Shambhu Border News Today

Shambhu Border News Today: ਹਰਿਆਣਾ ਵੱਲੋਂ ਸ਼ੰਭੂ ਬਾਰਡਰ ਮੁੜ ਸੀਲ, ਵੱਡੀ ਗਿਣਤੀ ਕਿਸਾਨ ਸ਼ੰਭੂ ਬਾਰਡਰ 'ਤੇ ਪੁੱਜੇ

Shambhu Border News Today: ਹਰਿਆਣਾ ਪੁਲਿਸ ਨੇ ਵੈਰੀਕੇਡ ਅਤੇ ਜੇਬੀਸੀ ਮਸ਼ੀਨਾਂ ਲਗਾ ਕੇ ਰਸਤੇ ਰੋਕੇ, ਆਮ ਲੋਕ ਹੋ ਰਹੇ ਨੇ ਪਰੇਸ਼ਾਨ, ਯਾਤਰੀਆਂ ਨੂੰ ਹੋਰਨਾਂ ਰਸਤਿਆਂ ਰਾਹੀਂ ਸਫਰ ਕਰਨ ਦੀ ਐਡਵਾਈਜਰੀ ਜਾਰੀ
ਪੰਜਾਬ  ਖੇਤੀਬਾੜੀ  ਸੂਬੇ  ਖਾਸ ਖਬਰ