Politicians
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਆਓ! ਇਸ ਵਾਰ ਚੰਗੀ ਤਰ੍ਹਾਂ ਖ਼ੋਜ ਪੜਤਾਲ ਕਰਕੇ ਆਪਣੇ ਨੁਮਾਇੰਦੇ ਚੁਣੀਏ
Published On
By Sach Kahoon Punjabi Desk
ਆਓ! ਇਸ ਵਾਰ ਚੰਗੀ ਤਰ੍ਹਾਂ ਖ਼ੋਜ-ਪੜਤਾਲ ਕਰਕੇ ਆਪਣੇ ਨੁਮਾਇੰਦੇ ਚੁਣੀਏ ਜਦੋਂ ਤੋਂ ਦੇਸ਼ ਆਜਾਦ ਹੋਇਆ ਹੈ ਭਾਵ ਚੁਹੱਤਰ-ਪਝੰਤਰ ਸਾਲ ਤੋਂ, ਕੀ ਦੇਸ਼ ਨੂੰ ਕੋਈ ਜਿਉਂਦੀ ਜਾਗਦੀ ਜਮੀਰ ਵਾਲਾ (Politicians) ਸਿਆਸਤਦਾਨ ਮਿਲਿਆ ਹੈ? ਜਿਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਲਈ, ਕਾਰਪੋਰੇਟ ਘਰਾਣਿਆਂ ਨੂੰ ਨੱਥ ਪਾਉਣ ਲਈ, ਭਿ੍ਰਸ਼ਟਾਚਾਰੀ ਦੀ ਦਲਦਲ ਵਿੱਚ ਧਸਦੇ ਜਾ ਰਹੇ ਪੰਜਾਬ […]
ਪਾਣੀ ਲਈ ਜੰਗ ਨਹੀਂ ਯਤਨ ਕਰੋ
Published On
By Sach Kahoon Punjabi Desk
ਪਾਣੀ ਲਈ ਜੰਗ ਨਹੀਂ ਯਤਨ ਕਰੋ ਜੇਕਰ ਛੱਤੀਸਗੜ੍ਹ ਦਾ ਗਰੀਬ ਸ਼ਾਮ ਲਾਲ ਆਪਣੇ ਲੋਕਾਂ ਦੀ ਬੇੜੀ ਬੰਨੇ ਲਾ ਸਕਦਾ ਹੈ ਤਾਂ ਪੰਜਾਬ ਤੇ ਹਰਿਆਣਾ ਦੀਆਂ ਸਕਰਾਰਾਂ ਤੇ ਜਿੰਮੀਦਾਰ, ਜਿਨ੍ਹਾਂ ਕੋਲ ਬਹੁਤੇ ਘਰਾਂ ‘ਚ ਦੋ-ਦੋ 50 ਹਾਰਸ ਪਾਵਰ ਦੇ ਟਰੈਕਟਰ ਤੇ ਪੈਸਾ ਵੀ ਹੈ, ਕਿਉਂ ਨਹੀਂ ਪਾਣੀ ਦੀ ਘਾਟ ਦਾ ਮੁੱਦਾ ਹੱਲ ਕਰ ਸਕਦੇ । ਸਾਡੇ ਦੇਸ਼ […]
ਸਿਆਸਤਦਾਨਾਂ ਦੇ ਨਾਲ ਪੁਲਿਸ ਵੀ ਅਪਰਾਧਾਂ ‘ਚ ਸ਼ਾਮਲ : ਡਾ. ਗਾਂਧੀ
Published On
By Sach Kahoon Punjabi Desk
ਚੱਟੋ ਉਪਾਧਿਆਏ ਦੀ ਰਿਪੋਰਟ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਖੜੇ ਕੀਤੇ ਸਵਾਲ ਨਾਭਾ (ਤਰੁਣ ਕੁਮਾਰ ਸ਼ਰਮਾ) । ਨਾਭਾ ਵਿਖੇ ਪੁੱਜੇ ਪਟਿਆਲਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸੂਬੇ ਵਿੱਚ ਵਾਪਰ ਰਹੇ ਵੱਖ ਵੱਖ ਅਪਰਾਧਾਂ ਵਿੱਚ ਸਿਆਸਤਦਾਨਾਂ ਤਾਂ ਸ਼ਾਮਲ ਹਨ ਹੀ ਬਲਕਿ ਪੁਲਿਸ ਵੀ ਸ਼ਾਮਲ ਹੈ, ਫਿਰ ਚਾਹੇ ਅਪਰਾਧ ਲੁੱਟ ਖੋਹ ਦਾ ਹੋਵੇ […]
2018: ਦੇਸ਼ ਦੇ ਉੱਘੇ ਸਿਆਸਤਦਾਨ
Published On
By Sach Kahoon Punjabi Desk
ਪੂਨਮ ਆਈ ਕੌਸ਼ਿਸ਼ ਨਵੇਂ ਸਾਲ ਦੇ ਕਿਹੜੇ ਯਾਦਗਾਰ ਪਲਾਂ ਨੂੰ ਲਿਖਾਂ? ਖੂਬ ਜਸ਼ਨ ਮਨਾਵਾਂ ਅਤੇ ਢੋਲ ਨਗਾੜੇ ਬਜਾਈਏ? ਨਵੀਆਂ ਉਮੀਦਾਂ, ਸੁਫ਼ਨਿਆਂ ਅਤੇ ਵਾਅਦਿਆਂ ਨਾਲ ਨਵੇਂ ਸਾਲ 2019 ਦਾ ਸਵਾਗਤ ਕਰੀਏ? ਜਾਂ 12 ਮਹੀਨਿਆਂ ‘ਚ ਲਗਾਤਾਰ ਗਿਰਾਵਟ ਵੱਲ ਵਧਦੇ ਰਹਿਣ ਦਾ ਸ਼ੌਂਕ ਜ਼ਾਹਿਰ ਕਰੀਏ? ਸਾਲ 2018 ਨੂੰ ਇਤਿਹਾਸ ‘ਚ ਇੱਕ ਮਿਲੇ-ਜੁਲੇ ਸਾਲ ਦੇ ਤੌਰ ‘ਤੇ ਯਾਦ […]
ਲੋਕ ਰੋਹ ਤੋਂ ਡਰਦਿਆਂ ਸਰਕਾਰ, ਪ੍ਰਸ਼ਾਸਨ ਤੇ ਸਿਆਸਤਦਾਨ ਨਸ਼ਿਆਂ ਵਿਰੁੱਧ ਨਿੱਤਰੇ
Published On
By Sach Kahoon Punjabi Desk
ਚਿੱਟੇ ਦਾ ਕਾਲਾ ਧੰਦਾ ਕਰਨ ਵਾਲਿਆਂ ਦੇ ਕਾਲੇ ਦਿਨ ਆਏ | Amritsar News ਅੰਮ੍ਰਿਤਸਰ, (ਰਾਜਨ ਮਾਨ)। ਪੰਜਾਬ ਵਿੱਚ ਸਿਆਸਤਦਾਨਾਂ ਤੇ ਹਕੂਮਤਾਂ ਤੋਂ ਤੰਗ ਆ ਕੇ ਲੋਕਾਂ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਲਹਿਰ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸਰਕਾਰਾਂ ਨੇ ਲੋਕ ਰੋਹ ਨੂੰ ਵੇਖਦਿਆਂ ਨਸ਼ਾ ਤਸਕਰਾਂ ਵਿਰੁੱਧ ਸਖਤ ਕਦਮ ਚੁੱਕਣ ਦੇ ਫੈਸਲੇ ਕੀਤੇ ਹਨ। […]
ਸਿਆਸੀ ਚਾਲਾਂ ‘ਚ ਪਿਸ ਰਹੀ ਜਨਤਾ
Published On
By Sach Kahoon Punjabi Desk
ਅੰਗਰੇਜ਼ਾਂ ਦੀ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਨੂੰ ਵਰਤਮਾਨ ਸਿਆਸੀ ਪਾਰਟੀਆਂ ਨੇ ਬੜੇ ਕਾਮਯਾਬ ਤਰੀਕੇ ਨਾਲ ਵਰਤ ਲਿਆ ਹੈ। ਸਭ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਨਾਕਾਮ ਹੋਈਆਂ ਵਰਤਮਾਨ ਤੇ ਪਿਛਲੇ ਸਮੇਂ ‘ਚ ਸਰਕਾਰਾਂ ‘ਚ ਰਹੀਆਂ ਪਾਰਟੀਆਂ ਲੋਕਾਂ ਨੂੰ ਰਾਖਵਾਂਕਰਨ ਦੇ ਹਥਿਆਰ ਰਾਹੀਂ ਆਪਸ ‘ਚ ਲੜਾਉਣ, ਮਰਵਾਉਣ ਤੇ ਵੰਡਣ ਦਾ ਕੰਮ ਕਰ ਰਹੀਆਂ ਹਨ। (Political […]
