Punjab 8th Class Result Toppers

Punjab News: ਅੱਠਵੀਂ ਦੇ ਨਤੀਜਿਆ ਵਿੱਚ ਟਾਪਰ ਰਹਿਣ ਵਾਲੀ ਵਿਦਿਆਰਥਣਾਂ ਨੂੰ ਮਿਲੇ ਸੀਐਮ ਭਗਵੰਤ ਮਾਨ

ਪੰਜਾਬ ਵਿੱਚ ਅੱਠਵੀਂ ਦੇ ਨਤੀਜਿਆ ਵਿੱਚ ਟਾਪਰ ਰਹਿਣ ਵਾਲੀ ਪੰਜਾਬ ਦੀ ਧੀਆਂ ਨੂੰ ਨਤੀਜੇ ਦੇ ਤੀਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਵਿੱਚ ਚਾਹ ਦੀ ਚੁਸਕੀ ਦਾ ਮੌਕਾ ਮਿਲ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਨਾ ਸਿਰਫ਼ ਖ਼ੁਦ ਮੁੱਖ ਮੰਤਰੀ ਨੇ ਅੱਠਵੀਂ ਦੀ ਤਿੰਨੇ ਟਾਪਰ ਵਿਦਿਆਰਥਣਾ ਦਾ ਸੁਆਗਤ ਕੀਤਾ
ਸਿੱਖਿਆ  ਪੰਜਾਬ  ਸੂਬੇ  ਖਾਸ ਖਬਰ