Raqqa

ਸੀਰੀਆ ਦੇ ਰੱਕਾ ‘ਚ ਧਮਾਕਾ, 10 ਦੀ ਮੌਤ

ਸੀਰੀਆ ਦੇ ਰੱਕਾ ‘ਚ ਧਮਾਕਾ, 10 ਦੀ ਮੌਤ ਕਾਹਿਰਾ, ਏਜੰਸੀ। ਸੀਰੀਆ ਦੇ ਉਤਰੀ ਸ਼ਹਿਰ ਰੱਕਾ ‘ਚ ਹੋਏ ਇੱਕ ਬੰਬ ਧਮਾਕੇ ‘ਚ ਘੱਟੋ ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਐਤਵਾਰ ਨੂੰ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸਕਾਈ ਨਿਊਜ਼ ਅਰਬੀਆ ਅਨੁਸਾਰ ਰੱਕਾ ਸ਼ਹਿਰ ‘ਚ ਐਤਵਾਰ ਨੂੰ ਧਮਾਕਿਆਂ ਨਾਲ ਲੱਦੀ ਹੋਈ ਇੱਕ […]
Breaking News  ਕੁੱਲ ਜਹਾਨ