Punishment
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਡਰਾਇਵਿੰਗ ’ਚ ਸੁਧਾਰ ਤੇ ਸਜ਼ਾ
Published On
By Sach Kahoon Punjabi Desk
ਦੇਸ਼ ਭਰ ਦੇ ਟਰੱਕ ਡਰਾਇਵਰਾਂ ਦੀ ਹੜਤਾਲ ਨੇ ਕੰਮਾਂਕਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਡਰਾਇਵਰ ਕੇਂਦਰ ਸਰਕਾਰ ਦੇ ਉਸ ਕਾਨੂੰਨ ਦੇ ਖਿਲਾਫ਼ ਬੋਲ ਰਹੇ ਹਨ ਜਿਸ ਕਾਨੂੰਨ ਅਨੁਸਾਰ ਕਿਸੇ ਸਾਧਨ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਡਰਾਇਵਰ ਨੂੰ 10 ਸਾਲ ਕੈਦ ਦੀ ਸਜ਼ਾ ਤੇ ਸੱਤ ਲੱਖ ਜ਼ੁਰਮਾਨਾ ਹੈ ਉਂਜ ਸਰਕਾਰ ਨੇ ਇਹ ਵਿਵਸਥਾ ਵੀ […]
ਇਉਂ ਮਿਲਦੀ ਹੁੰਦੀ ਸੀ ਸਜ਼ਾ ਸਾਨੂੰ…
Published On
By Sach Kahoon Punjabi Desk
ਜਸਵੀਰ ਸ਼ਰਮਾ ਦੱਦਾਹੂਰ ਜੇਕਰ ਤਿੰਨ ਕੁ ਦਹਾਕੇ ਪਹਿਲਾਂ ਦੇ ਸਮਿਆਂ ’ਤੇ ਝਾਤੀ ਮਾਰੀਏ ਤਾਂ ਸਕੂਲ ਵੀ ਬਹੁਤ ਘੱਟ ਸਨ ਤੇ ਆਮ ਕਰਕੇ ਲੜਕੀਆਂ ਨੂੰ ਪੜ੍ਹਾਉਣ ਲਈ ਰਿਵਾਜ਼ ਵੀ ਬਹੁਤ ਘੱਟ ਸੀ ਤੱਪੜਾਂ ਜਾਂ ਪੱਲੀਆਂ ’ਤੇ ਬੈਠਣਾ ਫੱਟੀਆਂ ਤੇ ਸਲੇਟਾਂ ਉੱਤੇ ਲਿਖਣਾ ਕਲਮ ਦਵਾਤ ਜਾਂ ਡਰੰਕ ਨਾਲ ਲਿਖਣਾ ਤੇ ਉਸ ਨੂੰ ਡੰਕ ਵੀ ਆਮ ਹੀ ਕਿਹਾ […]
ਜੋਨਪੁਰ ‘ਚ ਦਹੇਜ ਕਤਲ ਮਾਮਲੇ ‘ਚ ਪਤੀ ਅਤੇ ਸੱਸ ਨੂੰ ਸਜਾ
Published On
By Sach Kahoon Punjabi Desk
ਜੋਨਪੁਰ ‘ਚ ਦਹੇਜ ਕਤਲ ਮਾਮਲੇ ‘ਚ ਪਤੀ ਅਤੇ ਸੱਸ ਨੂੰ ਸਜਾ ਜੋਨਪੂਰ, ਏਜੰਸੀ। ਉੱਤਰ ਪ੍ਰਦੇਸ਼ ‘ਚ ਜੋਨਪੁਰ ਜਿਲ੍ਹੇ ਦੀ ਇੱਕ ਅਦਾਲਤ ਨੇ ਦਹੇਜ ਕਤਲ ਦੇ ਤਿੰਨ ਪੁਰਾਣੇ ਮਾਮਲੇ ‘ਚ ਪਤੀ ਨੂੰ ਉਮਰਕੈਦ ਜਦੋਂ ਕਿ ਸੱਸ ਨੂੰ ਸੱਤ ਸਾਲ ਦੇ ਕਾਰਾਵਾਸ ਦੀ ਸਜਾ ਸੁਣਾਈ ਹੈ, ਇਸ ਨਾਲ ਹੀ ਦੋਵਾਂ ‘ਤੇ 24 ਹਜਾਰ ਰੁਪਏ ਜੁਰਮਾਨਾ ਵੀ ਲਾਇਆ […]
ਠੱਗਾਂ ਨੂੰ ਹੁਣ ਹੋਵੇਗੀ ਦਸ ਸਾਲ ਦੀ ਸਜ਼ਾ
Published On
By Sach Kahoon Punjabi Desk
ਮੰਤਰੀ ਮੰਡਲ ਨੇ ਭੋਲੇ ਭਾਲੇ ਲੋਕਾਂ ਨਾਲ ਵਿੱਤੀ ਧੋਖਾਧੜੀ ਨੂੰ ਗੈਰ-ਜ਼ਮਾਨਤੀ ਅਪਰਾਧ ਬਣਾਇਆ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਵਿੱਤੀ ਕੰਪਨੀਆਂ ਵੱਲੋਂ ਲੋਕਾਂ ਨਾਲ ਕੀਤੀ ਜਾਂਦੀ ਧੋਖਾਧੜੀ ਨੂੰ ਗੈਰ-ਜ਼ਮਾਨਤੀ ਅਪਰਾਧ ਕਰਾਰ ਦਿੰਦਿਆਂ 10 ਸਾਲਾਂ ਦੀ ਸਜ਼ਾ ਅਤੇ ਜਾਇਦਾਦਾਂ ਜ਼ਬਤ ਕਰਨ ਦਾ ਉਪਬੰਧ ਕਰ ਦਿੱਤਾ ਹੈ। […]
ਮਾਨਵ ਸਮਾਜ ਆਪਸੀ ਸਹਿਯੋਗ ਨਾਲ ਬਚੇਗਾ, ਸਜ਼ਾ ਨਾਲ ਨਹੀਂ : ਅਧਿਐਨ
Published On
By Sach Kahoon Punjabi Desk
ਟੋਕੀਓ। ਸਜ਼ਾ ਦੇ ਕੇ ਕਿਸੇ ਵੀ ਵਿਅਕਤੀ ਤੋਂ ਕੋਈ ਚੰਗਾ ਕੰਮ ਨਹੀਂਕ ਰਵਾਇਆ ਜਾ ਸਕਦਾ। ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਸਜ਼ਾ ਦੇਣਾ ਮਨੁੱਖੀ ਸਹਿਯੋਗ ਪ੍ਰਾਪਤ ਕਰਨ ਦਾ ਪ੍ਰਭਾਵੀ ਤਰੀਕਾ ਨਹੀਂ ਹੈ। ਆਪਸੀ ਸਹਿਯੋਗ ਨਾਲ ਹੀ ਮਨੁੱਖੀ ਸਮਾਜ ਆਪਣੀ ਸਥਿਰਤਾ ਬਣਾਈ ਰੱਖਦਾ ਹੈ। ਹਾਲਾਂਕਿ ਸਹਿਯੋਗ ਦੀ ਅਕਸਰ ਇੱਕ ਕੀਮਤ ਚੁਕਾਉਣੀ ਪੈਂਦੀ ਹੈ। ਜਾਪਾਨ ਦੇ […]
ਇਸ ਅਦਾਲਤ ਨੇ ਦਿੱਤੀ ਸ਼ਰਾਬ ਕਾਰੋਬਾਰੀ ਨੂੰ ਸਿਰਫ਼ 15 ਦਿਨਾਂ ‘ਚ ਸਜ਼ਾ
Published On
By Sach Kahoon Punjabi Desk
ਨਵਾਦਾ (ਏਜੰਸੀ)। ਬਿਹਾਰ ‘ਚ ਨਵਾਦਾ ਜ਼ਿਲ੍ਹੇ ਦੀ ਅਦਾਲਤ ਨੇ ਅੱਜ ਇੱਕ ਸ਼ਰਾਬ ਕਾਰੋਬਾਰੀ ਨੂੰ ਸਿਰਫ਼ 15 ਦਿਨਾਂ ਅੰਦਰ ਦਸ ਸਾਲ ਜੇਲ੍ਹ ਦੀ ਸਜ਼ਾ ਦੇ ਨਾਲ ਹੀ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਦੂਜਾ) ਕੈਸ਼ਲੈਸ਼ ਕੁਮਾਰ ਸਿੰਘ ਦੀ ਅਦਾਲਤ ਨੇ ਨਵੇਂ ਸ਼ਰਾਬਬੰਦੀ ਕਾਨੂੰਨ ਤਹਿਤ 15 ਦਿਨਾਂ ਅੰਦਰ ਦੇਸ਼ੀ ਸ਼ਰਾਬ ਵੇਚਣ ਦੇ […]
ਬੇਕਾਬੂ ਭੀੜ ਨੂੰ ਸਜ਼ਾ ਦੇਣ ਤੋਂ ਰੋਕਣਾ ਪਵੇਗਾ: ਮੁਖ਼ਰਜੀ
Published On
By Sach Kahoon Punjabi Desk
ਨਵੀਂ ਦਿੱਲੀ: ਪ੍ਰਣਬ ਮੁਖ਼ਰਜੀ ਨੇ ਕਿਹਾ ਕਿ ਜਦੋਂ ਬੇਕਾਬੂ ਭੀੜ ਖੁਦ ਹੀ ਸਜ਼ਾ ਦੇਣ ‘ਤੇ ਉਤਾਰੂ ਹੋ ਜਾਵੇ ਅਤੇ ਅਜਿਹੇ ਮਾਮਲੇ ਬਹੁਤ ਵਧ ਜਾਣ ਤਾਂ ਸਾਨੂੰ ਉਸ ਨੂੰ ਰੋਕਣਾ ਚਾਹੀਦਾ ਹੈ, ਕੀ ਅਸੀਂ ਇਸ ਲਈ ਤਿਆਰ ਹਾਂ। ਸਮਾਂ ਆ ਗਿਆ ਹੈ ਜਦੋਂਕਿ ਅਸੀਂ ਵੇਖਦੇ ਹਾਂ ਕਿ ਕੀ ਅਸੀਂ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ […]