Punjab Board 8th Topper Tamanna

PSEB 8th Result: ਅੱਠਵੀਂ ਦੇ ਨਤੀਜਿਆਂ 'ਚ ਤਮੰਨਾ ਰਹੀ ਅੱਵਲ, 600 'ਚੋਂ 600 ਅੰਕ ਹਾਸਲ ਕਰਕੇ ਬਣੀ ਪੰਜਾਬ ਦੀ ਟੌਪਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੇਅਰਮੈਨ ਅਕਾਦਮਿਕ ਸਾਲ 2025-2026 ਅੱਠਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ ਗਿਆ। ਜਿਸ ਵਿੱਚ ਪਹਿਲੇ ਤਿੰਨ ਸਥਾਨਾਂ ਉੱਤੇ ਕੁੜੀਆਂ ਨੇ ਜਗ੍ਹਾ ਬਣਾ ਕੇ ਬਾਜ਼ੀ ਮਾਰੀ ਹੈ ।
ਸਿੱਖਿਆ  ਦੇਸ਼  ਪੰਜਾਬ  ਸੂਬੇ