Returns
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਡੇਰਾ ਪ੍ਰੇਮੀ ਨੇ ਮੋੜਿਆ 12 ਲੱਖ ਦਾ ਚੈੱਕ
Published On
By Sach Kahoon Punjabi Desk
Dera sacha sauda | ਡੇਰਾ ਪ੍ਰੇਮੀ ਨੇ ਮੋੜਿਆ 12 ਲੱਖ ਦਾ ਚੈੱਕ ਸੰਗਰੂਰ (ਨਰੇਸ਼ ਕੁਮਾਰ) ਡੇਰਾ ਸੱਚਾ ਸੌਦਾ (Dera sacha sauda) ਦੇ ਇੱਕ ਪ੍ਰੇਮੀ ਰਮੇਸ਼ ਕੁਮਾਰ ਨੇ ਲਾਲੀ ਮੋਟਰਜ਼ ਸੰਗਰੂਰ ਦੇ ਇੰਚਾਰਜ ਸ਼੍ਰੀ ਵਿਨੋਦ ਅਨੰਦ ਦਾ ਗਵਾਚਿਆ 12 ਲੱਖ ਦਾ ਚੈੱਕ ਉਸਨੂੰ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਜਾਣਕਾਰੀ ਅਨੁਸਾਰ ਸੰਗਰੂਰ ਲਾਲੀ ਮੋਟਰ ਪ੍ਰੇਸਟੀਏਗ […]
ਸਮਿਥ-ਵਾਰਨਰ ਦੀ ਟੀ-20 ਟੀਮ ‘ਚ ਵਾਪਸੀ
Published On
By Sach Kahoon Punjabi Desk
ਸ੍ਰੀਲੰਕਾ ਅਤੇ ਪਾਕਿਸਤਾਨ ਨਾਲ ਹੋਣ ਵਾਲੀ ਟੀ-20 ਸੀਰੀਜ਼ ਲਈ ਅਸਟ੍ਰੇਲੀਆਈ ਟੀਮ ਐਲਾਨੀ ਏਜੰਸੀ/ਮੈਲਬੋਰਨ। ਮੈਕਡਰਮਾਟ ਅਤੇ ਬਿਨੀ ਸਟੇਨਲੇਕ ਨੂੰ ਸ੍ਰੀਲੰਕਾ ਅਤੇ ਪਾਕਿਸਤਾਨ ਨਾਲ ਹੋਣ ਵਾਲੀ ਟੀ-20 ਸੀਰੀਜ਼ ਲਈ ਅਸਟ੍ਰੇਲੀਆਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਸਾਬਕਾ ਕਪਤਾਨ ਸਟੀਵਨ ਸਮਿਥ ਅਤੇ ਓਪਨਰ ਡੇਵਿਡ ਵਾਰਨਰ ਦੀ ਟੀਮ ‘ਚ ਵਾਪਸੀ ਹੋਈ ਹੈ ਕ੍ਰਿਕੇਟ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਇਸ […]
ਕਸ਼ਮੀਰ ‘ਚ ਪਰਤਣ ਲੱਗੀ ਰੌਣਕ
Published On
By Sach Kahoon Punjabi Desk
ਹਟੀਆਂ ਕੰਡਿਆਲੀ ਤਾਰਾਂ, ਖੁੱਲ੍ਹੀਆਂ ਦੁਕਾਨਾਂ, ਆਵਾਜਾਈ ਵਧੀ ਸੀਤਾ ਰਾਮ ਯੇਚੁਰੀ ਨੂੰ ਕਸ਼ਮੀਰ ਹਵਾਈ ਅੱਡੇ ‘ਤੇ ਰੋਕਿਆ ਜੰਮੂ (ਏਜੰਸੀ) ਜੰਮੂ-ਕਸ਼ਮੀਰ ‘ਚ ਧਾਰਾ, 370 ਤੇ 35ਏ ਹਟਾਏ ਜਾਣ ਦੇ ਪੰਜਵੇਂ ਦਿਨ ਹੌਲੀ-ਹੌਲੀ ਜੀਵਨ ਲੀਹ ‘ਤੇ ਲਾਉਣ ਲੱਗਿਆ ਹੈ ਹਾਲਾਂਕਿ ਸੁਰੱਖਿਆ ਬਲ ਘਾਟੀ ਦੇ ਚੱਪੇ-ਚੱਪੇ ‘ਤੇ ਤਾਇਨਾਤ ਹਨ ਸ਼ੁੱਕਰਵਾਰ ਨੂੰ ਜੰਮੂ ਦੇ ਕੁਝ ਇਲਾਕਿਆਂ ‘ਚ ਕਰਫਿਊ ‘ਚ ਢਿੱਲ ਦਿੱਤੀ […]
ਰੇਲਵੇ ਸਟੇਸ਼ਨਾਂ ‘ਤੇ ਮਿੱਟੀ ਦੇ ਕਸੌਰਿਆਂ ਦੀ ਵਾਪਸੀ
Published On
By Sach Kahoon Punjabi Desk
ਨਵੀਂ ਦਿੱਲੀ | ਰੇਲਵੇ ਸਟੇਸ਼ਨਾਂ ‘ਤੇ ਕਸੌਰਿਆਂ ਦੀ ਛੇਤੀ ਵਾਪਸੀ ਹੋਣ ਵਾਲੀ ਹੈ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਨੇ 15 ਸਾਲ ਪਹਿਲਾਂ ਰੇਲਵੇ ਸਟੇਸ਼ਨਾਂ ‘ਤੇ ‘ਕਸੌਰਿਆਂ’ ਭਾਵ ਗਲਾਸਾਂ ਦੀ ਸ਼ੁਰੂਆਤ ਕੀਤੀ ਸੀ, ਪਰ ਪਲਾਸਟਿਕ ਤੇ ਪੇਪਰ ਦੇ ਕੱਪਾਂ ਨੇ ਹੌਲੀ-ਹੌਲੀ ਨਾਲ ਮਿੱਟੀ ਦੇ ਗਿਲਾਸਾਂ ਦੀ ਜਗ੍ਹਾ ਲੈ ਲਈ ਉੱਤਰ ਰੇਲਵੇ ਤੇ ਉੱਤਰ ਪੂਰਬ ਰੇਲਵੇ ਦੇ ਮੁੱਖ ਵਪਾਰਕ […]
ਭਾਰਤ-ਵਿੰਡੀਜ਼ ਬਾਕੀ ਤਿੰਨ ਮੈਚਾਂ ਲਈ ਟੀਮ; ਭੁਵਨੇਸ਼ਵਰ ਅਤੇ ਬੁਮਰਾਹ ਦੀ ਵਾਪਸੀ ਸ਼ਮੀ ਬਾਹਰ
Published On
By Sach Kahoon Punjabi Desk
15 ਮੈਂਬਰੀ ਟੀਮ ‘ਚ ਗੇਂਦਬਾਜ਼ਾਂ ਤੋਂ ਇਲਾਵਾ ਕੋਈ ਫੇਰ ਬਦਲ ਨਹੀਂ ਲੜੀ ਦੇ ਬਾਕੀ ਤਿੰਨ ਮੈਚ 27, 29 ਅਕਤੂਬਰ ਅਤੇ 1 ਨਵੰਬਰ ਨੂੰ ਖੇਡੇ ਜਾਣਗੇ ਨਵੀਂ ਦਿੱਲੀ, 25 ਅਕਤੂਬਰ ਪਹਿਲੇ ਦੋ ਇੱਕ ਰੋਜ਼ਾ ‘ਚ ਆਰਾਮ ਪਾਉਣ ਵਾਲੇ ਭਾਰਤ ਦੇ ਅੱਵਲ ਦੋ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਵੈਸਟਇੰਡੀਜ਼ ਵਿਰੁੱਧ ਪੰਜ ਮੈਚਾਂ ਦੀ […]
ਮੀ ਟੂ: ਐਮਜੇ ਅਕਬਰ ਦੇਸ਼ ਪਰਤੇ
Published On
By Sach Kahoon Punjabi Desk
ਨਾਈਜੀਰੀਆ ਦੇ ਦੌਰੇ ਤੋਂ ਆਏ ਵਾਪਸ ਨਵੀਂ ਦਿੱਲੀ, ਏਜੰਸੀ। ਯੌਨ ਸ਼ੋਸਣ ਦੇ ਦੋਸ਼ਾਂ ‘ਚ ਘਿਰੇ ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਐਤਵਾਰ ਸਵੇਰੇ ਨਾਈਜੀਰੀਆ ਦੇ ਦੌਰ ਤੋਂ ਸਵਦੇਸ਼ ਵਾਪਸ ਆਏ। ਸ੍ਰੀ ਅਕਬਰ ਨੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਆਪਣੇ ‘ਤੇ ਲੱਗੇ ਦੋਸ਼ਾਂ ਦੇ ਸਬੰਧ ‘ਚ ਬਾਅਦ ‘ਚ ਬਿਆਨ ਜਾਰੀ […]
ਕੈਨੇਡਾ ਦੌਰੇ ਤੋਂ ਬਰਨਾਲਾ ਪਰਤੇ ਕੁਲਵੰਤ ਕੀਤੂ ਦਾ ਭਰਵਾਂ ਸੁਆਗਤ
Published On
By Sach Kahoon Punjabi Desk
ਕੈਨੇਡਾ ਵਸਦੇ ਪੰਜਾਬੀਆਂ ਦੇ ਮੋਹ ਨੇ ਜਿੰਮੇਵਾਰੀ ਚ ਕੀਤਾ ਵਾਧਾ-ਕੀਤੂ | Kulwant Ketu ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਸ਼ਿਰੋਮਣੀ ਅਕਾਲੀ ਦਲ ਦੀ ਬੇਹਤਰੀ ਲਈ ਵਿਦੇਸ਼ ‘ਚ ਪ੍ਰਚਾਰ ਕਰਨ ਉਪਰੰਤ ਵਤਨ ਪਰਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਦਾ ਬਰਨਾਲਾ ਪੁੱਜਣ ‘ਤੇ ਅਕਾਲੀ ਦਲ ਵੱਲੋਂ ਜੋਸ਼ ਭਰਪੂਰ ਸੁਆਗਤ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ […]
ਵਿਧਾਇਕ ਕਿਵੇਂ ਫਾਈਲ ਕਰਨ ਪ੍ਰਾਪਰਟੀ ਰਿਟਰਨ, ਐਕਟ ਬਣਿਆ ਹੀ ਨਹੀਂ
Published On
By Sach Kahoon Punjabi Desk
ਪੰਜਾਬ ਵਿਧਾਨ ਸਭਾ ‘ਚ ਨਵੰਬਰ ਮਹੀਨੇ ‘ਚ ਪਾਸ ਕੀਤਾ ਗਿਆ ਸੀ ਸੋਧ ਬਿਲ ਹੁਣ 2019 ਤੋਂ ਐਕਟ ਲਾਗੂ ਹੋਣ ਦੇ ਅਸਾਰ ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਵਿਧਾਇਕ ਆਪਣੀ ਪ੍ਰਾਪਰਟੀ ਰਿਟਰਨ ਕਿੱਥੇ ਅਤੇ ਕਿਵੇਂ ਫਾਈਲ ਕਰਨ, ਇਸ ਸਬੰਧੀ ਸੰਸਦੀ ਕਾਰਜ ਵਿਭਾਗ ਅਜੇ ਤੱਕ ਰਾਜਪਾਲ ਤੋਂ ਬਿੱਲ ਪਾਸ ਕਰਵਾਉਣ ਅਤੇ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਸਫ਼ਲ ਨਹੀਂ ਹੋ […]
ਸਵਦੇਸ਼ ਵਾਪਸ ਪਰਤੇ ਪ੍ਰਧਾਨ ਮੰਤਰੀ
Published On
By Sach Kahoon Punjabi Desk
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਪੁਰਤਗਾਲ, ਅਮਰੀਕਾ ਅਤੇ ਨਾਈਡਰਲੈਂਡ ਦੇ ਦੌਰੇ ਨੂੰ ਪੂਰਾ ਕਰਨ ਤੋਂ ਬਾਅਦ ਅੱਜ ਵਾਪਸ ਆਏ। ਮੰਗਲਵਾਰ ਨੂੰ ਮੋਦੀ ਨੇ ਡੱਚ ਪੀਐਮ ਮਾਰਕ ਰਾਟੇ ਨਾਲ ਮੁਲਾਕਾਤ ਕੀਤੀ ਸੀ ਬਾਅਦ ਵਿੱਚ ਮੋਦੀ ਕਵੀਨ ਮੈਕਸਿਮਾ ਅਤੇ ਕਿੰਗ ਵਿਲੀਅਮ ਐਲੇਕਜੇਡਰ ਤੋਂ ਵਿਲਾ ਏਨਨਹੋਰਸਟ ਵਿੱਚ ਮਿਲੀ ਮੋਦੀ ਪੋਰਟਅਲ, ਅਮਰੀਕਾ ਅਤੇ ਨੀਦਰਲੈਂਡ ਦੌਰਾ ਪੂਰਾ […]
ਸਿਆਸੀ ਪਾਰਟੀਆਂ ਦਸੰਬਰ ਤੱਕ ਰਿਟਰਨ ਭਰਨ ਨਹੀਂ ਤਾਂ ਛੋਟ ਖਤਮ
Published On
By Sach Kahoon Punjabi Desk
(ਏਜੰਸੀ) ਨਵੀਂ ਦਿੱਲੀ। ਸਿਆਸੀ ਪਾਰਟੀਆਂ ‘ਤੇ ਬੇਨਾਮੀ ਨਗਦ ਚੰਦੇ ਦੀ ਹੱਦ 20,000 ਰੁਪਏ ਤੋਂ ਘਟਾ ਕੇ 2,000 ਤੱਕ ਸੀਮਤ ਕਰਨ ਤੋਂ ਬਾਅਦ ਸਰਕਾਰ ਅਜਿਹਾ ਕਾਨੂੰਨੀ ਸੋਧ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਉਨ੍ਹਾਂ ਹਰ ਸਾਲ ਦਸੰਬਰ ਤੱਕ ਆਮਦਨ ਦਾ ਵੇਰਵਾ ਵਿਭਾਗ ‘ਚ ਦਾਖਲ ਕਰਨਾ ਜ਼ਰੂਰੀ ਹੋਵੇਗਾ ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਮਿਲੀ ਟੈਕਸ […]