relief fund
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Punjab News: 45 ਦਿਨਾਂ ਵਿੱਚ ਹਰ ਪੀੜਤ ਨੂੰ ਮਿਲੇਗਾ ਮੁਆਵਜ਼ਾ : ਭਗਵੰਤ ਮਾਨ
Published On
By Sach Kahoon Punjabi Desk
ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਦੇ ਹੋਏ ਦਿੱਤੇ ਆਦੇਸ਼ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਮੁਆਵਜ਼ਾ ਵੰਡਣ ਵਿੱਚ ਲਿਆਈ ਜਾਏਗੀ ਤੇਜ਼ੀ Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੁਆਵਜ਼ੇ ਲਈ ਗਰਦੌਰੀ ਦੇ ਨਾਲ ਹੀ ਉਸ ਨੂੰ ਵੰਡਣ ਤੱਕ ਲਈ ਸਮਾਂ ਹੱਦ 45 ਦਿਨਾਂ ਲਈ ਤੈਅ ਕਰ ਦਿੱਤੀ ਗਈ ਹੈ ਅਤੇ ਇਸ […]
ਸਚਿਨ ਨੇ ਕੀਤੀ ਰਾਹਤ ਕੋਸ਼ ‘ਚ 50 ਲੱਖ ਦੀ ਰਾਸ਼ੀ ਦਾਨ
Published On
By Sach Kahoon Punjabi Desk
ਸਚਿਨ ਨੇ ਕੀਤੀ ਰਾਹਤ ਕੋਸ਼ ‘ਚ 50 ਲੱਖ ਦੀ ਰਾਸ਼ੀ ਦਾਨ ਮੁੰਬਈ। ਮਾਸਟਰ ਬਲਾਸਟਰ ਸਚਿਨ ਤੰਦੂਲਕਰ ਨੇ ਕੋਰੋਨਾ ਵਾਇਰਸ ਤੋਂ ਲੜਣ ਲਈ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਰਾਹਤਕੋਸ਼ ਅਤੇ ਮੁੱਖ ਮੰਤਰੀ ਰਾਹਤ ਕੋਸ਼ ‘ਚ 25-25 ਲੱਖ ਰੁਪਏ ਦੀ ਮਦਦ ਕੀਤੀ। ਵੈਸ਼ਵਿਕ ਮਹਾਮਾਰੀ ਕੋਰੋਨਾ ਵਾਇਰਸ ‘ਚ ਭਾਰਤ ਸਮੇਤ ਪੂਰੀ ਦੁਨੀਆ ਪ੍ਰਭਾਵਿਤ ਹੈ ਅਤੇ ਦੇਸ਼ ‘ਚ ਹੁਣ ਤੱਕ […]
ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਆਈ ਏ ਐਸ ਅਧਿਕਾਰੀ ਤੇ ਵਿਜੀਲੈਂਸ ਦਫ਼ਤਰ ਵੀ ਰਲੀਫ਼ ਫੰਡ ਲਈ ਦੇਣਗੇ ਆਪਣੀ ਤਨਖ਼ਾਹ
Published On
By Sach Kahoon Punjabi Desk
ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਆਈ ਏ ਐਸ ਅਧਿਕਾਰੀ ਤੇ ਵਿਜੀਲੈਂਸ ਦਫ਼ਤਰ ਵੀ ਰਲੀਫ਼ ਫੰਡ ਲਈ ਦੇਣਗੇ ਆਪਣੀ ਤਨਖ਼ਾਹ ਚੰਡੀਗੜ, (ਅਸ਼ਵਨੀ ਚਾਵਲਾ)। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੇ ਵੀ ਆਪਣੀ ਪ੍ਰਤੀ ਮਹੀਨਾ ਤਨਖਾਹ 25000 ਕੋਰੋਨਾ ਵਾਇਰਸ ਨਾਲ ਨਜਿਠਣ ਲਈ ਮੁੱਖ ਮੰਤਰੀ ਰਲੀਫ਼ ਫੰਡ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਹੈ। […]
ਕੈਂਸਰ ਰੋਗੀਆਂ ਲਈ ਰਾਹਤ ਫ਼ੰਡ ‘ਤੇ ਲਗਾਈ ਅਣਐਲਾਨੀ ਰੋਕ ਹਟਾਏ ਕੈਪਟਨ ਸਰਕਾਰ
Published On
By Sach Kahoon Punjabi Desk
amrinder singh | ਕੈਂਸਰ ਪੀੜਤਾਂ ਨੂੰ 2 ਸਾਲਾਂ ਤੋਂ ਨਹੀਂ ਜਾਰੀ ਹੋ ਰਹੀ ਰਾਹਤ ਰਾਸ਼ੀ, ‘ਆਪ’ ਵਿਧਾਇਕਾਂ ਨੇ ਦਿੱਤੀ ਚੇਤਾਵਨੀ ਚੰਡੀਗੜ, (ਅਸ਼ਵਨੀ ਚਾਵਲਾ) । ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕਰੀਬ 2 ਸਾਲ ਪਹਿਲਾਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਅਧੀਨ ਕੈਂਸਰ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਵਿੱਤੀ ਮਦਦ ਉੱਤੇ ਅਣਐਲਾਨੀ ਰੋਕ ਲਾਉਣ ਦਾ ਆਮ ਆਦਮੀ ਪਾਰਟੀ (ਆਪ) […]