Srikanth

ਸ੍ਰੀਕਾਂਤ ਕੁਆਰਟਰ ਫਾਈਨਲ ‘ਚ, ਪ੍ਰਨੀਤ ਬਾਹਰ

ਸ੍ਰੀਕਾਂਤ ਦਾ ਸੋਨ ਵਾਨ ਹੋ ਨਾਲ ਹੋਵੇਗਾ ਮੁਕਾਬਲਾ, ਸੌਰਭ ਵਰਮਾ ਦੇ ਸਾਹਮਣੇ ਵਿਦੀਤਮਾਰਨ ਦੀ ਚੁਣੌਤੀ ਲਖਨਊ, ਏਜੰਸੀ ਤੀਜਾ ਦਰਜ਼ਾ ਪ੍ਰਾਪਤ ਅਤੇ ਖਿਤਾਬ ਦੇ ਮੁੱਖ ਦਾਅਵੇਦਾਰ ਭਾਰਤ ਦੇ ਕਿਦਾਂਬੀ ਸ੍ਰੀਕਾਂਤ ਨੇ ਹਮਵਤਨੀ ਪਰੂਪਲੀ ਕਸ਼ੱਅਪ ‘ਤੇ ਵੀਰਵਾਰ ਨੂੰ ਸੰਘਰਸ਼ਪੂਰਨ ਜਿੱਤ ਨਾਲ ਸਈਅਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਜਦੋਂ ਕਿ ਚੌਥੀ ਸੀਡ ਬੀ […]
ਖੇਡ ਮੈਦਾਨ 

ਸਿੰਧੂ ਤੇ ਸ੍ਰੀਕਾਂਤ ਕੁਆਰਟਰ ਫਾਈਨਲ ‘ਚ

ਜਕਾਰਤਾ | ਦੂਜੀ ਰੈਂਕਿੰਗ ਪ੍ਰਾਪਤ ਪੀਵੀ ਸਿੰਧੂ ਤੇ ਅੱਠਵੀਂ ਸੀਡ ਕਿਦਾਂਬੀ ਸ੍ਰੀਕਾਂਤ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਸਿੰਧੂ ਨੇ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਨੂੰ ਸਿਰਫ 37 ਮਿੰਟਾਂ ‘ਚ 23-21, 21-7 ਨਾਲ ਹਰਾ ਦਿੱਤਾ ਜਦੋਂਕਿ ਸ੍ਰੀਕਾਂਤ ਨੇ ਜਪਾਨ ਦੇ ਕੇਂਤਾ ਨਿਸ਼ੀਮੋਤੋ ਨੂੰ 30 […]
ਖੇਡ ਮੈਦਾਨ 

ਸ਼੍ਰੀਕਾਂਤ ਬਣੇ ਸਪੋਰਟਸਮੈਨ ਆਫ਼ ਦਾ ਯੀਅਰ

ਸੁਸ਼ੀਲ,ਪੇਸ, ਬਲਬੀਰ ਸੀਨੀਅਰ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵੀ ਅਵਾਰਡ ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਤ  ਨੂੰ ਸਪੋਰਟਸ ਇਲੈਸਟਰੇਟਡ ਪੱਤਰਿਕਾ ਨੇ ਆਪਣੇ ਅੱਠਵੇਂ ਪੁਰਸਕਾਰ ਸਮਾਗਮ ‘ਚ ਸਪੋਰਟਸਪਰਸਨ ਆਫ਼ ਦਾ ਯੀਅਰ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ। ਸਰਵਸ੍ਰੇਸ਼ਠ ਖਿਡਾਰੀਆਂ, ਟੀਮਾਂ ਅਤੇ ਕੋਚਾਂ ਲਈ ਬੁੱਧਵਾਰ ਰਾਤ ਇੱਥੇ ਕਰਵਾਏ ਗਏ ਇਸ ਸਮਾਗਮ ‘ਚ […]
Breaking News  ਖੇਡ ਮੈਦਾਨ 

ਤਿੰਨ ਸਥਾਨਾਂ ਦੀ ਛਾਲ ਨਾਲ ਟਾਪ 10 ‘ਚ ਪਰਤੇ ਸ੍ਰੀਕਾਂਤ

ਏਜੰਸੀ, ਨਵੀਂ ਦਿੱਲੀ: ਇੰਡੋਨੇਸ਼ੀਆ ਅਤੇ ਅਸਟਰੀਅਨ ਓਪਨ ਦੇ ਰੂਪ ‘ਚ ਲਗਾਤਾਰ ਦੋ ਸੁਪਰ ਸੀਰੀਜ਼ ਖਿਤਾਬ ਜਿੱਤ ਕੇ ਨਵੀਂ ਬੁਲੰਦੀ ਹਾਸਲ ਕਰ ਚੁੱਕੇ ਕਿਦਾਂਬੀ ਸ੍ਰੀਕਾਂਤ ਤਿੰੰਨ ਸਥਾਨਾਂ ਦੀ ਛਾਲ ਮਾਰ ਕੇ ਇੱਕ ਵਾਰ ਫਿਰ ਤੋਂ ਵਿਸ਼ਵ ਬੈਡਮਿੰਟਨ ਦੀ ਟਾਪ-10 ਰੈਂਕਿੰਗ ‘ਚ ਪਰਤ ਆਏ ਹਨ ਸ੍ਰੀਕਾਂਤ ਪਿਛਲੇ 10 ਮਹੀਨਿਆਂ ‘ਚ ਪਹਿਲੀ ਵਾਰ ਟਾਪ 10 ‘ਚ ਪਰਤੇ ਹਨ ਉਹ […]
ਖੇਡ ਮੈਦਾਨ