Solar Eclipse
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Solar Eclipse: ਦਿਨ ’ਚ ਛਾ ਜਾਵੇਗਾ ਹਨੇਰਾ, ਆ ਰਿਹੈ ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ
Published On
By Khushdeep Singh
2 ਅਗਸਤ, 2027 ਨੂੰ, ਅਸਮਾਨ ਇੱਕ ਦੁਰਲੱਭ ਤੇ ਦਿਲਚਸਪ ਖਗੋਲੀ ਘਟਨਾ ਦਾ ਗਵਾਹ ਬਣੇਗਾ। ਇਸ ਦਿਨ, 21ਵੀਂ ਸਦੀ ਦੇ ਸਭ ਤੋਂ ਲੰਬੇ ਕੁੱਲ ਸੂਰਜ ਗ੍ਰਹਿਣਾਂ ’ਚੋਂ ਇੱਕ ਹੋਵੇਗਾ, ਜੋ ਆਪਣੇ ਪੂਰੇ ਰਸਤੇ ’ਚ ਛੇ ਮਿੰਟ ਤੋਂ ਜ਼ਿਆਦਾ ਸਮੇਂ ਲਈ ਦਿਨ ’ਚ ਰਾਤ ਵਾਂਗ ਹਨੇਰਾ ਕਰ ਦੇਵੇਗਾ
Eclipse 2025: ਸਾਲ 2025 ਦਾ ਪਹਿਲਾ ਸੂਰਜ ਤੇ ਚੰਦਰ ਗ੍ਰਹਿਣ ਕਦੋਂ ਲੱਗੇਗਾ, ਜਾਣੋ ਸਹੀ ਤਰੀਕ ਤੇ ਸਮਾਂ
Published On
By Sach Kahoon Punjabi Desk
Eclipse 2025: ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਦੋ ਖਗੋਲੀ ਘਟਨਾਵਾਂ ਹਨ ਜਿਨ੍ਹਾਂ ਦਾ ਹਿੰਦੂ ਧਰਮ ਤੇ ਜੋਤਿਸ਼ ’ਚ ਮਹੱਤਵਪੂਰਨ ਸਥਾਨ ਹੈ। ਇਹ ਘਟਨਾਵਾਂ ਨਾ ਸਿਰਫ਼ ਸਵਰਗੀ ਪਹਿਲੂਆਂ ਨੂੰ ਪ੍ਰਭਾਵਿਤ ਕਰਨ ਲਈ ਜਾਣੀਆਂ ਜਾਂਦੀਆਂ ਹਨ, ਸਗੋਂ ਸਾਡੇ ਜੀਵਨ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਗ੍ਰਹਿਣ ਦੌਰਾਨ ਵਿਸ਼ੇਸ਼ ਧਾਰਮਿਕ ਤੇ ਸਮਾਜਿਕ ਅਨੁਸ਼ਾਸਨ ਦੀ ਲੋੜ ਹੁੰਦੀ ਹੈ। ਇਸ ਸਮੇਂ […]
Surya Grahan: ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਅੱਜ, ਜਾਣੋ ਕਿੰਨੇ ਵਜੇ ਲੱਗੇਗਾ, ਜਾਣੋ ਇਸਦੇ ਪਿੱਛੇ ਦੀ ਪੂਰੀ ਜਾਣਕਾਰੀ
Published On
By Sach Kahoon Punjabi Desk
Solar Eclipse: 54 ਸਾਲਾਂ ਬਾਅਦ ਫਿਰ ਆ ਰਿਹਾ ਹੈ 8 ਅਪ੍ਰੈਲ ਦਾ ਸੂਰਜ ਗ੍ਰਹਿਣ Solar Eclipse: ਸੂਰਜ ਗ੍ਰਹਿਣ 8 ਅਪ੍ਰੈਲ 2024 ਨੂੰ ਲੱਗਣ ਵਾਲਾ ਹੈ। ਭਾਰਤੀ ਮਿਆਰੀ ਸਮੇਂ ਅਨੁਸਾਰ 8 ਅਪ੍ਰੈਲ ਦੀ ਰਾਤ 10.10 ਵਜੇ ਤੋਂ 1.24 ਵਜੇ ਤਕ ਲੱਗੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਗ੍ਰਹਿਣ 54 ਸਾਲ ਬਾਅਦ ਆਉਂਦਾ ਹੈ, ਇਸ ਤੋਂ ਪਹਿਲਾਂ ਇਹ […]
Solar Eclipse : ਸੂਰਜ ਗ੍ਰਹਿਣ ਦਾ ਡਰ, ਕਈ ਸੂਬਿਆਂ ਦੇ ਸ਼ਹਿਰਾਂ ’ਚ ਸਕੂਲ ਬੰਦ, ਵੇਖੋ ਇੱਥੇ…
Published On
By Sach Kahoon Punjabi Desk
2024 ਦਾ ਪਹਿਲਾ ਸੂਰਜ ਗ੍ਰਹਿਣ ਅਗਲੇ ਮਹੀਨੇ ਲੱਗਣ ਜਾ ਰਿਹਾ ਹੈ, ਭਾਵ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਤਰੀਕ ਨੂੰ ਨਜਰ ਆਵੇਗਾ, ਇਹ ਸੂਰਜ ਗ੍ਰਹਿਣ ਕਈ ਦੇਸ਼ਾਂ ’ਚ ਨਜਰ ਆਵੇਗਾ, ਪਰ ਅਮਰੀਕਾ ’ਚ ਸਭ ਤੋਂ ਜ਼ਿਆਦਾ ਸਾਫ ਵੇਖਿਆ ਜਾ ਸਕੇਗਾ। ਇਸ ਲਈ ਅਮਰੀਕੀ ਸਰਕਾਰ ਨੇ ਪੂਰੇ ਸੂਰਜ ਗ੍ਰਹਿਣ ਨੂੰ ਖਾਸ ਤੌਰ ’ਤੇ ਦੇਸ਼ ਦੇ […]
Solar Eclipse: ਤਿੰਨ ਘੰਟੇ ਤੱਕ ਚੰਦ ਓਹਲੇ ਰਿਹਾ ਸੂਰਜ
Published On
By Sach Kahoon Punjabi Desk
Solar Eclipse: ਤਿੰਨ ਘੰਟੇ ਤੱਕ ਚੰਦ ਓਹਲੇ ਰਿਹਾ ਸੂਰਜ ਪੂਰੇ ਦੇਸ਼ ‘ਚ ਦੇਖਿਆ ਗਿਆ ਦਹਾਕੇ ਦਾ ਆਖਰੀ ਗ੍ਰਹਿਣ ਨਵੀਂ ਦਿੱਲੀ, ਏਜੰਸੀ। ਸਵੇਰੇ 8:04 ਵਜੇ ਸ਼ੁਰੂ ਹੋਇਆ ਦਹਾਕੇ ਦਾ ਆਖਰੀ ਸੂਰਜ ਗ੍ਰਹਿਣ (Solar Eclipse) ਭਾਰਤ ‘ਚ 2 ਘੰਟੇ 52 ਮਿੰਟ ਤੱਕ ਰਿਹਾ। 9:30 ਵਜੇ ਮੱਧ ਕਾਲ ਹੋਇਆ ਅਤੇ 1056 ਵਜੇ ਗ੍ਰਹਿਣ ਖ਼ਤਮ ਹੋਇਆ। ਇਹ ਮੁੰਬਈ, ਬੈਂਗਲੁਰੁ, […]
ਵੀਰਵਾਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਹੋਵੇਗਾ ਦੁਰਲੱਭ
Published On
By Sach Kahoon Punjabi Desk
ਵੀਰਵਾਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਹੋਵੇਗਾ ਦੁਰਲੱਭ ਸੰਨ 1723 ਵਰਗੀ ਗ੍ਰਹਿ ਸਥਿਤੀ ਹੋਣ ਦੇ ਸੰਕੇਤ ਜੌਨਪੁਰ (ਏਜੰਸੀ)। ਵੀਰਵਾਰ ਨੂੰ ਲੱਗਣ ਵਾਲਾ ਗ੍ਰਹਿਣ (Solar Eclipse) ਇਸ ਸਾਲ ਦਾ ਅੰਤਿਮ ਦਾ ਖੰਡਗ੍ਰਾਸ ਗ੍ਰਹਿਣ ਹੈ ਅਤੇ ਇਹ ਦੁਰਲੱਭ ਗ੍ਰਹਿ-ਸਥਿਤੀ ‘ਚ ਹੋ ਰਿਹਾ ਹੈ। ਵੱਧ ਯੋਗ ਅਤੇ ਮੂਲ ਨਛੱਤਰ ‘ਚ ਹੋ ਰਹੇ ਇਸ ਸੂਰਜ ਗ੍ਰਹਿਣ ਦੇ ਦੌਰਾਨ ਵੀਰਵਾਰ […]