Ram Vilas Paswan

ਭੁੱਖਮਰੀ ਦੇ ਸ਼ਿਕਾਰ ਸੂਬਿਆਂ ਵਿੱਚ ਅਨਾਜ ਦੀ ਸੁਚੱਜੀ ਵੰਡ ਲਈ ਯੋਗ ਨੀਤੀ ਤਿਆਰ ਕਰਨ ਲਈ ਰਾਮ ਵਿਲਾਸ ਪਾਸਵਾਨ ਨੂੰ ਭਾਰਤ ਭੂਸ਼ਨ ਆਸ਼ੂ ਨੇ ਲਿਖਿਆ ਪੱਤਰ

ਪੰਜਾਬ ਰਾਜ ਵਿਚ ਕਣਕ ਅਤੇ ਚਾਵਲ ਨਾਲ ਭਰੇ ਪਏ ਗੁਦਾਮਾਂ ਦੇ ਹਵਾਲੇ ਵਿੱਚ ਝਾਰਖੰਡ ਵਿੱਚ ਭੁੱਖ ਨਾਲ ਹੋਈ ਮੌਤ ਦਾ ਮੁੱਦਾ ਉਠਾਇਆ ਚੰਡੀਗੜ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਰਾਮ ਬਿਲਾਸ ਪਾਸਵਾਨ ਨੂੰ ਇਕ ਅਰਧ ਸਰਕਾਰੀ ਪੱਤਰ ਲਿਖ ਕੇ ਮੰਗ ਕੀਤੀ […]
ਪੰਜਾਬ