Share Market

Share Market: ਅਮਰੀਕਾ-ਈਰਾਨ ਤਣਾਅ ਘੱਟ ਹੋਣ ਨਾਲ ਸਟਾਕ ਮਾਰਕੀਟ ’ਚ ਹਰਿਆਲੀ, ਸੈਂਸੈਕਸ ਨੇ ਫੜੀ ਤੇਜ਼ੀ

ਬਾਜ਼ਾਰ ਵਿੱਚ ਇਹ ਤੇਜ਼ੀ ਸੰਯੁਕਤ ਰਾਜ ਅਤੇ ਈਰਾਨ ਵਿਚਕਾਰ ਤਣਾਅ ਘੱਟ ਹੋਣ ਕਾਰਨ ਹੈ। ਅਮਰੀਕੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਦੋਵਾਂ ਧਿਰਾਂ ਵਿਚਕਾਰ ਤਰੱਕੀ ਹੋਈ ਹੈ; ਹਾਲਾਂਕਿ, ਕੁਝ ਅੰਤਰ ਅਜੇ ਵੀ ਹਨ।
ਦੇਸ਼  ਬਿਜਨਸ  ਖਾਸ ਖਬਰ 

Stock Market: ਅਮਰੀਕਾ-ਈਰਾਨ ਜੰਗਬੰਦੀ ਦਾ ਸ਼ੇਅਰ ਬਜ਼ਾਰ ’ਤੇ ਚੰਗਾ ਅਸਰ, ਸਟਾਕ ਮਾਰਕੀਟ ’ਚ ਪਰਤੀ ਹਰਿਆਲੀ

ਜੰਗਬੰਦੀ ਦਾ ਦੋ ਹਫ਼ਤਿਆਂ ਲਈ ਰਹੇਗਾ ਪੱਕਾ ਅਸਰ | ਸ਼ੁਰੂਆਤੀ ਵਪਾਰ ਵਿੱਚ, ਸਾਰੇ ਖੇਤਰਾਂ ਵਿੱਚ ਵਾਧਾ ਦੇਖਿਆ ਗਿਆ, ਸਾਰੇ ਸਟਾਕਾਂ ਵਿੱਚ ਵਾਧਾ ਹੋਇਆ। ਸੈਕਟਰੀ ਤੌਰ ’ਤੇ, ਰੀਅਲ ਅਸਟੇਟ, ਆਟੋ, ਬੈਂਕਿੰਗ ਅਤੇ ਫਾਰਮਾਸਿਊਟੀਕਲ ਸਟਾਕਾਂ ਵਿੱਚ 6 ਪ੍ਰਤੀਸ਼ਤ ਤੱਕ ਦਾ ਵਾਧਾ ਦੇਖਿਆ ਗਿਆ।
ਦੇਸ਼  ਬਿਜਨਸ 

Share market: ਈਰਾਨ ਤੇ ਇਜ਼ਰਾਈਲ ਦਰਮਿਆਨ ਤਣਾਅ ਦੇ ਦਬਾਅ ਹੇਠ ਸਟਾਕ ਮਾਰਕੀਟ ਮੂਧੇ ਮੂੰਹ, ਨਿਵੇਸ਼ਕਾਂ ’ਚ ਹਾਹਾਕਾਰ

Share market: ਮੁੰਬਈ (ਏਜੰਸੀ)। ਈਰਾਨ ਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਦੇ ਦਬਾਅ ਹੇਠ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਘਰੇਲੂ ਸ਼ੇਅਰ ਬਾਜ਼ਾਰ ’ਚ ਹਫੜਾ-ਦਫੜੀ ਮਚ ਗਈ ਅਤੇ ਸੈਂਸੈਕਸ 1200 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਅਤੇ ਐੱਨਐੱਸਈ ਦਾ ਨਿਫਟੀ 340 ਅੰਕਾਂ ਤੋਂ ਜ਼ਿਆਦਾ ਡਿੱਗ ਗਿਆ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 83002.09 ਅੰਕ ’ਤੇ […]
ਦੇਸ਼  Breaking News  ਬਿਜਨਸ  ਖਾਸ ਖਬਰ 

Stock Market: ਸ਼ੁਰੂਆਤੀ ਤੇਜ਼ੀ ਗੁਆਉਣ ਤੋਂ ਬਾਅਦ ਡਿੱਗਿਆ ਸ਼ੇਅਰ ਬਾਜ਼ਾਰ

Share Market: ਮੁੰਬਈ (ਏਜੰਸੀ)। ਵਿਸ਼ਵ ਬਾਜ਼ਾਰ ਦੇ ਸਕਾਰਾਤਮਕ ਰੁਖ ਦੇ ਬਾਵਜ਼ੂਦ ਅੱਜ ਸਥਾਨਕ ਪੱਧਰ ’ਤੇ ਊਰਜਾ, ਦੂਰਸੰਚਾਰ, ਯੂਟਿਲਟੀਜ਼ ਅਤੇ ਤੇਲ ਅਤੇ ਗੈਸ ਸਮੇਤ ਅੱਠ ਸਮੂਹਾਂ ’ਚ ਵਿੱਕਰੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਤੇਜ਼ੀ ਗੁਆ ਦਿੱਤੀ ਅਤੇ ਲਗਾਤਾਰ ਤੀਜੇ ਦਿਨ ਬੰਦ ਹੋ ਗਿਆ। BSE ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 33.49 ਅੰਕ […]
ਦੇਸ਼  Breaking News  ਬਿਜਨਸ  ਖਾਸ ਖਬਰ 

Share Market: ਮੱਤ ਅਨੁਮਾਨ ਦੀ ਖੇਡ ਨਾਲ ਸ਼ੇਅਰ ਬਜ਼ਾਰ ਧੜੰਮ

ਲੋਕ ਸਭਾ ਚੋਣਾਂ ਦੇ ਸੱਤੇ ਗੇੜਾਂ ਤੋਂ ਬਾਅਦ ਦੇਸ਼ ਭਰ ’ਚ ਵੱਡੇ ਮੀਡੀਆ ਘਰਾਣਿਆਂ ਨੇ ਮੱਤ ਅਨੁਮਾਨ ਦੀ ਖੇਡ ਦੇਸ਼ ਦੀ ਜਨਤਾ ਸਾਹਮਣੇ ਰੱਖੀ ਇਸ ਖੇਡ ’ਚ ਨਾ-ਵਿਸ਼ਵਾਸਯੋਗ ਅੰਕੜੇ ਜਨਤਾ ਨੂੰ ਦਿਖਾ ਕੇ ਭਰਮਾਇਆ ਗਿਆ ਇਸ ਦਾ ਅਸਰ ਇਹ ਹੋਇਆ ਕਿ ਨਿਵੇਸ਼ਕਾਂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸ਼ੇਅਰ ਬਜ਼ਾਰ ’ਚ ਆਪਣਾ […]
ਦੇਸ਼  Breaking News  ਲੇਖ  ਖਾਸ ਖਬਰ 

ਸ਼ੇਅਰ ‘ਚ ਗਿਰਾਵਟ, ਸੈਂਸੇਕਸ ਅਤੇ ਨਿਫਟੀ 0.60 ਫੀਸਦੀ ਤੋਂ ਜ਼ਿਆਦਾ ਟੁੱਟਿਆ

ਮੁੰਬਈ (ਏਜੰਸੀ)। ਏਸ਼ੀਆਈ ਬਾਜ਼ਾਰ ਤੋਂ ਮਿਲੇ ਕਮਜ਼ੋਰ ਸੰਕੇਤਾਂ ਦੇ ਨਾਲ ਹੀ ਘਰੇਲੂ ਪੱਧਰ ‘ਤੇ ਹੋਈ ਚਾਰੇ ਪਾਸੇ ਵਿਕਰੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ (Sensex) ਅੱਜ 0.60 ਫੀਸਦੀ ਤੱਕ ਡਿੱਗ ਗਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ 360.95 ਅੰਕ ਡਿੱਗ ਕੇ 57628.95 ਅੰਕ ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 111.65 […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਸ਼ੇਅਰ ਬਜ਼ਾਰ ’ਚ ਗਿਰਾਵਟ

ਅਮਰੀਕੀ ਰਿਸਰਚ ਕੰਪਨੀ ਹਿੰਡਨਬਰਗ ਦੀ 106 ਪੇਜ਼ ਅਤੇ 32000 ਸ਼ਬਦਾਂ ਦੀ ਰਿਪੋਰਟ ਨਾਲ ਭਾਰਤੀ ਸ਼ੇਅਰ ਬਜ਼ਾਰ ’ਚ ਹਲਚਲ ਪੈਦਾ ਹੋ ਗਈ ਹੈ। ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਜਿਸ ਗਰੁੱਪ ਨੂੰ ਅਸੀਂ ਸਭ ਤੋਂ ਤੇਜ਼ੀ ਨਾਲ ਦੁਨੀਆ ’ਚ ਵਧਦੇ ਦੇਖ ਰਹੇ ਸਾਂ, ਉਸ ਦੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਹੀ ਗਿਰਾਵਟ ਦੀ ਅਗਵਾਈ […]
ਸੰਪਾਦਕੀ 

27 ਜਨਵਰੀ ਤੋਂ ਬਦਲਣਗੇ ਸ਼ੇਅਰ ਬਾਜਾਰ ਦੇ ਨਿਯਮ

ਨਵੀਂ ਦਿੱਲੀ (ਏਜੰਸੀ)। 27 ਜਨਵਰੀ 2023 ਤੋਂ ਭਾਰਤੀ ਸਟਾਕ ਮਾਰਕੀਟ ਵਿੱਚ ਇੱਕ ਨਵੀਂ ਸੈਟਲਮੈਂਟ ਪ੍ਰਣਾਲੀ ਸੁਰੂ ਹੋਣ ਜਾ ਰਹੀ ਹੈ। ਇਸ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਸੈਟਲਮੈਂਟ ਦੀ ਮਿਆਦ ਘੱਟ ਜਾਵੇਗੀ। ਮਾਰਕੀਟ ਰੈਗੂਲੇਟਰ ਸੇਬੀ ਨੇ ਟੀ 1 (ਟ੍ਰੇਡ 1 ਦਿਨ) ਸੈਟਲਮੈਂਟ ਸਾਇਕਲ ਪੇਸ਼ ਕੀਤਾ ਹੈ। ਇਸ ਤਹਿਤ ਹੁਣ ਸੇਅਰਾਂ ਦਾ ਵਪਾਰ ਇਕ ਦਿਨ ’ਚ […]
ਦੇਸ਼  Breaking News  ਬਿਜਨਸ  ਖਾਸ ਖਬਰ  Featured 

ਪ੍ਰਚੂਨ ਮਹਿੰਗਾਈ ਤੇ ਤਿਮਾਹੀ ਨਤੀਜਿਆਂ ਦਾ ਬਾਜ਼ਾਰ ’ਤੇ ਰਹੇਗਾ ਅਸਰ

ਖੁਦਰਾ ਮਹਿੰਗਾਈ ਤੇ ਤਿਮਾਹੀ ਨਤੀਜਿਆਂ ਦਾ ਬਾਜ਼ਾਰ ’ਤੇ ਰਹੇਗਾ ਅਸਰ ਮੁੰਬਈ (ਏਜੰਸੀ)। ਅਮਰੀਕੀ ਫੈੱਡ ਰਿਜ਼ਰਵ (ਸਟੋਕ ਮਾਰਕੀਟ) ਵੱਲੋਂ ਵਿਆਜ ਦਰਾਂ ’ਚ ਇਕ ਵਾਰ ਫਿਰ 0.75 ਫੀਸਦੀ ਦੇ ਵਾਧੇ ਅਤੇ ਚੀਨ ਦੇ ਕੋਵਿਡ ਨਿਯਮਾਂ ’ਚ ਢਿੱਲ ਦੇਣ ਦੀ ਉਮੀਦ ’ਤੇ ਘਰੇਲੂ ਸਟਾਕ ਮਾਰਕੀਟ ’ਤੇ ਅਗਲੇ ਹਫਤੇ ਅਕਤੂਬਰ ਦੀ ਪ੍ਰਚੂਨ ਮਹਿੰਗਾਈ ਦਰ ਪਿਛਲੇ ਹਫਤੇ 1.65 ਫੀਸਦੀ ਵਧੀ […]
Breaking News  ਬਿਜਨਸ 

ਸ਼ੇਅਰ ਬਾਜਾਰ ’ਚ ਮੰਦੀ ਨਾਲ ਕਾਰੋਬਾਰ ਦੀ ਸ਼ੁਰੂਵਾਤ

ਸ਼ੇਅਰ ਬਾਜਾਰ ’ਚ ਮੰਦੀ ਨਾਲ ਕਾਰੋਬਾਰ ਦੀ ਸ਼ੁਰੂਵਾਤ ਮੁੰਬਈ (ਏਜੰਸੀ)। ਸ਼ੇਅਰ ਬਾਜ਼ਾਰ ’ਚ ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਮੰਦੀ ਨਾਲ ਹੋਈ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਦਾ ਸੈਂਸੈਕਸ 573.89 ਅੰਕ ਡਿੱਗ ਕੇ 57,525.03 ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 171.05 ਅੰਕ ਡਿੱਗ ਕੇ 17,156.30 ’ਤੇ ਖੁੱਲ੍ਹਿਆ। ਇਸ ਦੌਰਾਨ […]
Breaking News  ਬਿਜਨਸ 

ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਵਾਤ

ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਵਾਤ ਮੁੰਬਈ (ਏਜੰਸੀ)। ਸ਼ੇਅਰ ਬਾਜ਼ਾਰ ਨੇ ਮੰਗਲਵਾਰ ਨੂੰ ਵਾਧੇ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 415.68 ਅੰਕ ਵਧ ਕੇ 59,556.91 ਅੰਕਾਂ ’ਤੇ ਖੁੱਲ੍ਹਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 148.15 ਅੰਕ ਵਧ ਕੇ 17,770.40 ਅੰਕ ’ਤੇ ਖੁੱਲ੍ਹਿਆ। ਇਸ ਦੌਰਾਨ ਸ਼ੇਅਰ ਬਾਜ਼ਾਰ ’ਚ […]
Breaking News  ਬਿਜਨਸ 

ਕੰਪਨੀਆਂ ਦੇ ਤਿਮਾਹੀ ਨਤੀਜੇ ਤੈਅ ਕਰਨਗੇ ਬਾਜਾਰ ਦੀ ਚਾਲ

ਕੰਪਨੀਆਂ ਦੇ ਤਿਮਾਹੀ ਨਤੀਜੇ ਤੈਅ ਕਰਨਗੇ ਬਾਜਾਰ ਦੀ ਚਾਲ ਮੁੰਬਈ (ਏਜੰਸੀ)। ਘਰੇਲੂ ਸ਼ੇਅਰ ਬਾਜ਼ਾਰ ਨੇ ਪਿਛਲੇ ਹਫਤੇ ਨਵੀਆਂ ਸਿਖਰਾਂ ‘ਤੇ ਚੜ੍ਹ ਕੇ ਇਤਿਹਾਸ ਰਚਿਆ, ਪਰ ਨਿਵੇਸ਼ਕਾਂ ਦੀ ਖੁਸ਼ੀ ਜ਼ਿਆਦਾ ਦੇਰ ਨਹੀਂ ਟਿਕ ਸਕੀ ਕਿਉਂਕਿ ਇਹ ਮੁਨਾਫਾ ਬੁਕਿੰਗ ਦੇ ਦਬਾਅ ਹੇਠ ਆਪਣੀ ਚਾਰ ਹਫਤਿਆਂ ਦੀ ਦੌੜ ਨੂੰ ਕਾਇਮ ਰੱਖਣ ਵਿੱਚ ਅਸਫਲ ਰਹੀ। ਅਗਲੇ ਹਫਤੇ ਵੀ ਬਾਜ਼ਾਰ […]
Breaking News  ਬਿਜਨਸ 
Ad Ad Ad