Sri Lanka Grenade Blast
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Sri Lanka News: ਸ਼੍ਰੀਲੰਕਾ ’ਚ ਗ੍ਰਨੇਡ ਹਮਲੇ ’ਚ ਦੋ ਬੱਚਿਆਂ ਦੀ ਮੌਤ
Published On
By Khushdeep Singh
ਸ਼੍ਰੀਲੰਕਾ ਦੇ ਪੱਛਮੀ ਸੂਬੇ ਕੋਲੰਬੋ ਜ਼ਿਲ੍ਹੇ ਦੇ ਦੇਹੀਵਾਲਾ ਦੇ ਮਾਊਂਟ ਲਵੀਨੀਆ ਦੇ ਕਵਦਾਨ ਵਿੱਚ ਅੱਜ ਸਵੇਰੇ ਸਿਰੀਸੰਗਬੋ ਰੋਡ ’ਤੇ ਇੱਕ ਘਰ ’ਤੇ ਹੋਏ ਹੈਂਡ ਗ੍ਰਨੇਡ ਹਮਲੇ ’ਚ ਦੋ ਬੱਚੇ ਮਾਰੇ ਗਏ ਹਨ। ਪੁਲਿਸ ਨੇ ਇੱਕ ਬੱਚੇ ਦੀ ਪਛਾਣ 10 ਸਾਲ ਤੇ ਦੂਜੇ ਦੀ 14 ਸਾਲ ਵਜੋਂ ਹੋਈ ਹੈ।