Punjab AAP MP

ਹੁਣ ਪੰਜਾਬ ਦੇ ਆਪ ਸੰਸਦ ਮੈਂਬਰ ਦਾ ਫੇਸਬੁੱਕ ਪੇਜ ਕੀਤਾ ਹੈਕ

ਜਲੰਧਰ। ਹੈਂਕਰਾਂ ਵੱਲੋਂ ਲਗਾਤਾਰ ਫੇਸਬੁੱਕ, ਯੂਟਿਊਬ ਹੈਕ ਕੀਤੇ ਜਾ ਰਹੇ ਹਨ। ਲੋਕ ਸਭਾ ਵਿੱਚ ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਦਾ ਫੇਸਬੁੱਕ ਪੇਜ ਹੈਕ ( Facebook Hacked) ਕਰ ਲਿਆ ਹੈ। ਇਹ ਜਾਣਕਾਰੀ ਸੁਸ਼ੀਲ ਰਿੰਕੂ ਨੇ ਖੁਦ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਲਾਈਵ ਹੋ ਕੇ ਦਿੱਤੀ। ਸੁਸ਼ੀਲ ਰਿੰਕੂ ਜਲੰਧਰ ਤੋਂ ਲੋਕ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ