Quota

ਕੋਟਾ ਨੂੰ ਹਰਾ ਕੇ ਸ੍ਰੀਗੰਗਾਨਗਰ ਨੇ ਜਿੱਤਿਆ ਕਾਂਸੀ ਤਮਗਾ

ਅੰਡਰ-14 ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ ਸੱਚ ਕਹੂੰ ਨਿਊਜ਼/ਘਮੰਡੀਆ। ਅੰਡਰ-19 ਵਰਗ ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ ‘ਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਹੁਣ ਸ੍ਰੀਗੰਗਾਨਗਰ ਨੇ ਅੰਡਰ-14 ‘ਚ ਵੀ ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ ‘ਚ ਕਾਂਸੀ ਤਮਗਾ ਹਾਸਲ ਕੀਤਾ । ਗੰਗਾ ਸੀਟੀ ਸਵਾਈ ਮਾਧੋਪੁਰ ‘ਚ ਖੇਡੀ ਗਈ 64 ਸੂਬਾ ਪੱਧਰੀ ਫੁੱਟਬਾਲ ਟੂਰਨਾਮੈਂਟ ‘ਚ ਸ੍ਰੀਗੰਗਾਨਗਰ ਨੇ ਰੋਮਾਂਚਕ ਮੁਕਾਬਲੇ ‘ਚ ਕੋਟਾ ਨੂੰ ਹਰਾ […]
ਸੂਬੇ  ਹਰਿਆਣਾ 

ਵਿਨੇਸ਼ ਨੇ ਦਿਵਾਇਆ ਓਲੰਪਿਕ ਕੋਟਾ, ਕਾਂਸੀ ਦੀ ਦੌੜ ‘ਚ

ਤਮਗੇ ਲਈ ਯੂਨਾਨ ਦੀ ਮਾਰੀਆ ਪ੍ਰੀਵੋਲਾਰਸਕੀ ਨਾਲ ਹੋਵੇਗੀ ਟੱਕਰ | Vinesh Phogat ਰੇਪੇਚੇਜ਼ ਦੇ ਦੂਜੇ ਗੇੜ ‘ਚ ਵਿਸ਼ਵ ਚਾਂਦੀ ਜੇਤੂ ਅਮਰੀਕਾ ਦੀ ਸਾਰਾ ਹਿਲਦੇਬ੍ਰਾਂਟ ਨੂੰ ਹਰਾਇਆ |Vinesh Phogat ਨੂਰ ਸੁਲਤਾਨ (ਏਜੰਸੀ)। ਸਟਾਰ ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੇ ਇੱਥੇ ਚੱਲ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਬੁੱਧਵਾਰ ਨੂੰ ਆਪਣੇ 53 ਕਿਗ੍ਰਾ ਭਾਰ ਵਰਗ ‘ਚ ਕਾਂਸੀ ਤਮਗੇ ਮੁਕਾਬਲੇ […]
ਦੇਸ਼  ਖੇਡ ਮੈਦਾਨ 

ਅੰਜੁਮ, ਅਪੂਰਵੀ ਬਦੌਲਤ ਭਾਰਤ ਨੂੰ ਦੋ ਓਲੰਪਿਕ ਕੋਟੇ

ਭਾਰਤ ਵਿਸ਼ਵ ਚੈਂਪੀਅਨਸਿਪ ‘ਚ ਦੂਸਰੇ ਦਿਨ ਦੂਸਰੇ ਨੰਬਰ ‘ਤੇ   ਨਵੀਂ ਦਿੱਲੀ, 3 ਸਤੰਬਰ   ਮਹਿਲਾ ਨਿਸ਼ਾਨੇਬਾਜ਼ ਅੰਜੁਮ ਮੁਦਗਿਲ ਅਤੇ ਅਪੂਰਵੀ ਚੰਦੇਲਾ ਨੇ ਕੋਰੀਆ ਦੇ ਚਾਂਗਵਾਨ ‘ਚ ਚੱਲ ਰਹੀ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਦੂਸਰਾ ਅਤੇ ਕ੍ਰਮਵਾਰ ਚੌਥਾ ਸਥਾਨ ਹਾਸਲ ਕਰਨ ਦੇ ਨਾਲ ਭਾਰਤ ਨੂੰ 2020 ਦੀਆਂ ਟੋਕੀਓ ਓਲੰਪਿਕ […]
Breaking News  ਖੇਡ ਮੈਦਾਨ 

ਪੰਚਾਇਤੀ ਜ਼ਮੀਨ ‘ਚ ਰਿਜ਼ਰਵ ਕੋਟੇ ਸਬੰਧੀ ਹਜ਼ਾਰਾਂ ਦਲਿਤਾਂ ਨੇ ਕੀਤਾ ਰੋਸ ਪ੍ਰਦਰਸ਼ਨ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਦਿੱਤਾ ਧਰਨਾ ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ ਤੇ ਲੈਣ ਅਤੇ ਪਲਾਟਾਂ ਦੀ ਮੰਗ ਲਈ ਹਜ਼ਾਰਾਂ ਦਲਿਤਾਂ ਵੱਲੋਂ ਪ੍ਰਸ਼ਾਸਨ ਦੀਆਂ ਰੋਕਾਂ ਦੇ ਬਾਵਜੂਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸ਼ਹਿਰ ਅੰਦਰ ਮੁਜ਼ਾਹਰਾ ਕਰਕੇ ਡੀਸੀ ਦਫ਼ਤਰ ਸੰਗਰੂਰ ਦਾ ਘਿਰਾਓ ਕਰਦਿਆਂ ਐਲਾਨ ਕੀਤਾ ਕਿ ਜੇ ਸਾਡੀਆਂ […]
ਪੰਜਾਬ  Breaking News 

ਰਿਜ਼ਰਵ ਕੋਟੇ ਦੀ ਜ਼ਮੀਨਾਂ ਠੇਕੇ ਤੇ ਲੈਣ ਲਈ ਡੀਸੀ ਦਫ਼ਤਰ ਮੂਹਰੇ ਜ਼ੋਰਦਾਰ ਰੋਸ ਧਰਨਾ

ਸ਼ਹਿਰ ਵਿੱਚੋਂ ਦੀ ਕੀਤਾ ਰੋਸ ਪ੍ਰਦਰਸ਼ਨ ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ਤੇ ਲੈਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਸੰਗਰੂਰ ਸ਼ਹਿਰ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਡੀਸੀ ਦਫ਼ਤਰ ਮੂਹਰੇ ਧਰਨਾ ਲਾਇਆ ਗਿਆ। ਸੰਗਰੂਰ, ਸੁਨਾਮ, ਧੂਰੀ, ਭਵਾਨੀਗੜ੍ਹ ਬਲਾਕ ਦੇ ਜਿਨ੍ਹਾਂ […]
ਪੰਜਾਬ  Breaking News