਦੀ ਬਰਾਮਦਗੀ ਕਰਾਉਣ ਬਾਕੀ : ਉੱਪ ਕਪਤਾਲ ਦਲਜੀਤ ਸਿੰਘ ਵਿਰਕ (Sugar Stolen ) (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਚੋਰੀ ਕੀਤੇ ਗਏ ਚੀਨੀ (Sugar Stolen ) ਦੇ 192 ਗੱਟਿਆਂ ਸਮੇਤ ਦੋ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਦਲਜੀਤ ਸਿੰਘ ਵਿਰਕ ਉਪ ਕਪਤਾਨ ਪੁਲਿਸ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ  ਪਟਿਆਲਾ 

Signs Of Sugar/Diabetes : ਸਰੀਰ ’ਚ ਸ਼ੂਗਰ ਲੈਵਲ ਦੇ ਵਧ ਜਾਣ ’ਤੇ ਸਰੀਰ ਦਿੰਦਾ ਹੈ ਇਹ 10 ਸੰਕੇਤ!

Signs Of Sugar/Diabetes : ਅੱਜ-ਕੱਲ੍ਹ ਦੁਨੀਆ ਵਿੱਚ ਡਾਇਬਟੀਜ ਇੱਕ ਆਮ ਬਿਮਾਰੀ ਬਣ ਗਈ ਹੈ। ਸ਼ੂਗਰ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਭਿਆਨਕ ਬਿਮਾਰੀ ਬਣ ਗਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅੱਜ ਕੱਲ੍ਹ ਨੌਜਵਾਨਾਂ ਦੀ ਜੀਵਨਸ਼ੈਲੀ ਪਹਿਲੇ ਸਮਿਆਂ ਦੇ ਮੁਕਾਬਲੇ ਵਿਗੜਦੀ ਜਾ ਰਹੀ ਹੈ ਅਤੇ ਇਸ ਕਾਰਨ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ […]
ਦੇਸ਼  Breaking News  ਇੱਕ ਨਜ਼ਰ  ਸਿਹਤ 

ਖੰਡ ਮਿਲ ਮਾਲਕਾ ਅੱਗੇ ਝੂਕੀ ਸਰਕਾਰ, 25 ਰੁਪਏ ਪ੍ਰਤੀ ਕੁਇੰਟਲ ਸਰਕਾਰ ਦੇਵੇਗੀ ਸਬਸਿਡੀ

ਪ੍ਰਾਈਵੇਟ ਖੰਡ ਮਿੱਲ ਮਾਲਕਾਂ ਨੂੰ ਗੰਨਾ ਪੀੜਣ ਦਾ ਕੰਮ ਤੁਰੰਤ ਸ਼ੁਰੂ ਕਰਨ ਦੇ ਹੁਕਮ ਚੰਡੀਗੜ| ਗੰਨੇ ਦੀ ਪਿੜਾਈ ‘ਚ ਹੋ ਰਹੀਂ ਦੇਰੀ ਅਤੇ ਕਿਸਾਨਾ ਦੇ ਧਰਨੇ ਦੇ ਕਾਰਨ ਪੰਜਾਬ ਦੀ ਅਮਰਿੰਦਰ ਸਿੰਘ ਆਖਰਕਾਰ ਝੁਕ ਹੀ ਗਈ। ਪੰਜਾਬ ਸਰਕਾਰ ਆਪਣੀ ਜੇਬ ਵਿੱਚੋਂ 25 ਰੁਪਏ ਪ੍ਰਤੀ ਕੁਇੰਟਲ ਸਿੱਧਾ ਗੰਨਾ ਉਤਪਾਦਕ ਕਿਸਾਨਾਂ ਨੂੰ ਅਦਾ ਕਰੇਗੀ, ਜਦੋਂ ਕਿ 285 […]
ਪੰਜਾਬ  Breaking News 

‘ਚੱਢਾ ਸ਼ੂਗਰ ਮਿੱਲ ‘ਤੇ ਜ਼ੁਰਮਾਨਾ ਵਧੇ’

ਹਾਈ ਕੋਰਟ ‘ਚ ਜਨਹਿਤ ਪਟੀਸ਼ਨ ਦਾਇਰ ਕਿਹਾ, ਮੁਲਾਂਕਣ ਕੀਤੇ ਬਿਨਾ ਲਾਇਆ ਚੱਢਾ ਸ਼ੂਗਰ ਮਿੱਲ ‘ਤੇ ਜ਼ੁਰਮਾਨਾ ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਹਾਈ ਕੋਰਟ ‘ਚ ਜਨਹਿਤ ਪਟੀਸ਼ਨ ਦਾਇਰ ਕਰਕੇ ਬਿਆਸ ਨਦੀ ‘ਚ ਸ਼ੂਗਰ ਮਿੱਲ ‘ਚੋਂ ਨਿਕਲੇ ਸ਼ੀਰੇ ਦੇ ਵੱਡੇ ਪੱਧਰ ‘ਤੇ ਹੋਈ ਜੀਵ-ਜੰਤੂਆਂ ਦੀ ਮੌਤ ਸਮੇਤ ਵਾਤਾਵਰਨ ਅਤੇ ਇੱਥੋਂ ਦੇ ਲੋਕਾਂ ਦੇ ਲੋਕਾਂ ਦੇ ਜੀਵਨ ‘ਤੇ ਪਏ […]
ਪੰਜਾਬ 

ਸ਼ੂਗਰ ਮਿੱਲ ‘ਤੇ ਅਜੇ ਤੱਕ ਕਾਰਵਾਈ ਨਹੀਂ : ਆਪ

ਚੰਡੀਗੜ੍ਹ (ਏਜੰਸੀ)। ਆਮ ਆਦਮੀ ਪਾਰਟੀ ਨੇ ਪੰਜਾਬ ਅੰਮ੍ਰਿਤਸਰ ਜ਼ਿਲ੍ਹੇ ‘ਚ ਕੀੜੀ ਅਫਗਾਨਾ ਪਿੰਡ ਦੀ ਚੱਡਾ ਸ਼ੂਗਰ ਮਿੱਲ ਤੋਂ ਬਿਆਸ ਨਦੀ ‘ਚ ਸੁੱਟੇ ਗਏ ਸ਼ੀਰਾ ਮਾਮਲੇ ‘ਚ ਹੁਣ ਤੱਕ ਕੋਈ ਕਾਰਵਾਰਈ ਨਾ ਹੋਣ ‘ਤੇ ਪੁਲਿਸ ਤੇ ਪ੍ਰਸ਼ਾਸਨ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕੀਤੇ ਹਨ ਨਦੀ ਦਾ ਪਾਣੀ ਜ਼ਹਿਰੀਲਾ ਹੋਣ ‘ਤੇ ਅਣਗਿਣਤੀ ਮਛਲੀਆਂ ਅਤੇ ਜੀਵ-ਜੰਤੂ ਮਰ ਗਏ […]
ਦੇਸ਼  ਪੰਜਾਬ  Breaking News  ਕੁੱਲ ਜਹਾਨ 

ਚੱਢਾ ਸ਼ੂਗਰ ਮਿੱਲ ਖ਼ਿਲਾਫ਼ ਕਾਰਵਾਈ ਕਰਨ ਤੋਂ ਡਰ ਰਹੇ ਨੇ ਅਧਿਕਾਰੀ

ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਹੋ ਰਿਹਾ ਐ ਇੰਤਜ਼ਾਰ | Sugar Mill 23 ਮਈ ਨੂੰ ਮੁੱਖ ਮੰਤਰੀ ਦੀ ਵਾਪਸੀ ਤੋਂ ਬਾਅਦ ਹੀ ਕੀਤੀ ਜਾਏਗੀ ਕੋਈ ਕਾਰਵਾਈ | Sugar Mill ਮੁੱਖ ਮੰਤਰੀ ਦੇ ਸਲਾਹਕਾਰ ਪਰਮਜੀਤ ਸਰਨਾ ਦੀ ਭਤੀਜੀ ਹੈ ਫੈਕਟਰੀ ਦੀ ਮਾਲਕਣ ਚੰਡੀਗੜ੍ਹ (ਅਸ਼ਵਨੀ ਚਾਵਲਾ)। ਬਿਆਸ ਦਰਿਆ ਨੂੰ ਜ਼ਹਿਰੀਲਾ ਬਣਾਉਣ ਵਾਲੀ ਚੱਢਾ ਸ਼ੂਗਰ ਮਿੱਲ ਖ਼ਿਲਾਫ਼ ਕੋਈ […]
ਪੰਜਾਬ  Breaking News