Shopkeepers

Sunam News: ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰ ਸਿਰਫ਼ ਤਾਜ਼ੀਆਂ ਅਤੇ ਗੁਣਵੱਤਾਪੂਰਨ ਚੀਜ਼ਾਂ ਹੀ ਵੇਚਣ : ਐਸਡੀਐਮ 

ਦੁਕਾਨਦਾਰਾਂ ਨੂੰ ਤਾਜ਼ੀਆਂ ਅਤੇ ਗੁਣਵੱਤਾਪੂਰਨ ਚੀਜ਼ਾਂ ਵੇਚਣ ਦੀ ਹਦਾਇਤ ਤਿਉਹਾਰੀ ਮੌਸਮ ਨੂੰ ਧਿਆਨ ’ਚ ਰੱਖਦਿਆਂ ਦੁਕਾਨਦਾਰ ਗੁਣਵੱਤਾ ਅਤੇ ਸਫਾਈ ਨੂੰ ਯਕੀਨੀ ਬਣਾਉਣ : ਐੱਸਡੀਐੱਮ ਉਲੰਘਣਾ ਕਰਦੇ ਪਾਏ ਜਾਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਗੱਲ ਆਖੀ Sunam News: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਤਿਉਹਾਰਾਂ ਦੇ ਚਲਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਲੁਧਿਆਣਾ ’ਚ ਕੁੱਝ ਦੁਕਾਨਦਾਰਾਂ ਵੱਲੋਂ ਵਰਤੀ ਜਾ ਰਹੀ ਹੈ ‘ਤਿਰੰਗੇ’ ਦੀ ਸ਼ਾਨ ’ਚ ਘੋਰ ਲਾਹਪ੍ਰਵਾਹੀ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਰਾਸ਼ਟਰੀ ਝੰਡੇ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਣਗਿਣਤ ਮਾਵਾਂ ਦੇ ਲਾਲ ਉਨਾਂ ਤੋਂ ਸਦਾ ਲਈ ਦੂਰ ਹੋ ਗਏ ਤੇ ਅਨੇਕਾਂ ਹੀ ਇਸ ਨੂੰ ਉੱਚਾ ਰੱਖਣ ਲਈ ਆਪਣੀ ਜਾਨ ਦਾਅ ’ਤੇ ਲਾਉਣ ਲਈ ਤਿਆਰ ਬਰ- ਤਿਆਰ ਹਨ ਪਰ ਬਾਵਜੂਦ ਇਸਦੇ ਕੁੱਝ ਲੋਕ ਤਿਰੰਗੇ ਝੰਡੇ ਦੀ ਸ਼ਾਨ ’ਚ ਘੋਰ ਲਾਹਪ੍ਰਵਾਹੀ ਵਰਤ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਦੁਕਾਨਦਾਰਾਂ ਕੋਲੋਂ 175 ਕਿਲੋ ਪਲਾਸਟਿਕ ਜਬਤ, ਕੀਤੇ 3 ਚਲਾਨ

ਨਜਾਇਜ ਕਬਜੇ ਕਰਨ ਵਾਲਿਆਂ ਨੂੰ ਨਗਰ ਕੌਂਸਲ ਵੱਲੋਂ ਚੇਤਾਵਨੀ ਫਾਜ਼ਿਲਕਾ (ਰਜਨੀਸ਼ ਰਵੀ)। ਨਗਰ ਕੌਂਸਲ ਫਾਜ਼ਿਲਕਾ ਦੇ ਸਟਾਫ ਵੱਲੋਂ ਗਤੀਵਿਧੀਆਂ ਦੀ ਲੜੀ ਤਹਿਤ ਪਲਾਸਟਿਕ ਅਤੇ ਪਲਾਸਟਿਕ ਦੇ ਸਮਾਨ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ (Shopkeepers) ਖਿਲਾਫ ਕਾਰਵਾਈ ਕੀਤੀ ਗਈ। ਇਸ ਮੌਕੇ 175 ਕਿਲੋ ਪਲਾਸਟਿਕ/ਪੋਲੀਥੀਨ ਜਬਤ ਕਰਕੇ ਮੌਕੇ *ਤੇ ਨਸ਼ਟ ਕੀਤਾ ਗਿਆ ਅਤੇ 3 ਚਲਾਨ ਵੀ ਕੀਤੇ ਗਏ। […]
ਪੰਜਾਬ 

ਦੋ ਅਣਪਛਾਤੇ ਵਿਅਕਤੀਆਂ ਨੇ ਦੁਕਾਨਦਾਰ ‘ਤੇ ਕੀਤਾ ਹਮਲਾ

ਦੁਕਾਨਦਾਰ ਨੇ ਲਾਇਆ ਤੀਹ ਹਜ਼ਾਰ ਦੀ ਲੁੱਟ ਦਾ ਦੋਸ਼ ਭਜਨ ਸਮਾਘ, ਸ੍ਰੀ ਮੁਕਤਸਰ ਸਾਹਿਬ ਪਿੰਡ ਅਟਾਰੀ ਵਿਖੇ ਬੀਤੇ ਦਿਨੀਂ ਕਰਿਆਣੇ ਦਾ ਕੰਮ ਕਰਦੇ ਦੁਕਾਨਦਾਰ ‘ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਦੁਕਾਨ ‘ਤੇ ਕੰਮ ਕਰ ਰਹੇ ਦੁਕਾਨ ਮਾਲਕ ਤੇ ਉਸ ਦੀ ਮਾਤਾ ਨੂੰ ਜ਼ਖਮੀ ਕਰ ਦਿੱਤਾ ਦੁਕਾਨਦਾਰ ਨੇ ਆਖਿਆ ਕਿ ਹਮਲਾਵਰ ਲਗਭਗ ਤੀਹ […]
ਪੰਜਾਬ 

ਬੇਖੌਫ ਬਦਮਾਸ਼ਾਂ ਦੀ ਦਹਿਸ਼ਤ, ਪੱਤਰਕਾਰ ਤੇ ਦੁਕਾਨਦਾਰ ‘ਤੇ ਹਮਲਾ

ਪੁਲਿਸ ਤੋਂ ਅਸੰਤੁਸ਼ਟ ਦੁਕਾਨਦਾਰਾਂ ਤੇ ਪੱਤਰਕਾਰਾਂ ਨੇ ਮਾਰਕੀਟ ਬੰਦ ਕਰਕੇ ਜਤਾਇਆ ਵਿਰੋਧ ਸੱਚ ਕਹੂੰ ਨਿਊਜ਼, ਚਰਖੀ ਦਾਦਰੀ: ਦਾਦਰੀ ਸ਼ਹਿਰ ‘ਚ ਬੇਖੌਫ ਬਦਮਾਸ਼ਾਂ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ ਬਦਮਾਸ਼ਾਂ ਨੇ ਦਾਦਰੀ ਬੱਸ ਸਟੈਂਡ ਸਾਹਮਣੇ ਸਥਿਤ ਪੂਰਣ ਮਾਰਕੀਟ ‘ਚ ਇੱਕ ਦੁਕਾਨਦਾਰ ਤੇ ਪੱਤਰਕਾਰ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸ਼ਹਿਰ ‘ਚ ਬਦਮਾਸ਼ਾਂ ਦੀ  ਗੁੰਡਾਗਰਦੀ ਦੇ ਵਿਰੋਧ […]
ਹਰਿਆਣਾ