Russian Military

ਰੂਸ ਦਾ ਸੈਨਾ ਹੈਲੀਕਪਟਰ ਹੋਇਆ ਹਾਦਸੇ ਦਾ ਸ਼ਿਕਾਰ

ਰੂਸ ਦਾ ਸੈਨਾ ਹੈਲੀਕਪਟਰ ਹੋਇਆ ਹਾਦਸੇ ਦਾ ਸ਼ਿਕਾਰ ਮਾਸਕੋ। ਫੌਜ ਦਾ ਐਮਆਈ -8 ਹੈਲੀਕਾਪਟਰ ਰੂਸ ਦੇ ਦੂਰ ਪੂਰਬੀ ਖੇਤਰ ਦੇ ਅਨਾਦਿਰ ਹਵਾਈ ਅੱਡੇ ‘ਤੇ ਉਤਰਨ ਦੌਰਾਨ ਹਾਦਸਾਗ੍ਰਸਤ ਹੋ ਗਿਆ। ਜਿਸ ਵਿਚ ਚਾਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰੂਸ ਦੇ ਐਮਰਜੈਂਸੀ ਸੇਵਾਵਾਂ ਵਿਭਾਗ ਦੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ। ਹਜੇ ਤੱਕ ਹਾਦਸੇ […]
ਕੁੱਲ ਜਹਾਨ  ਖਾਸ ਖਬਰ