Sirsa Road Accident
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Sirsa Road Accident: ਸਰਸਾ ਤੋਂ ਵੱਡੀ ਖਬਰ! ਸਰਸਾ-ਐਲਨਾਬਾਦ ਰੋਡ ’ਤੇ ਭਿਆਨਕ ਹਾਦਸਾ, 3 ਮੌਤਾਂ, 20 ਜ਼ਖ਼ਮੀ
Published On
By Ravinder Sharma
Sirsa Road Accident: ਮੁੱਢਲੀ ਜਾਣਕਾਰੀ ਅਨੁਸਾਰ, ਟਰੈਕਟਰ-ਟਰਾਲੀ ਵਿੱਚ ਨਰਮਾ ਚੁਗਣ ਵਾਲੇ ਮਜ਼ਦੂਰ ਸਵਾਰ ਸਨ। ਇਹ ਟਰਾਲੀ ਮਜ਼ਦੂਰਾਂ ਨੂੰ ਓਟੂ ਤੋਂ ਮਲਵਾਨੀ ਵੱਲ ਲੈ ਕੇ ਜਾ ਰਹੀ ਸੀ ਜਦੋਂ ਸਰਸਾ-ਏਲਨਾਬਾਦ ਰੋਡ ’ਤੇ ਮੱਲੇਕਾਂ ਨੇੜੇ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ।
Sirsa Road Accident: ਸਰਸਾ ’ਚ ਤੜਕਸਾਰ ਭਿਆਨਕ ਸੜਕ ਹਾਦਸਾ, ਤਿੰਨ ਪੁਲਿਸ ਮੁਲਾਜ਼ਮਾਂ ਦੀ ਗਈ ਜਾਨ
Published On
By Sach Kahoon Punjabi Desk
Sirsa Road Accidentï ਸਰਸਾ (ਸੱਚ ਕਹੂੰ ਨਿਊਜ਼)। ਭਾਰਤਮਾਲਾ ਰੋਡ ’ਤੇ ਡੱਬਵਾਲੀ ਨੇੜੇ ਬਡਿੰਗ ਖੇੜਾ ਪੈਟਰੋਲ ਪੰਪ ਨੇੜੇ ਗੁਜਰਾਤ ਪੁਲਿਸ ਦੀ ਇੱਕ ਗੱਡੀ ਦਾ ਇੱਕ ਅਣਪਛਾਤੇ ਵਾਹਨ ਨਾਲ ਹਾਦਸਾ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਵਿੱਚ ਸਵਾਰ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। […]