Shreyas Iyer

Team India: ਬੱਲੇਬਾਜ਼ੀ ਕ੍ਰਮ ’ਚ ਲਗਾਤਾਰ ਛੇੜਛਾੜ, ਤੇਜ਼ ਗੇਂਦਬਾਜ਼ ਨਾਕਾਮ, ਇਨ੍ਹਾਂ 5 ਕਾਰਨਾਂ ਕਰਕੇ ਹਾਰੀ ਟੀਮ ਇੰਡੀਆ

ਆਇਰਲੈਂਡ ਤੋਂ ਬਾਅਦ, ਭਾਰਤੀ ਟੀਮ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ’ਚ ਇੱਕ ਵੀ ਜਿੱਤ ਹਾਸਲ ਕਰਨ ’ਚ ਅਸਫਲ ਰਹੀ ਹੈ। ਇੰਗਲੈਂਡ ਨੇ ਪੰਜਵਾਂ ਟੀ-20 ਮੈਚ 56 ਦੌੜਾਂ ਨਾਲ ਜਿੱਤ ਕੇ ਸੀਰੀਜ਼ 4-0 ਨਾਲ ਆਪਣੇ ਨਾਂਅ ਕਰ ਲਈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਕੀ ਸ਼੍ਰੇਅਸ ਤੇ ਗੰਭੀਰ ਬਚਾ ਪਾਉਣਗੇ ਸਨਮਾਨ ਜਾਂ ਫਿਰ ਭਾਰਤ ਨੂੰ ਹਰਾ ਇੰਗਲੈਂਡ ਬਣ ਜਾਵੇਗਾ ਨੰਬਰ-1 ਟੀ20 ਟੀਮ? ਆਖਰੀ T20 ਅੱਜ

ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਸਾਊਥੈਂਪਟਨ ਦੇ ਰੋਜ਼ ਬਾਊਲ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਇੰਗਲੈਂਡ ਨੇ ਸੀਰੀਜ਼ ’ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਗੰਭੀਰ ਦੀ ਕੋਚਿੰਗ ਤੇ ਸ਼੍ਰੇਅਸ ਦੀ ਕਪਤਾਨੀ ਜਾਂਚ ਦੇ ਘੇਰੇ ’ਚ, ਸੀਰੀਜ਼ ਹਾਰਨ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ ਬੀਸੀਸੀਆਈ

ਇੰਗਲੈਂਡ ਖਿਲਾਫ਼ ਟੀ-20 ਲੜੀ ਹਾਰਨ ਤੋਂ ਬਾਅਦ, ਬੀਸੀਸੀਆਈ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ। ਮੁੱਖ ਕੋਚ ਗੌਤਮ ਗੰਭੀਰ ਦੀ ਭੂਮਿਕਾ ਤੇ ਟੀਮ ਰਣਨੀਤੀ ਵੀ ਸਮੀਖਿਆ ਦਾ ਹਿੱਸਾ ਹੋਵੇਗੀ। ਜਾਣਕਾਰੀ ਮੁਤਾਬਕ, ਸ਼੍ਰੇਅਸ ਅਈਅਰ ਦੀ ਕਪਤਾਨੀ ਵੀ ਜਾਂਚ ਦੇ ਘੇਰੇ ’ਚ ਹੋਵੇਗੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਭਾਰਤ ਸਾਹਮਣੇ ਸੀਰੀਜ਼ ਬਚਾਉਣ ਦੀ ਚੁਣੌਤੀ, ਇੰਗਲੈਂਡ ਖਿਲਾਫ ਚੌਥਾ ਟੀ20 ਅੱਜ

ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਚੌਥਾ ਮੁਕਾਬਲਾ ਅੱਜ ਬ੍ਰਿਸਟਲ ਦੇ ਕਾਊਂਟੀ ਗ੍ਰਾਊਂਡ ਵਿਖੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 10 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਰਾਤ 9:30 ਵਜੇ ਹੋਵੇਗਾ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG ਤੀਜਾ ਟੀ20 ਮੁਕਾਬਲਾ ਅੱਜ, ਸ਼੍ਰੇਅਸ ਦੀ ਕਪਤਾਨੀ ’ਚ ਅੱਜ ਤੱਕ ਨਹੀਂ ਜਿੱਤਿਆ ਭਾਰਤ

ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਮੰਗਲਵਾਰ ਨੂੰ ਨਾਟਿੰਘਮ ਦੇ ਟ੍ਰੈਂਟ ਬ੍ਰਿਜ ਵਿਖੇ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ ਸ਼ੁਰੂ ਹੋਵੇਗਾ। ਇੰਗਲੈਂਡ ਸੀਰੀਜ਼ ’ਚ 1-0 ਨਾਲ ਅੱਗੇ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ

ਭਾਰਤ ਤੇ ਇੰਗਲੈਂਡ ਵਿਚਾਲੇ ਬੁੱਧਵਾਰ ਨੂੰ ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 20 ਓਵਰਾਂ ’ਚ 7 ​​ਵਿਕਟਾਂ ’ਤੇ 189 ਦੌੜਾਂ ਬਣਾਈਆਂ, ਪਰ ਲਗਾਤਾਰ ਮੀਂਹ ਕਾਰਨ ਇੰਗਲੈਂਡ ਦੀ ਪਾਰੀ ਸ਼ੁਰੂ ਨਹੀਂ ਹੋ ਸਕੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Team India Squad: ਵੱਡੀ ਖਬਰ, ਸ਼੍ਰੇਅਸ ਅਈਅਰ ਬਣੇ ਟੀ20 ਟੀਮ ਦੇ ਨਵੇਂ ਕਪਤਾਨ, ਸੂਰਿਆਵੰਸ਼ੀ ਨੂੰ ਵੀ ਮਿਲਿਆ ਮੌਕਾ

ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁੱਖ ਦਫ਼ਤਰ ਵਿਖੇ ਆਪਣੀ ਮੀਟਿੰਗ ਸਮਾਪਤ ਹੋ ਗਈ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

T20I Captaincy: ਚੋਣ ਕਮੇਟੀ ਦੀ ਮੀਟਿੰਗ ’ਚ ਹੋਣਗੇ ਵੱਡੇ ਫੈਸਲੇ! ਆਇਰਲੈਂਡ-ਇੰਗਲੈਂਡ ਦੌਰੇ ਲਈ ਟੀਮ ਦਾ ਐਲਾਨ ਕਦੋਂ? ਕੀ ਸ਼੍ਰੇਅਸ ਬਣਨਗੇ ਕਪਤਾਨ

ਭਾਰਤ ਤੇ ਅਫਗਾਨਿਸਤਾਨ ਵਿਚਕਾਰ ਇੱਕੋ-ਇੱਕ ਟੈਸਟ ਮੈਚ ਭਲਕੇ ਭਾਵ (ਸ਼ਨਿੱਚਰਵਾਰ) 6 ਜੂਨ ਨੂੰ ਸ਼ੁਰੂ ਹੋਵੇਗਾ, ਪਰ ਸਾਰਿਆਂ ਦੀਆਂ ਨਜ਼ਰਾਂ ਆਇਰਲੈਂਡ ਤੇ ਇੰਗਲੈਂਡ ਦੇ ਦੌਰਿਆਂ ਲਈ ਭਾਰਤੀ ਟੀ-20 ਟੀਮ ਦੇ ਐਲਾਨ ’ਤੇ ਹਨ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL 2026: ਸ਼੍ਰੇਅਸ-ਅਈਅਰ ਜਾਂ ਈਸ਼ਾਨ, ਆਈਪੀਐੱਲ 2026 ਦਾ ਸਭ ਤੋਂ ਵਧੀਆ ਕਪਤਾਨ ਕੌਣ? ਪੜ੍ਹੋ ਪੂਰੀ ਖਬਰ

ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਆਈਪੀਐਲ 2026 ’ਚ ਸ਼ਾਨਦਾਰ ਅਗਵਾਈ ਦਿਖਾਈ ਹੈ। ਟੀਮ ਨੇ ਆਪਣੇ ਪਹਿਲੇ 7 ਮੈਚਾਂ ’ਚ 6 ਜਿੱਤਾਂ ਤੇ ਇੱਕ ਨਤੀਜਾ ਨਾ ਹੋਣ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਹੈ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

PBKS vs DC: ਪੰਜਾਬ ਨੇ ਆਈਪੀਐਲ ਦਾ ਸਭ ਤੋਂ ਵੱਡਾ ਟੀਚਾ ਕੀਤਾ ਹਾਸਲ, ਬਣਾਇਆ ਵੱਖਰਾ ਰਿਕਾਰਡ

ਪੰਜਾਬ ਕਿੰਗਜ਼ ਨੇ ਆਈਪੀਐਲ 2026 ’ਚ ਆਪਣੀ ਲਗਾਤਾਰ 7ਵੀਂ ਜਿੱਤ ਦਰਜ ਕੀਤੀ। ਟੀਮ ਨੇ ਐਤਵਾਰ ਨੂੰ ਦਿੱਲੀ ਕੈਪੀਟਲਜ਼ ਨੂੰ 6 ਵਿਕਟਾਂ ਨਾਲ ਹਰਾਇਆ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 2 ਵਿਕਟਾਂ ’ਤੇ 264 ਦੌੜਾਂ ਬਣਾਈਆਂ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Shreyas Iyer: ਸ਼੍ਰੇਅਸ ਅਈਅਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਫਿਲਹਾਲ ਸਿਡਨੀ ’ਚ ਹੀ, ਜਾਣੋ ਹੁਣ ਕਿਵੇਂ ਹੈ ਸਿਹਤ

Shreyas Iyer: ਸਪੋਰਟਸ ਡੈਸਕ। ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਸ਼ਨਿੱਚਰਵਾਰ ਨੂੰ ਸਿਡਨੀ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਉਨ੍ਹਾਂ ਦੀ ਮੌਜੂਦਾ ਸਿਹਤ ਬਾਰੇ ਜਾਣਕਾਰੀ ਦਿੱਤੀ। ਸ਼੍ਰੇਅਸ ਨੂੰ ਅਸਟਰੇਲੀਆ ਖਿਲਾਫ਼ ਤੀਜੇ ਵਨਡੇ ਦੌਰਾਨ ਪਸਲੀਆਂ ਦੀ ਸੱਟ ਲੱਗੀ ਸੀ। ਇਹ ਸੱਟ ਕੈਚ ਲੈਣ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Shreyas Iyer: ਸ਼੍ਰੇਅਸ ਅਈਅਰ ਨੂੰ ਪਸਲੀ ’ਚ ਸੱਟ, ਸਿਡਨੀ ਹਸਪਤਾਲ ਦੇ ICU ’ਚ ਦਾਖਲ

ਭਾਰਤ ਬਨਾਮ ਅਸਟਰੇਲੀਆ ਤੀਜਾ ਵਨਡੇ ਦੌਰਾਨ ਲੱਗੀ ਸੀ ਸੱਟ ਸਪੋਰਟਸ ਡੈਸਕ। Shreyas Iyer: ਭਾਰਤੀ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਇੱਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਹ ਇਸ ਸਮੇਂ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ’ਚ ਹਨ। ਹਾਸਲ ਹੋਏ ਵੇਰਵਿਆਂ ਮੁਤਾਬਕ, ਅਸਟਰੇਲੀਆ ਵਿਰੁੱਧ ਤੀਜੇ ਮੈਚ ਦੌਰਾਨ ਪਸਲੀ ਦੀ ਸੱਟ ਕਾਰਨ ਉਹ ਅੰਦਰੂਨੀ ਖੂਨ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ