Serious

ਰੁੱਖਾਂ ਦੀ ਨਾਜਾਇਜ਼ ਕਟਾਈ ਗੰਭੀਰ ਚਿੰਤਾ ਦਾ ਵਿਸ਼ਾ

ਪ੍ਰਸ਼ਾਸਨ ਅਤੇ ਵਣ ਵਿਭਾਗ ਸੁੱਤਾ ਕੁੰਭਕਰਨੀ ਨੀਂਦ, ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ ਬਰਨਾਲਾ (ਰਾਜਿੰਦਰ ਸ਼ਰਮਾ) ਵਣ ਰੇਜ ਬਰਨਾਲਾ ਦੀਆਂ ਸੜਕਾਂ, ਨਹਿਰਾਂ, ਡਰੇਨਾਂ, ਬੀੜਾਂ, ਸੂਏ, ਕੱਸੀਆਂ, ਰੇਲਵੇ ਲਾਈਨਾਂ ਤੇ ਰੁੱਖਾਂ ਦੀ ਹੋ ਰਹੀ ਨਾਜਾਇਜ਼ ਕਟਾਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਜੇਕਰ ਬਰਨਾਲਾ ਜ਼ਿਲ੍ਹੇ ਅੰਦਰ ਰੁੱਖਾਂ ਦੀ ਨਾਜਾਇਜ਼ ਕਟਾਈ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਉਹ ਦਿਨ […]
ਦੇਸ਼  ਪੰਜਾਬ  Breaking News 

ਜੋਗਿੰਦਰ ਪੰਜਗਰਾਈਂ ਨੇ ਛੱਡੀ ਕਾਂਗਰਸ, ਸੁਨੀਲ ਜਾਖੜ ‘ਤੇ ਲਾਏ ਗੰਭੀਰ ਦੋਸ਼

ਸੁਨੀਲ ਜਾਖੜ, ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਕਰ ਰਹੇ ਹਨ ਪਾਰਟੀ ਨੂੰ ਬਰਬਾਦ : ਜੋਗਿੰਦਰ ਸਿੰਘ ਚੰਡੀਗੜ੍ਹ | ਪੰਜਾਬ ‘ਚ ਕਾਂਗਰਸ ਦੀ ਟਿਕਟ ‘ਤੇ 2 ਵਾਰ ਵਿਧਾਇਕ ਬਣੇ ਅਤੇ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਰਹੇ ਜੋਗਿੰਦਰ ਸਿੰਘ ਪੰਜਗਰਾਈਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਜੋਗਿੰਦਰ ਸਿੰਘ […]
ਪੰਜਾਬ 

ਦਰਦਨਾਕ ਸੜਕ ਹਾਦਸੇ ‘ਚ ਸਦਰ ਥਾਣਾ ਮੁਖੀ ਦੀ ਮੌਤ, ਦੋ ਗੰਭੀਰ ਜਖ਼ਮੀ

ਸਮਾਣਾ,(ਸੁਨੀਲ ਚਾਵਲਾ/ਸੱਚ ਕਹੂੰ ਨਿਊਜ਼)। ਸਮਾਣਾ-ਪਾਤੜਾਂ ਰੋਡ ‘ਤੇ ਬੀਤੀ ਰਾਤ ਕਾਰ ਦੀ ਟਰੱਕ ਤੇ ਟੈਂਪੂ ਨਾਲ ਟੱਕਰ ‘ਚ ਸਮਾਣਾ ਸਦਰ ਮੁਖੀ ਇੰਸਪੈਕਟਰ ਹਰਸ਼ਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਨ੍ਹਾਂ ਦੇ ਦੋ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। […]
ਪੰਜਾਬ  Breaking News 

ਲਿੰਗ ਅਨੁਪਾਤ ‘ਚ ਅਸੰਤੁਲਨ ਦੀ ਗੰਭੀਰ ਸਮੱਸਿਆ

ਭਾਰਤੀ ਸਮਾਜ ਵਿੱਚ ਲੜਕੇ-ਲੜਕੀ ਵਿੱਚ ਫਰਕ ਕਰਨ ਦੀ ਮਾਨਸਿਕਤਾ ਵਿੱਚ ਬਦਲਾਅ ਲਿਆਉਣ ਅਤੇ ਲੜਕੀਆਂ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਪਿਛਲੇ ਕੁੱਝ ਸਾਲਾਂ ਤੋਂ ਸਰਕਾਰੀ ਪੱਧਰ ‘ਤੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਵਰਗੇ ਕਈ ਮਹੱਤਵਪੂਰਨ ਅਭਿਆਨ ਚਲਾਏ ਜਾਣ ਦੇ ਬਾਵਜੂਦ ਹਾਲ ਹੀ ਵਿੱਚ ‘ਨੀਤੀ ਕਮਿਸ਼ਨ’ ਦੀ ਜੋ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ, ਉਹ ਬੇਹੱਦ […]
ਸੱਭਿਆਚਾਰ ਅਤੇ ਸਮਾਜ 

ਪਟਿਆਲਾ-ਚੀਕਾ ਮੁੱਖ ਮਾਰਗ ‘ਤੇ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

ਸੜਕ ਹਾਦਸੇ ਦੌਰਾਨ ਔਰਤ ਦੀ ਮੌਤ, ਚਾਰ ਗੰਭੀਰ ਜਖ਼ਮੀ ਡਕਾਲਾ (ਰਾਮ ਸਰੂਪ ਪੰਜੋਲਾ) ਪਟਿਆਲਾ-ਚੀਕਾ ਮੁੱਖ ਮਾਰਗ ‘ਤੇ ਅੱਜ ਸਵੇਰੇ ਕਰੀਬ ਨੌ ਵਜੇ ਕਸਬਾ ਬਲਬੇੜਾ ਨੇੜੇ ਕਰਹਾਲੀ ਮੌੜ ‘ਤੇ ਤਿੰਨ ਟਰੱਕਾਂ ਦੀ ਟੱਕਰ ‘ਚ ਇੱਕ ਔਰਤ ਦੀ ਮੌਤ ‘ਤੇ ਦੌ ਔਰਤਾਂ ‘ਤੇ ਟੱਰਕ ਡਰਾਇਵਰ ਗੰਭੀਰ ਜਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਟਿਆਲਾ ਸਾਇਡ ਤੋਂ ਇੱਕ ਟਰੱਕ ਜੋ ਬਜਰੀ ਦਾ […]
ਪੰਜਾਬ  Breaking News 

ਪਰਿਵਾਰ ਨਿਯੋਜਨ:ਗੰਭੀਰ ਹੋਵੇ ਸਰਕਾਰ

ਭਾਰਤ ‘ਚ ਜਨਸੰਖਿਆ ਦਬਾਅ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਜਿਨ੍ਹਾਂ ਕਾਰਨ ਸਰਕਾਰ ਨੂੰ ਦੁਬਾਰਾ ਪਰਿਵਾਰ ਨਿਯੋਜਨ ‘ਤੇ ਵਿਚਾਰ ਕਰਨਾ ਪੈ ਰਿਹਾ ਹੈ ਪੱਛਮੀ ਦੇਸ਼ਾਂ ਨੇ ਜਨਸੰਖਿਆ ਵਾਧੇ ‘ਤੇ ਰੋਕ ਲਾ ਦਿੱਤੀ ਹੈ ਇਸੇ ਤਰ੍ਹਾਂ ਭਾਰਤ ਨੂੰ ਵੀ ਇਸ ਦਿਸ਼ਾ ‘ਚ ਕਦਮ ਚੁੱਕਣੇ ਪੈਣਗੇ ਜਨਸੰਖਿਆ ਵਾਧੇ ਨੇ ਇੱਕ ਵੱਡੀ ਚੁਣੌਤੀ ਪੈਦਾ ਕਰ ਦਿੱਤੀ […]
ਸੱਭਿਆਚਾਰ ਅਤੇ ਸਮਾਜ 

ਰੇਤ ਦੀਆਂ ਖੱਡਾਂ ਪ੍ਰਤੀ ਗੰਭੀਰ ਹੋਵੇ ਸਰਕਾਰ

ਪਿਛਲੀ ਸਰਕਾਰ ਦੇ ਸਮੇਂ ਤੋਂ ਸ਼ੁਰੂ ਹੋਇਆ ਰੇਤ ਦੀਆਂ ਕੀਮਤਾਂ ਦਾ ਰੌਲਾ-ਰੱਪਾ ਮੌਜ਼ੂਦਾ ਸਰਕਾਰ ਦੀ ਆਮਦ ਨਾਲ ਘਟਣਾ ਤਾਂ ਕੀ ਸੀ ਸਗੋਂ ਇੱਕ ਮੁੱਦਾ ਬਣ ਗਿਆ ਹੈ।ਹੋਰਨਾਂ ਮੁੱਦਿਆਂ ਵਾਂਗ ਹੀ ਰੇਤ ਮੁੱਦੇ ‘ਤੇ ਵੀ ਰਾਜਨੀਤੀ ਹੋਣ ਲੱਗੀ ਹੈ।ਹਾਲਾਤ ਇਹ ਬਣੇ ਪਏ ਹਨ ਕਿ ਕੁਦਰਤ ਦੀ ਦੇਣ ਰੇਤਾ ਅੱਜ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਇਆ […]
ਸੱਭਿਆਚਾਰ ਅਤੇ ਸਮਾਜ