Qatar Gas Plant Explosion

Qatar Gas Plant Explosion: ਕਤਰ ਦੇ ਗੈਸ ਪਲਾਂਟ ’ਚ ਹੋਏ ਧਮਾਕੇ ’ਚ 12 ਭਾਰਤੀਆਂ ਦੀ ਮੌਤ, ਕਈ ਨੇਪਾਲੀ ਨਾਗਰਿਕ ਜ਼ਖਮੀ

ਕਤਰ ਦੇ ਰਾਸ ਲਾਫਾਨ ਉਦਯੋਗਿਕ ਖੇਤਰ ’ਚ ਗੈਸ ਉਤਪਾਦਨ ਕੇਂਦਰ ਵਿੱਚ ਐਤਵਾਰ ਨੂੰ ਹੋਏ ਵੱਡੇ ਧਮਾਕੇ ’ਚ ਕਈ ਨੇਪਾਲੀ ਨਾਗਰਿਕ ਵੀ ਜ਼ਖਮੀ ਹੋ ਗਏ। ਇਸ ਧਮਾਕੇ ’ਚ 12 ਭਾਰਤੀਆਂ ਤੇ 1 ਪਾਕਿਸਤਾਨੀ ਨਾਗਰਿਕ ਸਮੇਤ ਕੁੱਲ 13 ਲੋਕ ਮਾਰੇ ਗਏ ਹਨ।
ਦੇਸ਼  ਖਾਸ ਖਬਰ