Singeetam Srinivasa Rao

Singeetam Srinivasa Rao: ਨਹੀਂ ਰਹੇ ਦਿੱਗਜ਼ ਫਿਲਮ ਨਿਰਮਾਤਾ ਸਿੰਗੀਥਮ ਸ਼੍ਰੀਨਿਵਾਸ ਰਾਓ

ਭਾਰਤੀ ਫਿਲਮ ਨਿਰਮਾਤਾ ਸਿੰਗੀਥਮ ਸ਼੍ਰੀਨਿਵਾਸ ਰਾਓ ਦਾ ਸ਼ਨਿੱਚਰਵਾਰ ਰਾਤ ਨੂੰ 94 ਸਾਲ ਦੀ ਉਮਰ ’ਚ ਚੇਨਈ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਹਸਪਤਾਲ ’ਚ ਆਖਰੀ ਸਾਹ ਲਿਆ। ਫਿਲਮ ਇੰਡਸਟਰੀ ਨਿਰਦੇਸ਼ਕ ਦੇ ਦੇਹਾਂਤ ’ਤੇ ਸੋਗ ਮਨਾ ਰਹੀ ਹੈ
ਦੇਸ਼  ਮਨੋਰੰਜਨ  ਖਾਸ ਖਬਰ