Pregnant Woman Dies

Malerkotla News: ਡਲਿਵਰੀ ਤੋਂ ਬਾਅਦ ਔਰਤ ਦੀ ਹੋਈ ਮੌਤ, ਲਾਸ਼ ਹਸਪਤਾਲ ਦੇ ਸਾਹਮਣੇ ਰੱਖ ਪਰਿਵਾਰ ਨੇ ਲਾਇਆ ਧਰਨਾ

ਡਾਕਟਰ ‘ਤੇ ਅਣਗਹਿਲੀ ਵਰਤਣ ਦਾ ਦੋਸ਼ ਲਾਉਂਦਿਆਂ ਲਾਸ਼ ਹਸਪਤਾਲ ਦੇ ਸਾਹਮਣੇ ਰੱਖ ਵਾਰਿਸ਼ਾਂ ਨੇ ਲਾਇਆ ਧਰਨਾ | Malerkotla News Malerkotla News: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਸਥਾਨਕ ਗਾਂਧੀ ਨਗਰ ਨੌਧਰਾਣੀ ਰੋਡ ਦੀ ਵਸਨੀਕ ਔਰਤ ਅਮਨਦੀਪ ਕੌਰ ਦੀ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਦੇ ਗਾਇਨੀ ਵਿਭਾਗ ‘ਚ ਆਪ੍ਰੇਸ਼ਨ ਹੋਣ ਤੋਂ ਬਾਅਦ ਹਾਲਤ ਵਿਗੜ ਜਾਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ