Realization

‘ਇੱਕ ਰਾਸ਼ਟਰ-ਇੱਕ ਟੈਕਸ-ਇੱਕ ਬਜ਼ਾਰ’ ਦੀ ਕਲਪਨਾ ਸਾਕਾਰ: ਮੁਖ਼ਰਜੀ

ਕਾਲੇ ਧਨ ‘ਤੇ ਰੋਕ ਲੱਗਣ ਦੀ ਉਮੀਦ ਨਵੀਂ ਦਿੱਲੀ: ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਅੱਜ ਅੱਧੀ ਰਾਤ ਨੂੰ ਅਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਟੈਕਸ ਸੁਧਾਰ ‘ਵਸਤੂ ਅਤੇ ਸੇਵਾ ਟੈਕਸ’ (ਜੀਐੱਸਟੀ) ਨੂੰ ਲਾਗੂ ਕਰਨ ਦੇ ਐਲਾਨ ਕਰਨ ਦੇ ਨਾਲ ਹੀ ‘ਇੱਕ ਰਾਸ਼ਟਰ-ਇੱਕ ਟੈਕਸ-ਇੱਕ ਬਜ਼ਾਰ’ ਦੀ ਕਲਪਨਾ ਸਾਕਾਰ ਹੋ ਗਈ। ਸੰਸਦ ਦੇ ਕੇਂਦਰੀ ਹਾਲ ਵਿੱਚ […]
ਦੇਸ਼  Breaking News