Simple Living

Peace in Simplicity: ਖਾਸ ਹੋਣ ਨਾਲੋਂ ਆਮ ਹੋਣ ’ਚ ਵਧੇਰੇ ਸਕੂਨ

ਅਜੋਕੇ ਦੌਰ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅਸੀਂ ਸਹਿਜਤਾ ਨਾਲ ਜਿਊਣਾ ਭੁੱਲ ਚੁੱਕੇ ਹਾਂ ਅਤੇ ਹਰ ਘੜੀ ਇੱਕ ਅਣਦੱਸੀ, ਬੇਮੁਹਾਰੀ ਦੌੜ ਦਾ ਸ਼ਿਕਾਰ ਹਾਂ। ਹਰ ਸ਼ਖ਼ਸ ਦੀ ਇਹ ਜ਼ਿਦ ਬਣ ਗਈ ਹੈ ਕਿ ਉਹ ਭੀੜ ਵਿੱਚੋਂ ਵੱਖਰਾ ਦਿਸੇ, ਲੋਕ ਉਸ ਵੱਲ ਖਾਸ ਨਜ਼ਰਾਂ ਨਾਲ ਵੇਖਣ ਅਤੇ ਉਸ ਨੂੰ ਕੋਈ ਗ਼ੈਰ-ਮਾਮੂਲੀ ਹਸਤੀ ਸਮਝਿਆ ਜਾਵੇ
ਦੇਸ਼  ਲੇਖ  ਖਾਸ ਖਬਰ  ਵਿਚਾਰ