Social Welfare Initiative

Free Assistive Devices Camp: 7ਵੇਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਰਾਹੀਂ 62 ਲੋੜਵੰਦਾਂ ਨੂੰ ਮਿਲੀ ਸਹਾਇਤਾ

ਉਨ੍ਹਾਂ ਕਿਹਾ ਕਿ ਕੋਸ਼ਿਸ਼ ਹੈ ਕਿ ਸਰਕਾਰੀ ਤੇ ਸਮਾਜ ਭਲਾਈ ਦੀ ਹਰ ਸੰਭਵ ਸਹੂਲਤ ਅਸਲ ਲੋੜਵੰਦ ਵਿਅਕਤੀ ਤੱਕ ਪਹੁੰਚੇ। ਕਿਸੇ ਲੋੜਵੰਦ ਦੇ ਚਿਹਰੇ ’ਤੇ ਆਉਣ ਵਾਲੀ ਮੁਸਕਾਨ ਹੀ ਸੇਵਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਪੰਜਾਬ  ਸਿਹਤ