Resign

ਸ਼੍ਰ੍ਰੋਮਣੀ ਅਕਾਲੀ ਦਲ ‘ਚ ਅਸਤੀਫ਼ਿਆਂ ਦਾ ਸਿਲਸਲਾ ਜਾਰੀ

ਸ਼੍ਰ੍ਰੋਮਣੀ Akali Dal ‘ਚ ਅਸਤੀਫ਼ਿਆਂ ਦਾ ਸਿਲਸਲਾ ਜਾਰੀ ਸੰਗਰੂਰ, (ਗੁਰਪ੍ਰੀਤ ਸਿੰਘ) ਯੂਥ ਅਕਾਲੀ ਦਲ (Akali Dal) ਦੇ ਇੱਕ ਦਰਜਨ ਹੋਰ ਸੀਨੀਅਰ ਆਗੂਆਂ ਨੇ ਸਤਗੁਰ ਸਿੰਘ ਨਮੋਲ ਮੈਂਬਰ ਕੋਰ ਕਮੇਟੀ ਦੀ ਅਗਵਾਈ ਹੇਠ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਫੈਸਲੇ ਨੂੰ ਹੋਰ ਪ੍ਰਚੰਡ ਕਰਨ ਦਾ ਐਲਾਨ ਕੀਤਾ। ਅਸਤੀਫ਼ੇ ਦੇਣ […]
ਦੇਸ਼  ਪੰਜਾਬ 

ਅਮਰੀਕਾ ਦੇ ਉਰਜਾ ਮੰਤਰੀ ਸਾਲ ਦੇ ਅੰਤ ‘ਚ ਦੇਣਗੇ ਅਸਤੀਫ਼ਾ

ਵਾਸ਼ਿੰਗਟਨ। ਅਮਰੀਕਾ ਦੇ ਉਰਜਾ ਮੰਤਰੀ ਰੀਕ ਪੈਰੀ ਇਸ ਸਾਲ ਦੇ ਅੰਤ ‘ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਟਰੰਪ ਨੇ ਕਿਹਾ, ਸ੍ਰੀ ਰੀਕ ‘ਚ ਉਰਜਾ ਮੰਤਰਾਲਾ ‘ਚ ਸ਼ਾਨਦਾਨ ਕੰਮ ਕੀਤਾ ਹੈ ਪਰ ਤਿੰਨ ਸਾਲਾਂ ਦੇ ਕਾਰਜਕਾਲ ਲੰਬਾ ਸਮਾਂ ਹੁੰਦਾ ਹੈ। energy […]
Breaking News  ਕੁੱਲ ਜਹਾਨ 

ਕਾਂਗਰਸ ਦੇ 21 ਮੰਤਰੀਆਂ ਦਾ ਅਸਤੀਫ਼ਾ

ਭਾਜਪਾ ‘ਤੇ ਲਾਇਆ ਸਰਕਾਰ ਡੇਗਣ ਦਾ ਦੋਸ਼ ਦੇਰ ਰਾਤ ਚੱਲੀ ਮੈਰਾਥਨ ਮੀਟਿੰਗ ‘ਚ ਲਿਆ ਗਿਆ ਫੈਸਲਾ ਏਜੰਸੀ, ਬੰਗਲੌਰ ਕਰਨਾਟਕ ‘ਚ ਅਜ਼ਾਦ ਵਿਧਾਇਕ ਤੇ ਮੰਤਰੀ ਐਚ. ਨਾਗੇਸ਼ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਨੇ ਮਾਸਟਰ ਸਟਰੋਕ ਖੇਡ ਦਿੱਤਾ ਮੁੱਖ ਮੰਤਰੀ ਐਚ. ਡੀ. ਕੁਮਾਰ ਸਵਾਮੀ ਦੀ ਅਗਵਾਈ ਵਾਲੀ ਕਾਂਗਰਸ-ਜਨਤਾ ਦਲ (ਐਸ) ਗਠਜੋੜ ਸਰਕਾਰ ਨੂੰ ਬਚਾਉਣ ਲਈ ਕਾਂਗਰਸ ਦੇ […]
ਦੇਸ਼ 

ਅਸਤੀਫ਼ਾ ਦੇਣ ਲਈ ਅੜੇ ਰਾਹੁਲ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਨਾਉਣ ਪਹੁੰਚੇ ਦਿੱਗਜ਼ ਨਵੀਂ ਦਿੱਲੀ | ਕਾਂਗਰਸ ਦੇ ਕਈ ਮੁੱਖ ਆਗੂਆਂ ਨੇ ਅੱਜ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪਾਰਟੀ ਦੀ ਕਮਾਨ ਸੰਭਾਲੀ ਰੱਖਣ ਦੀ ਅਪੀਲ ਕੀਤੀ ਗਾਂਧੀ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਲਗਾਤਾਰ ਕਾਂਗਰਸ ਦੇ ਉੱਘੇ ਆਗੂ ਪਹੁੰਚ ਰਹੇ ਹਨ ਗਾਂਧੀ ਨੂੰ ਅੱਜ ਮਿਲਣ ਗਏ […]
ਦੇਸ਼  ਦਿੱਲੀ 

ਇੰਫੋਸਿਸ ਦੇ CEO-MDਅਹੁਦੇ ਤੋਂ ਵਿਸ਼ਾਲ ਸਿੱਕਾ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ: ਦੇਸ਼ ਦੀ ਦੂਜੀ ਸਭ ਤੋਂ ਵੱਡੀ ITਕੰਪਨੀ ਇੰਫ਼ੋਸਿਸ ਦੇ CEO-MD ਅਹੁਦੇ ਤੋਂ ਵਿਸ਼ਾਲ ਸਿੱਕਾ ਨੇ ਅਸਤੀਫ਼ਾ ਦੇ ਦਿੱਤਾ ਹੈ। ਵਿਸ਼ਾਲ ਦੀ ਜਗ੍ਹਾ ਪ੍ਰਵੀਨ ਰਾਵ ਨੂੰ ਅੰਤਰਿਮ CEO-MDਬਣਾਇਆ ਗਿਆ ਹੈ। ਇਸ ਦੇ ਨਾਲ ਹੀ ਵਿਸ਼ਾਲ ਸਿੱਕਾ ਨੂੰ ਕੰਪਨੀ ਦੇ ਐਗਜ਼ੀਕਿਊਟਿਵ ਵਾਈ ਚੇਅਰਮੈਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਸ਼ਾਲ ਸਿੱਕਾ […]
ਦੇਸ਼  Breaking News 

ਮਹਾਂਗਠਜੋੜ ‘ਚ ਰੇੜਕਾ ਵਧਿਆ, ਲਾਲੂ ਨੇ ਜੇਡੀਯੂ ਦੀ ਮੰਗ ਠੁਕਰਾਈ

ਬੋਲੇ, ਤੇਜਸਵੀ ਨਹੀਂ ਦੇਣਗੇ ਅਸਤੀਫ਼ਾ ਪਟਨਾ: ਬਿਹਾਰ ‘ਚ ਮਹਾਂਗਠਜੋੜ ‘ਚ ਰੇੜਕਾ ਰੁਕਣ ਦਾ ਨਾਂਅ ਨਹੀਂ ਲੈ ਲਿਆ। ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਜੇਡੀਯੂ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ। ਨਾਲਹੀ ਲਾਗੂ ਨੇ ਜੇਡੀਯੂ ਵੱਲੋਂ ਆਪਣੀ ਸੰਪਤੀ ਦਾ ਵੇਰਵਾ ਜਨਤਕ ਕਰਨ ਦੀ ਮੰਗ ਨੂੰ […]
ਦੇਸ਼  Breaking News 

ਫੂਲਕਾ ਦੇਣਗੇ ਅਹੁਦੇ ਦੀ ਕੁਰਬਾਨੀ

ਦੰਗਾ ਪੀੜਤਾਂ ਨੂੰ ਇਨਸਾਫ਼ ਲਈ ਲਿਆ ਫੈਸਲਾ, ਕਿਹਾ, ਕੈਬਨਿਟ ਅਹੁਦਾ ਨਹੀਂ ਰੱਖਦਾ ਜ਼ਿਆਦਾ ਅਹਿਮੀਅਤ ਅਸ਼ਵਨੀ ਚਾਵਲਾ, ਚੰਡੀਗੜ੍ਹ:1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਆਮ ਆਦਮੀ ਪਾਰਟੀ ਵਿਧਾਇਕ ਤੇ ਵਿਰੋਧੀ ਧਿਰ ਦੇ ਲੀਡਰ ਐਚ.ਐਸ. ਫੂਲਕਾ ਆਪਣੇ ਅਹੁਦੇ ਦੀ ਕੁਰਬਾਨੀ ਦੇਣ ਜਾ ਰਹੇ ਹਨ। ਐਚ.ਐਸ. ਫੂਲਕਾ ਨੇ ਆਪਣਾ ਅਸਤੀਫ਼ਾ ਹਾਈ ਕਮਾਨ ਅਰਵਿੰਦ ਕੇਜਰੀਵਾਲ ਨੂੰ ਭੇਜਣ ਦਾ […]
ਪੰਜਾਬ