Sugar Price Update
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Sugar Price Update: ਖੰਡ ਦੀਆਂ ਕੀਮਤਾਂ ’ਤੇ ਆ ਗਿਆ ਨਵਾਂ ਅਪਡੇਟ, ਰਾਹਤ ਦੀ ਖਬਰ
Published On
By Ravinder Sharma
ਹੁਣ ਪ੍ਰਚੂਨ ਬਜ਼ਾਰ ਵਿੱਚ ਵੀ ਖੰਡ ਦੀਆਂ ਕੀਮਤਾਂ ਘਟਣ ਲੱਗੀਆਂ ਹਨ। ਸਰਕਾਰ ਅਨੁਸਾਰ ਕੀਮਤਾਂ ਹੌਲੀ-ਹੌਲੀ ਸਪਲਾਈ ਚੇਨ ਰਾਹੀਂ ਸੰਚਾਰਿਤ ਹੁੰਦੀਆਂ ਹਨ, ਇਸ ਲਈ ਆਉਣ ਵਾਲੇ ਦਿਨਾਂ ਵਿੱਚ ਪ੍ਰਚੂਨ ਕੀਮਤਾਂ ਵਿੱਚ ਹੋਰ ਨਰਮੀ ਆਉਣ ਦੀ ਉਮੀਦ ਹੈ।