Reply Pakistan

ਭਾਰਤੀ ਫੌਜ ਨੇ ਦਿੱਤਾ ਪਾਕਿਸਤਾਨ ਗੋਲੀਬਾਰੀ ਦਾ ਮੂੰਹ ਤੋੜ ਜਵਾਬ

ਭਾਰਤ ਦੇ ਦੋ ਜਵਾਨ ਜ਼ਖ਼ਮੀ ਪੁੰਛ: ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਜੰਮੂ ਦੇ ਪੁੰਛ ਸੈਕਟਰ ਵਿੱਚ ਸਵੇਰੇ ਕਰੀਬ 4.15 ਵਜੇ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ। ਕਰਨਲ ਮੁਨੀਸ਼ ਮਹਿਤ ਨੇ ਕਿਹਾ ਕਿ ਭਾਰਤੀ ਫੌਜ ਨੇ ਪਾਕਿਸਤਾਨੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਜੰਗਬੰਦੀ ਦਾ ਉਲੰਘਣ […]
ਦੇਸ਼  Breaking News