Prabhjot AI Education

Prabhjot AI Education: 13 ਸਾਲ ਦੀ ਉਮਰ ’ਚ ਮਿਸ਼ਨ ਸ਼ੁਰੂ, ਅੱਜ ਹਜ਼ਾਰਾਂ ਨੌਜਵਾਨਾਂ ਨੂੰ ਮੁਫ਼ਤ AI ਸਿਖਾ ਰਿਹਾ ਪ੍ਰਭਜੋਤ

ਕੋਵਿਡ-19 ਲਾਕਡਾਊਨ ਨੇ ਜਿੱਥੇ ਕਰੋੜਾਂ ਬੱਚਿਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਕੀਤਾ, ਉੱਥੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਵਾਸੀ ਪ੍ਰਭਜੋਤ ਸਿੰਘ ਨੇ ਇਸ ਸੰਕਟ ਨੂੰ ਮੌਕੇ ’ਚ ਬਦਲ ਦਿੱਤਾ। ਮਹਿਜ਼ 13 ਸਾਲ ਦੀ ਉਮਰ ’ਚ ਸੀਮਤ ਸਾਧਨਾਂ ਬਾਵਜੂਦ ਆਨਲਾਈਨ ਸਿੱਖਣਾ ਸ਼ੁਰੂ ਕਰਨ ਵਾਲੇ ਪ੍ਰਭਜੋਤ ਅੱਜ ‘ਬ੍ਰਿਲੀਅੰਟ ਪੀ’ ਨਾਮਕ ਮੁਫ਼ਤ ਸਿੱਖਿਆ ਪਹਿਲਕਦਮੀ ਦੇ ਸੰਸਥਾਪਕ ਹਨ
ਪੰਜਾਬ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ